Articles

Top quality Articles and opinion on Indian and Australian politics and life style in Punjabi. Latest Indian-Punjabi news in Australia and New Zealand

Indo Times No.1 Indian-Punjabi media platform in Australia and New Zealand

IndoTimes.com.au

ਉੱਤਰਪ੍ਰਦੇਸ਼ ਵਿੱਚ ਯੋਗੀ ਦੀ ਬੁਲਡੋਜ਼ਰ ਨੀਤੀ ਕਿੰਨੀ ਕੁ ਸਹੀ?

ਉੱਤਰਪ੍ਰਦੇਸ਼ ਵਿੱਚ ਯੋਗੀ ਸਰਕਾਰ ਵਲੋਂ ਬੁਲਡੋਜ਼ਰ ਨੀਤੀ ਬਹੁਤ ਸਮਾਂ ਪਹਿਲਾਂ ਸ਼ੁਰੂ ਕੀਤੀ ਗਈ ਸੀ। ਕਈ ਸ਼ਹਿਰਾਂ ‘ਚ ਤਥਾਕਥਿਤ ‘ਮਾਫੀਆ ਸਰਦਾਰਾਂ’ ਦੇ ਘਰ ਬੁਲਡੋਜ਼ਰਾਂ ਨਾਲ ਤੋੜੇ
Read more

ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦਾ ਦੂਜਾ ਐਡੀਸ਼ਨ

ਕੋਵਿਡ-19 ਮਹਾਂਮਾਰੀ ਦੇ ਕਾਰਨ ਇੱਕ ਸਾਲ ਲਈ ਮੁਲਤਵੀ ਕੀਤੇ ਜਾਣ ਤੋਂ ਬਾਅਦ, ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦੇ ਦੂਜੇ ਐਡੀਸ਼ਨ ਦੀ ਸ਼ੁਰੂਆਤ ਐਤਵਾਰ ਨੂੰ ਬੈਂਗਲੁਰੂ ਦੇ
Read more

ਗੁਰੂ ਤੇਗ ਬਹਾਦਰ, ਹਿੰਦ ਦੀ ਹੀ ਨਹੀ ਬਲਕਿ ਵਿਸ਼ਵ ਦੀ ਚਾਦਰ ਹਨ !

ਸਿੱਖ ਧਰਮ ਦੇ ਦਸਾਂ ਗੁਰੂਆ ਦੀ ਹੀ ਵਿਸ਼ਵ ਮਨੁੱਖਤਾ ਨੂੰ ਅਨਮੁਲੀ ਦੇਣ ਹੈ ਜੋ ਜਦ ਤੱਕ ਇਹ ਸੰਸਾਰ ਹੈ, ਧਰਤੀ ਅਸਮਾਨ ਸਮੇਤ ਪੂਰਾ ਬ੍ਰਹਿਮੰਡ ਹੈ , ਤਦ ਤੱਕ ਮਨੁੱਖਤਾ ਵਾਸਤੇ ਪਰੇਰਣਾਦਾਇਕ ਰਹਿਨੁਮਾਈ ਕਰਦੀ ਰਹੇਗੀ । ਇਸੇ ਤਰਾਂ ਬੇਸ਼ੱਕ ਵੱਖ ਵੱਖ ਧਰਮਾਂ ਦੇ ਆਪੋ ਆਪਣੇ ਪਵਿੱਤਰ ਹਨ ਤੇ ਉਹਨਾਂ ਦਾ ਆਪਣਾ ਅਨੂਠਾ ਫ਼ਲਸਫ਼ਾ ਹੈ, ਪਰ ਦੁਨੀਆ ਦੇ ਸਭ ਤੋਂ ਨਵੇਂ, ਵਿਗਿਆਨਕ ਤੇ ਉਮਰ ਚ ਨਿੱਕੇ ਸਿੱਖ ਧਰਮ ਦੇ ਗੁਰੂ ਗਰੰਥ ਸਾਹਿਬ ਦੀ ਬਾਣੀ ਜਿੱਥੇ ਲਾ ਜਵਾਬ, ਲਾਮਿਸਾਲ ਤੇ ਜ਼ਿੰਦਗੀ ਜੀਊਣ ਦੇ ਅਸਲ ਮੰਤਵ ਵੱਲ ਸੇਧਤ ਹੈ ਉੱਥੇ ਵਿਸ਼ਵ ਮਨੁੱਖਤਾ ਨੂੰ ਮਨੁੱਖੀ ਭਾਈਚਾਰੇ, ਸਾਂਝੀਵਾਲਤਾ ਤੇ ਭਾਈਚਾਰਕ ਏਕੇ ਦਾ ਸੁਨੇਹਾ ਦੇਣ ਦੇ ਨਾਲ ਨਾਲ ਹੀ ਮਾਨਵਵਾਦ ਤੇ ਮਨੁੱਖੀ ਅਧਿਕਾਰਾਂ ਦੀ ਵਿਆਖਿਆ ਵੀ ਬਹੁਤ ਜ਼ੋਰਦਾਰ ਤਰੀਕੇ ਨਾਲ ਕਰਦੀ ਹੈ । ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਭਨਾ ਗੁਰੂ ਸਾਹਿਬਾਨਾਂ ਨੇ ਮਨੁੱਖੀ ਸਮਾਜ ਵਿਚਲੀਆਂ ਬੁਰਾਈਆਂ ਵਿਰੁੱਧ ਜ਼ੋਰਦਾਰ ਅਵਾਜ
Read more

ਕੀ ਭਾਰਤ ਟਿਕਾਊ ਵਿਕਾਸ 2030 ਦੇ ਏਜੰਡੇ ਵਜੋਂ ਮਿੱਥੇ 17 ਟੀਚੇ ਪ੍ਰਾਪਤ ਕਰ ਸਕੇਗਾ ?

ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ 25 ਸਤੰਬਰ 2015  ਨੂੰ ਆਪਣੇ 70ਵੇਂ ਸੈਸ਼ਨ ਦਾ ਆਯੋਜਨ ਕੀਤਾ। ਜਿਸ ਵਿੱਚ ਦਹਾਕਿਆਂ ਦੇ ਵਿਕਾਸ ਟੀਚਿਆਂ ਦੀ ਸਫ਼ਲਤਾ ਨੂੰ ਅੱਗੇ
Read more

ਸਚਿਨ ਤੇਂਦੁਲਕਰ ਦੀ ਬੇਟੀ ਵਲੋਂ ਬਾਲੀਵੁੱਡ ‘ਚ ਡੈਬਿਊ ਦੀ ਤਿਆਰੀ !

ਦੁਨੀਆਂ ਦੇ ਮਸ਼ਹੂਰ ਬੱਲੇਬਾਜ ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ਤੇਂਦੁਲਕਰ ਬਹੁਤ ਜਲਦ ਬਾਲੀਵੁੱਡ ‘ਚ ਡੈਬਿਊ ਕਰ ਸਕਦੀ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਸਾਰਾ ਨੂੰ ਫਿਲਮਾਂ
Read more