India

India Punjabi News Australia – Indo Times No. 1 Newspaper in Australia and New Zealand

Indo Times No.1 Indian-Punjabi media platform in Australia and New Zealand

IndoTimes.com.au

ਕੁੱਲੂ ਦੇ ਮਣੀਕਰਨ ‘ਚ ਬੱਦਲ ਫਟਣ ਕਾਰਨ ਪਾਰਵਤੀ ਨਦੀ ‘ਚ ਆਇਆ ਹੜ੍ਹ, 4 ਲੋਕ ਲਾਪਤਾ, ਵਹਿ ਰਹੀ ਔਰਤ ਦੀ ਵੀਡੀਓ ਵਾਇਰਲ

ਕੁੱਲੂ – ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਪਿਆ ਹੈ। ਕੁੱਲੂ ਜ਼ਿਲ੍ਹੇ ਦੇ ਮਣੀਕਰਨ ‘ਚ ਬੱਦਲ ਫਟਣ ਨਾਲ ਤਿੰਨ ਕੈਂਪਿੰਗ ਸਾਈਟਾਂ ਰੁੜ੍ਹ ਗਈਆਂ। ਇਸ ਤੋਂ ਇਲਾਵਾ ਛੇ ਕੈਫੇ,
Read more

ਸਪਾਈਸਜੈੱਟ ਨੂੰ ਡੀਜੀਸੀਏ ਦਾ ਨੋਟਿਸ, 18 ਦਿਨਾਂ ‘ਚ 8 ਯਾਤਰਾਵਾਂ ਹੋਈਆਂ ਰੱਦ

ਨਵੀਂ ਦਿੱਲੀ – ਸਪਾਈਸਜੈੱਟ ਨੂੰ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਬੁੱਧਵਾਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਡਾਇਰੈਕਟੋਰੇਟ ਨੇ ਜਹਾਜ਼ ਦੇ ਸੁਰੱਖਿਆ ਮਾਪਦੰਡਾਂ
Read more

ਕਾਲੇ ਪੋਸਟਰ ਵਿਵਾਦ ‘ਤੇ ਕੈਨੇਡਾ ਦੇ ਸੰਸਦ ਮੈਂਬਰ ਚੰਦਰ ਆਰਿਆ ਨੇ ਕਿਹਾ- ਕੈਨੇਡਾ ‘ਚ ਹਿੰਦੂ ਤੇ ਭਾਰਤ ਵਿਰੋਧੀ ਤਾਕਤਾਂ ਨੇ ਹੱਥ ਮਿਲਾ ਲਿਆ ਹੈ

ਬੰਗਲੌਰ – ਭਾਰਤ ਵਿੱਚ ਜਨਮੇ ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰਿਆ ਨੇ ਬੁੱਧਵਾਰ ਨੂੰ ਕਿਹਾ ਕਿ ਕੈਨੇਡਾ ਵਿੱਚ ਹਿੰਦੂ ਵਿਰੋਧੀ ਅਤੇ ਭਾਰਤ ਵਿਰੋਧੀ ਤਾਕਤਾਂ ਨੇ ਹੱਥ
Read more

ਨਕਵੀ ਤੇ ਆਰਸੀਪੀ ਸਿੰਘ ਦਾ ਮੰਤਰੀ ਅਹੁਦੇ ਤੋਂ ਅਸਤੀਫ਼ਾ, ਰਾਜ ਸਭਾ ਦਾ ਕਾਰਜਕਾਲ ਪੂਰਾ ਹੋਣ ਤੋਂ ਇਕ ਦਿਨ ਪਹਿਲਾਂ ਅਹੁਦਾ ਛੱਡਿਆ

ਨਵੀਂ ਦਿੱਲੀ – ਘੱਟ-ਗਿਣਤੀ ਮਾਮਲਿਆਂ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਅਤੇ ਸਟੀਲ ਮੰਤਰੀ ਆਰਸੀਪੀ ਸਿੰਘ ਨੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਨ੍ਹਾਂ
Read more

ਕੋਸਟ ਗਾਰਡ ਨੇ ਬਚਾਈ ਅਰਬ ਸਾਗਰ ‘ਚ ਡੁੱਬ ਰਹੇ 22 ਲੋਕਾਂ ਦੀ ਜਾਨ

ਨਵੀਂ ਦਿੱਲੀ – ਭਾਰਤੀ ਤੱਟ ਰੱਖਿਅਕ (ਆਈਸੀਜੀ) ਨੇ ਬੁੱਧਵਾਰ ਨੂੰ ਗੁਜਰਾਤ ਦੇ ਪੋਰਬੰਦਰ ਤੱਟ ਤੋਂ 185 ਕਿਲੋਮੀਟਰ ਦੂਰ ਅਰਬ ਸਾਗਰ ਵਿੱਚ ਇੱਕ ਸੰਕਟਗ੍ਰਸਤ ਜਹਾਜ਼ ‘ਚ
Read more

ਐੱਮਐੱਸਪੀ ਜਾਰੀ ਰੱਖਣਾ ਹੈ ਜਾਂ ਨਹੀਂ, ਨੀਤੀ ਆਯੋਗ ਦੇ ਮੈਂਬਰ ਨੇ ਦਿੱਤਾ ਸੁਝਾਅ

ਨਵੀਂ ਦਿੱਲੀ – ਨੀਤੀ ਆਯੋਗ ਦੇ ਮੈਂਬਰ ਰਮੇਸ਼ ਚੰਦ ਨੇ ਕਿਹਾ ਹੈ ਕਿ ਖੇਤੀ ਫਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਉਦੋਂ ਤਕ ਜਾਰੀ ਰਹਿਣਾ ਚਾਹੀਦਾ ਹੈ,
Read more

ਕੋਲ ਇੰਡੀਆ ‘ਚ ਹੜਤਾਲ ਮੁਲਤਵੀ ਕਰਨ ‘ਤੇ ਲੱਗੀ ਸਰਕਾਰ, ਕਰਮਚਾਰੀਆਂ ਨੇ ਹੜਤਾਲ ‘ਤੇ ਜਾਣ ਦੀ ਦਿੱਤੀ ਧਮਕੀ

ਨਵੀਂ ਦਿੱਲੀ – ਮੌਨਸੂਨ ਦੇ ਕਾਰਨ ਥਰਮਲ ਪਾਵਰ ਪਲਾਂਟਾਂ ਨੂੰ ਕੋਲੇ ਦੀ ਸਪਲਾਈ ਬਰਕਰਾਰ ਰੱਖਣ ਦੀਆਂ ਕੋਸ਼ਿਸ਼ਾਂ ਦੇ ਵਿਚਕਾਰ ਕੋਲ ਇੰਡੀਆ ਲਿਮਟਿਡ (ਸੀਆਈਐੱਲ) ਦੇ ਕਰਮਚਾਰੀਆਂ
Read more

ਹੁਣ 9 ਨਹੀਂ, ਸਿਰਫ਼ 6 ਮਹੀਨਿਆਂ ਬਾਅਦ ਲਗਵਾਈ ਜਾ ਸਕੇਗੀ Precaution Dose, ਐਂਟੀ-ਕੋਵਿਡ ਵੈਕਸੀਨ ਬਾਰੇ ਆਈ ਇਹ ਨਵੀਂ ਸਿਫਾਰਸ਼

ਨਵੀਂ ਦਿੱਲੀ – ਕੇਂਦਰੀ ਸਿਹਤ ਮੰਤਰਾਲੇ ਨੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਐਂਟੀ-ਕੋਵਿਡ ਵੈਕਸੀਨ ਦੀ ਸਾਵਧਾਨੀ ਵਾਲੀ ਖੁਰਾਕ (Precaution Dose) ਦਾ ਅੰਤਰ
Read more

ਸਨਸਨੀਖੇਜ਼ ਕਤਲ ‘ਚ ਏ.ਕੇ.-47 ਦੀ ਵਰਤੋਂ ਤੇ ਮੈਗਜ਼ੀਨ ਖਾਲੀ ਕਰਨ ਦੀ ਇਸ ਤਰ੍ਹਾਂ ਹੋਈ ਸ਼ੁਰੂਆਤ

ਨਵੀਂ ਦਿੱਲੀ – ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਸਨਸਨੀਖੇਜ਼ ਕਤਲ ਨੇ 1990 ਦੇ ਦਹਾਕੇ ਵਿੱਚ ਯੂਪੀ ਦੇ ਅਪਰਾਧ ਜਗਤ ਦੀਆਂ ਯਾਦਾਂ ਤਾਜ਼ਾ
Read more

ਹੁਬਲੀ ਦੇ ਹੋਟਲ ‘ਚ ਵਾਸਤੂ ਮਾਹਰ ਚੰਦਰਸ਼ੇਖਰ ਗੁਰੂਜੀ ਦੀ ਚਾਕੂ ਮਾਰ ਕੇ ਹੱਤਿਆ

ਹੁਬਲੀ – ਕਰਨਾਟਕ ਦੇ ਹੁਬਲੀ ਦੇ ਇਕ ਹੋਟਲ ‘ਚ ‘ਸਰਲ ਵਾਸਤੂ’ ਦੇ ਨਾਂ ਨਾਲ ਮਸ਼ਹੂਰ ਚੰਦਰਸ਼ੇਖਰ ਅੰਗੜੀ ਉਰਫ ਚੰਦਰਸ਼ੇਖਰ ਗੁਰੂਜੀ ਦੀ ਮੰਗਲਵਾਰ ਨੂੰ ਚਾਕੂ ਮਾਰ
Read more