Magazine

Magazine Punjabi news Australia

Indian-Punjabi latest news on Australia along with Australia live news at indotimes.com.au – Latest Breaking News Magazine Punjabi news Australia, New Zealand and around the world

Indoo Times No.1 Indian-Punjabi media platform in Australia and New Zealand

IndooTimes.com.au

ਬਰਤਾਨੀਆ ‘ਚ ਡਰੋਨ ਜਲਦੀ ਹੀ ਸੰਕਟ-ਕਾਲੀਨ ਸੇਵਾਵਾਂ ਦਾ ਹਿੱਸਾ ਬਣੇਗਾ !

ਭਾਰਤ ਵਿੱਚ ਅੱਜਕਲ ਜਿੱਥੇ ਪੰਜਾਬ ਨੇੜਲੀ ਪਾਕਿਸਤਾਨ ਦੀ ਸਰਹੱਦ ਦੇ ਆਸ ਪਾਸ ਕਥਿਤ ਪਾਕਿਸਤਾਨੀ “ਡਰੋਨਾਂ” ਦਾ ਤਹਿਲਕਾ ਹੈ, ਆਏ ਦਿਨ ਮੀਡੀਏ ‘ਤੇ ਖ਼ਬਰਾਂ ਛਾਇਆ ਹੁੰਦੀਆਂ ਹਨ ਕਿ ਸਰਹੱਦ ਨੇੜੇ ਪਾਕਿਸਤਾਨੀ ਡਰੋਨ ਦੇਖਿਆ ਗਿਆ, ਭਾਰਤੀ ਸੈਨਾ ਨੇ ਡਰੋਨ ਉੱਤੇ ਫਾਇਰੰਗ ਕੀਤੀ ਤੇ ਡਰੋਨ ਵਾਪਸ ਪਾਕਿਸਤਾਨ ਵੱਲ ਚਲਾ ਗਿਆ, ਭਾਰਤੀ ਏਜੰਸੀਆਂ, ਪਾਕਿਸਤਾਨ ਵੱਲੋਂ ਸਰਹੱਦ ‘ਤੇ ਛੱਡੇ ਜਾ ਰਹੇ ਡਰੋਨਾਂ ਦੀ ਤਫ਼ਤੀਸ਼ ਕਰ ਰਹੀਆ ਹਨ ਆਦਿ ਖ਼ਬਰਾਂ ਅਖ਼ਬਾਰੀ, ਬਿਜਲਈ ਤੇ ਸ਼ੋਸ਼ਲ ਮੀਡੀਏ ਚ ਆਮ ਹੀ ਸੁਰਖ਼ੀਆਂ ਬਣ ਰਹੀਆ ਹਨ, ਉੱਥੇ ਇਸੇ ਸਮੇਂ ਯੂਰਪੀਨ ਮੁਲਕ ਡਰੋਨ ਤਕਨੀਕ ਨੂੰ ਮਨੁੱਖੀ ਭਲਾਈ ਵਾਸਤੇ ਵਰਤਣ ਦੀਆਂ ਤਰਕੀਬਾਂ ਬਣਾ ਰਹੇ ਹਨ । ਗੱਲ ਅੱਗੇ ਤੋਰਨ ਤੋਂ ਪਹਿਲਾਂ ਡਰੋਨ ਬਾਰੇ ਮੁਢਲੀ ਜਾਣਕਾਰੀ ਸਾਂਝੀ ਕਰ ਲੈਣੀ ਬਣਦੀ ਹੈ । ਦਰਅਸਲ ਡਰੋਨ ਇੱਕ ਉੱਡਣ ਵਾਲਾ ਰੋਬੋਟ ਹੈ ਜੋ ਇਸ
Read more

ਅਬਦਾਲੀ ਦੀ ਰੂਹ

ਅਹਿਮਦ ਸ਼ਾਹ ਅਬਦਾਲੀ ਕਾਬਲ ਦਾ ਬਾਦਸ਼ਾਹ ਸੀ, ਜਿਸ ਨੇ ਹਿੰਦੁਸਤਾਨ ਤੇ ਤਕਰੀਬਨ ਅਠਾਰਾਂ ਹਮਲੇ ਕੀਤੇ ਸਨ। ਉਸ ਦੇ ਹਰੇਕ ਹਮਲੇ ਵਿੱਚ ਪੰਜਾਬ ਦਾ ਭਾਰੀ ਨੁਕਸਾਨ
Read more

ਮਾਂ

ਜੇਠ ਦੇ ਮਹੀਨੇ ਦੀ ਤਿਖੜ ਦੁਪਹਿਰ ਵਿੱਚ ਰੋਟੀ ਲਉਂਦਿਆਂ, ਪੀੜ੍ਹੀ ‘ਤੇ ਬੈਠੀ ਮੇਲੋ ਨੇ ਖੱਬੇ ਹੱਥ ਨਾਲ ਦੋ ਕੁ ਛਟੀਆਂ ਚੱਕੀਆਂ ਤੇ ਫਿਰ ਸੱਜੇ ਹੱਥ
Read more

ਸ਼ਹੀਦ

ਮੁਨਸ਼ੀ ਤੇ ਉਸਦੀ ਘਰਦੀ ਸ਼ਾਂਤੀ ਦੇ ਪੈਰ ਅੱਜ ਜਮੀਨ ਤੇ ਨ੍ਹੀਂ ਲੱਗ ਰਹੇ ਸੀ, ਲੱਗਣ ਵੀ ਕਿਵੇਂ ਸਬਜ਼ੀ ਦੀ ਰੇਹੜੀ ਲਾਉਣ ਵਾਲੇ ਮੁਨਸ਼ੀ ਦਾ ਹੋਣਹਾਰ
Read more