Australia & New Zealand

ਰੌਇਲ ਆਸਟ੍ਰੇਲੀਅਨ ਨੇਵੀ ਦਾ ਹਮਾਸ ਸਟੂਅਰਟ ਵਿਸ਼ਾਖਾਪਟਨਮ ਪੁੱਜਾ !

(ਫੋਟੋ: ਏ ਐਨ ਆਈ)

ਵਿਸ਼ਾਖਾਪਟਨਮ – ਭਾਰਤੀ ਜਲ ਸੈਨਾ ਦੇ ਕਰਮਚਾਰੀਆਂ ਨੇ ਰੌਇਲ ਆਸਟ੍ਰੇਲੀਅਨ ਨੇਵੀ ਦੇ ਹਮਾਸ (ਐਚਐਮਏਐਸ) ਸਟੂਅਰਟ ਦਾ ਨਿੱਘਾ ਸਵਾਗਤ ਹੈ। ਰੌਇਲ ਆਸਟ੍ਰੇਲੀਅਨ ਨੇਵੀ ਦਾ ਹਮਾਸ (ਐਚਐਮਏਐਸ) ਸਟੂਅਰਟ ਬੀਤੇ ਦਿਨ ਵਿਸ਼ਾਖਾਪਟਨਮ ਦੇ ਵਿੱਚ ਮਾਲਾਬਾਰ-24 ਬੰਦਰਗਾਹ ਅਭਿਆਸ ਵਿੱਚ ਹਿੱਸਾ ਲੈਣ ਲਈ ਪਹੁੰਚ ਗਿਆ ਹੈ।

Related posts

ਸਾਊਥ ਅਫਰੀਕਾ ਨੇ ਆਸਟ੍ਰੇਲੀਆ ਨੂੰ ਹਰਾ ਕੇ ਵਰਲਡ ਟੈਸਟ ਚੈਂਪੀਅਨਸਿ਼ਪ 2025 ਜਿੱਤੀ !

admin

ਇਸਨੂੰ ਸ਼ੁਰੂ ਵਿੱਚ ਹੀ ਰੋਕੋ – ਇੱਕ ਭਾਈਚਾਰੇ ਦੇ ਦ੍ਰਿਸ਼ਟੀਕੋਣ ਤੋਂ

admin

ਲੈਨੀ ਪੈਲਿਸਟਰ ਨੇ ਬਣਾਇਆ 800 ਮੀਟਰ ਫ੍ਰੀਸਟਾਈਲ ‘ਚ ਨਵਾਂ ਰਿਕਾਰਡ !

admin