Articles

Top quality Articles and opinion on Indian and Australian politics and life style in Punjabi. Latest Indian-Punjabi news in Australia and New Zealand

Indo Times No.1 Indian-Punjabi media platform in Australia and New Zealand

IndoTimes.com.au

ਕੀ ਕ੍ਰਿਕਟ ਦੇਸ਼ ਵਿੱਚ ਹੋਰ ਖੇਡਾਂ ਨੂੰ ਵਧਣ-ਫੁੱਲਣ ਨਹੀਂ ਦੇ ਰਹੀ ?

ਦੂਜੀਆਂ ਖੇਡਾਂ ਵਿੱਚ ਮੀਡੀਆ ਅਤੇ ਲੋਕਾਂ ਦਾ ਧਿਆਨ ਘੱਟ ਹੈ। ਕ੍ਰਿਕਟ ‘ਤੇ ਬਹੁਤ ਜ਼ਿਆਦਾ ਮੀਡੀਆ ਫੋਕਸ ਹੋਰ ਖੇਡਾਂ ਨੂੰ ਹਾਸ਼ੀਏ ‘ਤੇ ਪਹੁੰਚਾਉਂਦਾ ਹੈ, ਉਨ੍ਹਾਂ ਦੀ
Read more

ਔਰਤਾਂ ਵਿਰੁੱਧ ਬੇਰਹਿਮ ਜਿਨਸੀ ਹਿੰਸਾ ਦਾ ਅੰਤ ਹੋਣਾ ਚਾਹੀਦਾ ਹੈ  

ਔਰਤਾਂ ਵਿਰੁੱਧ ਜਿਨਸੀ ਹਿੰਸਾ ਦੇ ਸੰਸਥਾਗਤ ਕਾਰਕ ਸੰਸਥਾਗਤ ਅਸਫਲਤਾਵਾਂ, ਜਿਸ ਵਿੱਚ ਘੱਟ-ਸਰੋਤ ਪੁਲਿਸ ਬਲ ਅਤੇ ਬੇਅਸਰ ਕਾਨੂੰਨ ਲਾਗੂ ਕਰਨਾ ਸ਼ਾਮਲ ਹੈ, ਔਰਤਾਂ ਵਿਰੁੱਧ ਹਿੰਸਾ ਦੇ
Read more

ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਬੇਕਸੂਰੇ ਕਦੋਂ ਤੱਕ ?

ਪਿਛਲੇ ਕੁਝ ਵਰ੍ਹਿਆਂ ਤੋਂ ਆਮਦਨ ਕਰ ਵਿਭਾਗ, ਭਾਰਤ ਦੀ ਈ.ਡੀ.(ਇਨਫੋਰਸਮੈਂਟ ਡੀਪਾਰਟਮੈਂਟ), ਸੀ.ਬੀ.ਆਈ. (ਸੈਂਟਰਲ ਬੋਰਡ ਆਫ਼  ਇਨਵੈਸਟੀਗੇਸ਼ਨ) ਵਲੋਂ ਦੇਸ਼ ‘ਚ ਫੈਲੇ ਭ੍ਰਿਸ਼ਟਾਚਾਰ ਦੇ ਖਿਲਾਫ਼ ਸ਼ਕੰਜਾ ਕੱਸਣ ਦੇ
Read more

ਸ਼ਹੀਦੀ ਦਿਵਸ ‘ਤੇ ਵਿਸ਼ੇਸ – ਆਓ ਜਾਣੀਏ ਸ਼ਹੀਦ ਊਧਮ ਸਿੰਘ ਬਾਰੇ 

 ਸ਼ਹੀਦ ਊਧਮ ਸਿੰਘ ਦਾ ਜਨਮ ਕਦੋਂ ਹੋਇਆ ਸੀ?-26 ਦਸੰਬਰ 1899 ਈ. ਨੂੰ  ਸ਼ਹੀਦ ਊਧਮ ਸਿੰਘ ਦਾ ਜਨਮ ਕਿੱਥੇ ਹੋਇਆ ਸੀ?-ਸੁਨਾਮ (ਸੰਗਰੂਰ) ਵਿਖੇ ਸ਼ਹੀਦ ਊਧਮ ਸਿੰਘ ਦੇ ਪਿਤਾ ਦਾ ਨਾਂ ਕੀ ਸੀ?-ਸ. ਚੂਹੜ ਸਿੰਘ(ਬਾਅਦ ਵਿੱਚ ਟਹਿਲ ਸਿੰਘ ਬਣ ਗਿਆ ਸੀ  ) ਸ਼ਹੀਦ ਊਧਮ ਸਿੰਘ ਦੀ ਮਾਤਾ ਦਾ ਨਾਂ ਕੀ ਸੀ -ਮਾਤਾ ਹਰਨਾਮ ਕੌਰ ਸ਼ਹੀਦ ਊਧਮ ਸਿੰਘ ਦਾ ਪਹਿਲਾ ਨਾਂ ਕੀ ਸੀ?-ਸ਼ੇਰ ਸਿੰਘ ਸ਼ਹੀਦ ਊਧਮ ਸਿੰਘ ਦੇ ਵੱਡੇ ਭਰਾ ਦਾ ਨਾਂ ਕੀ ਸੀ?-ਮੁਕਤਾ ਸਿੰਘ ਉਨ੍ਹਾਂ ਦੇ ਵੱਡੇ ਭਰਾ ਮੁਕਤਾ ਸਿੰਘ ਕਿਸ ਨਾਂ ਨਾਲ  ਪ੍ਰਸਿੱਧ ਹੋਏ? -ਸਾਧੂ ਸਿੰਘ ਨਾਲ ਸ਼ਹੀਦ ਊਧਮ ਸਿੰਘ ਨੇ ਦਸਵੀਂ ਕਦੋਂ ਪਾਸ ਕੀਤੀ ਸੀ? -1918 13 ਮਾਰਚ 1940 ਕੈਕਸਟਨ ਹਾਲ ਵਿਚ ਜਾਣ ਸਮੇਂ ਊਧਮ ਸਿੰਘ ਦੇ ਨਾਲ ਕੌਣ ਸੀ?-ਮੈਰੀ ਕਿੰਨ੍ਹੇ ਸਾਲ ਜਲ੍ਹਿਆਂਵਾਲਾ ਬਾਗ਼ ਅੰਮ੍ਰਿਤਸਰ ਦੀ ਘਟਨਾ, ਸ਼ਹੀਦ ਊਧਮ ਸਿੰਘ ਦੇ ਸੀਨੇ ਵਿਚ ਅੱਗ ਵਾਂਗ ਬਲਦੀ ਰਹੀ ਸੀ?-ਪੂਰੇ ਇੱਕੀ ਸਾਲ ਸ਼ਹੀਦ ਊਧਮ ਸਿੰਘ ਦੀ ਜ਼ਿੰਦਗੀ ਨੂੰ ਨਵਾਂ ਮੋੜ ਕਿਹੜੀ ਘਟਨਾ ਨੇ ਦਿੱਤਾ? -1919 ਈ. ਵਿੱਚ ਹੋਈ ਜਲ੍ਹਿਆਂਵਾਲਾ ਬਾਗ ਦੀ ਘਟਨਾ ਨੇ ਜਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ 23 ਮਾਰਚ 1931 ਈ. ਨੂੰ ਫਾਂਸੀ ਦਿੱਤੀ ਜਾ ਰਹੀ ਸੀ, ਤਾਂ ਸ਼ਹੀਦ ਊਧਮ ਸਿੰਘ ਕਿੱਥੇ ਸੀ?-ਉਹ ਉਸ ਜੇਲ੍ਹ ਵਿੱਚਕੈਦੀ ਸੀ ਸ਼ਹੀਦ ਊਧਮ ਸਿੰਘ ਨੇ 3 ਅਕਤੂਬਰ 1931 ਨੂੰ ਸੁਨਾਮ ਆਉਣ ਤੋਂ ਬਾਅਦ ਅੰਮ੍ਰਿਤਸਰ ਵਿਖੇ ਰਾਮ ਮੁਹੰਮਦ ਸਿੰਘ ਆਜ਼ਾਦ ਦੇ ਨਾਂ ਨਾਲ ਕਿਹੜੀ ਦੁਕਾਨਖੋਲ੍ਹੀ ਸੀ? -ਸਾਈਨ ਬੋਰਡ ਪੇਂਟ ਕਰਨ ਦੀ ਉਨ੍ਹਾਂ ਨੇ ਲੰਡਨ ਦੇ ਕੈਕਸਟਨ ਹਾਲ ਵਿੱਚ  ਈਸਟ ਇੰਡੀਆ ਸੰਗਠਨ ਅਤੇ ਰਾਇਲ ਸੈਂਟਰਲ ਏਸ਼ੀਅਨ ਸੁਸਾਇਟੀ ਦੇ ਇਕੱਠ ਵਿੱਚ ਕਿਸ ਨੂੰ ਗੋਲੀ ਮਾਰੀਸੀ? -ਮਾਈਕਲ ਓਡਵਾਇਰ ਨੂੰ ਉਨ੍ਹਾਂ ਨੇ ਮਾਈਕਲ ਓਡਵਾਇਰ ਨੂੰ ਗੋਲੀ ਕਦੋਂ ਮਾਰੀ ਸੀ? -ਮਾਰਚ 1940 ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਜਦੋਂ ਪੁਲੀਸ ਇੰਸਪੈਕਟਰ ਨੇ ਸ਼ਹੀਦ ਊਧਮ ਸਿੰਘ ਨੂੰ ਪੁੱਛਿਆ, ‘‘ਕੀ ਉਹ ਅੰਗਰੇਜ਼ੀ ਸਮਝਦਾ ਹੈ ਤਾਂ ਸ਼ਹੀਦ ਊਧਮ ਸਿੰਘ ਨੇਕੀ ਜਵਾਬ ਦਿੱਤਾ ਸੀ?-ਸ਼ਹੀਦ ਊਧਮ ਸਿੰਘ ਨੇ ਮਾਣ ਨਾਲ ਕਿਹਾ ਸੀ “It is not
Read more

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

ਲਗਪਗ ਪੰਜ ਦਹਾਕੇ ਪਹਿਲਾਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਟਿੱਬਾ ਦੀਆਂ ਗਲੀਆਂ ‘ਚ ਖੇਡਦਿਆਂ- ਖੇਡਦਿਆਂ ਜੁਆਨੀ ਦੀ ਦਹਿਲੀਜ਼ ਤੇ ਪੈਰ ਧਰਦਿਆਂ ਬੰਬਈ ਦੀ ਮਹਾਨਗਰੀ ਤਕ ਪਹੁੰਚਣ
Read more