ਇੰਡੋਨੇਸ਼ੀਆ ’ਚ ਜਵਾਲਾਮੁਖੀ ਫਟਣ ਕਾਰਨ ਮਰੇ 11 ਪਰਬਤਾਰੋਹੀਆਂ ਦੀਆਂ ਲਾਸ਼ਾਂ ਮਿਲੀਆਂ, 22 ਦੀ ਭਾਲ ਜਾਰੀ
ਪਡਾਂਗ (ਇੰਡੋਨੇਸ਼ੀਆ) – ਇੰਡੋਨੇਸ਼ੀਆ ‘’ਚ ਜਵਾਲਾਮੁਖੀ ਫਟਣ ਕਾਰਨ 11 ਪਰਬਤਾਰੋਹੀਆਂ ਦੀ ਮੌਤ ਹੋ ਗਈ। ਬਚਾਅ ਅਧਿਕਾਰੀ ਅਨੁਸਾਰ, ਪੱਛਮੀ ਸੁਮਾਤਰਾ ਵਿਚ ਮਾਰਾਪੀ ਜਵਾਲਾਮੁਖੀ ਫਟਣ ਨਾਲ ਸੋਮਵਾਰ
Read more