International

International News Punjabi – Punjab News Headlines

Now read News from all over the World in Punjabi. International Online News and world News headlines in Punjabi. Indo Times a latest international news Punjabi and English language daily latest Punjabi news paper in Australia

Indo Times No.1 Indian-Punjabi media platform in Australia and New Zealand

IndoTimes.com.au

ਗ੍ਰੇ-ਲਿਸਟ ‘ਚੋਂ ਬਾਹਰ ਨਿਕਲ ਸਕਦੈ ਪਾਕਿਸਤਾਨ, FATF ਟੀਮ ਦੇ ਦੌਰੇ ਤੋਂ ਬਾਅਦ ਨਿਕਲੇ ਹਾਂ-ਪੱਖੀ ਸਿੱਟੇ

ਇਸਲਾਮਾਬਾਦ – ਅੱਤਵਾਦੀ ਫੰਡਿੰਗ ਦੇ ਦੋਸ਼ਾਂ ਕਾਰਨ FATF (ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ) ਦੀ ਗ੍ਰੇ ਸੂਚੀ ‘ਚ ਸ਼ਾਮਲ ਪਾਕਿਸਤਾਨ ਦੀ ਸਥਿਤੀ ਹੁਣ ਸੁਧਰਨ ਜਾ ਰਹੀ ਹੈ।
Read more

ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ- ਦੁਨੀਆ ਨੇ ਰੂਸ ਯੂਕਰੇਨ ਯੁੱਧ ‘ਤੇ ਭਾਰਤ ਦੇ ਸੁਤੰਤਰ ਸਟੈਂਡ ਦੀ ਸ਼ਲਾਘਾ ਕੀਤੀ

ਅਹਿਮਦਾਬਾਦ – ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸ਼ਨੀਵਾਰ ਨੂੰ ਕਿਹਾ ਕਿ ਯੂਕਰੇਨ ਯੁੱਧ ‘ਤੇ ਭਾਰਤ ਦੇ ਸੁਤੰਤਰ ਰੁਖ ਅਤੇ ਸਰਹੱਦ (ਅਸਲ ਕੰਟਰੋਲ ਰੇਖਾ) ‘ਤੇ ਚੀਨ
Read more

ਇਮਰਾਨ ਖਾਨ ਦੇ ਬਿਗੜੇ ਬੋਲ, ਕਿਹਾ- ਖ਼ੂਨੀ ਕ੍ਰਾਂਤੀ ਨਾਲ ਹਟਾਈ ਜਾ ਸਕਦੀ ਹੈ ਮੌਜੂਦਾ ਸਰਕਾਰ

ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਪਰੇਸ਼ਾਨ ਹਨ। ਜਿਸ ਕਾਰਨ ਉਹ ਹਮੇਸ਼ਾ ਕੋਈ ਨਾ ਕੋਈ
Read more

ਹੜ੍ਹਾਂ ਵਿਚਾਲੇ ਅਮਰੀਕਾ ‘ਚ ਸ਼ੁਰੂ ਹੋਇਆ ਪਾਣੀ ਦਾ ਸੰਕਟ, ਜਾਣੋ ਕਿਉਂ ਹੈ ਪੀਣ ਵਾਲੇ ਪਾਣੀ ਲਈ ਲੜਾਈ

ਜੈਕਸਨ – ਅਮਰੀਕਾ ‘ਚ ਹੜ੍ਹਾਂ ਵਿਚਾਲੇ ਪਾਣੀ ਦਾ ਸੰਕਟ ਦੇਖਣ ਨੂੰ ਮਿਲ ਰਿਹਾ ਹੈ। ਕਈ ਰਾਜਾਂ ਵਿੱਚ ਲੋਕ ਇਸ ਤੋਂ ਪ੍ਰਭਾਵਿਤ ਦੇਖੇ ਜਾ ਰਹੇ ਹਨ।
Read more

ਸੋਮਾਲੀਆ ‘ਚ ਅਲ ਸ਼ਬਾਬ ਨੇ ਕੀਤਾ ਹਮਲਾ, 18 ਲੋਕਾਂ ਦੀ ਹੋਈ ਮੌਤ

ਮੋਗਾਦਿਸ਼ੂ –  ਸੋਮਾਲੀਆ ਦੇ ਕੇਂਦਰੀ ਖੇਤਰ ਵਿੱਚ ਰਾਤ ਭਰ ਹਮਲੇ ਹੋਏ। ਇਨ੍ਹਾਂ ਹਮਲਿਆਂ ਵਿੱਚ ਅਲ-ਸ਼ਬਾਬ ਦੇ ਅੱਤਵਾਦੀਆਂ ਨੇ ਘੱਟੋ-ਘੱਟ 18 ਨਾਗਰਿਕਾਂ ਨੂੰ ਮਾਰ ਦਿੱਤਾ ਅਤੇ
Read more

ਕੋਲੰਬੀਆ ‘ਚ ਬੰਬ ਧਮਾਕਾ, ਅੱਠ ਪੁਲਿਸ ਮੁਲਾਜ਼ਮਾਂ ਦੀ ਮੌਤ; ਪਿਛਲੇ 60 ਸਾਲਾਂ ਦਾ ਸਭ ਤੋਂ ਘਾਤਕ ਹਮਲਾ

ਬੋਗੋਟਾ – ਕੋਲੰਬੀਆ ‘ਚ ਸ਼ੁੱਕਰਵਾਰ ਨੂੰ ਹੋਏ ਧਮਾਕੇ ‘ਚ ਅੱਠ ਪੁਲਸ ਅਧਿਕਾਰੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਦੇਸ਼ ਦੇ ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਇਸ
Read more

ਆਂਗ ਸਾਨ ਸੂ ਦੀ ਵਧੀ ਮੁਸੀਬਤ, ਚੋਣ ਧੋਖਾਧੜੀ ਦੇ ਦੋਸ਼ੀ ਪਾਏ ਜਾਣ ਤੋਂ ਬਾਅਦ ਮਿਲੀ 3 ਸਾਲ ਦੀ ਸਜ਼ਾ

ਨੈਪਿਤਾਵ – ਮਿਆਂਮਾਰ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ ਬੇਦਖਲ ਨੇਤਾ ਆਂਗ ਸਾਨ ਸੂ ਕੀ ਨੂੰ ਚੋਣ ਧੋਖਾਧੜੀ ਦਾ ਦੋਸ਼ੀ ਪਾਇਆ ਹੈ। ਇਸ ਮਾਮਲੇ ਵਿੱਚ
Read more

ਚੀਨ ਲਈ ਵੱਡੀ ਸਿਰਦਰਦੀ ਸਾਬਤ ਹੋਵੇਗੀ ਸੰਯੁਕਤ ਰਾਸ਼ਟਰ ਦੀ ਵਿਸਫੋਟਕ ‘ਸ਼ਿਨਜਿਆਂਗ ਰਿਪੋਰਟ’ – ਮਾਹਿਰ

  ਵਾਸ਼ਿੰਗਟਨ – ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨਰ ਮਿਸ਼ੇਲ ਬੈਚਲੇਟ ਨੇ ਆਪਣਾ ਚਾਰ ਸਾਲ ਦਾ ਕਾਰਜਕਾਲ ਖ਼ਤਮ ਹੋਣ ਤੋਂ ਕੁਝ ਮਿੰਟ ਪਹਿਲਾਂ ਬੁੱਧਵਾਰ ਨੂੰ ਬਹੁਤ
Read more

ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ‘ਚ ਦਾਖਲ ਹੋਣ ਵਾਲੇ 17 ਭਾਰਤੀ ਗ੍ਰਿਫ਼ਤਾਰ, ਅਫ਼ਗਾਨਿਸਤਾਨ ਤੇ ਪਾਕਿਸਤਾਨ ਦੇ ਨਾਗਰਿਕ ਵੀ ਫੜੇ

ਨਿਊਯਾਰਕ : ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਵਾਲੇ 100 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿਚ
Read more

ਚੀਨ ‘ਚ ਕੋਰੋਨਾ ਨੇ ਮਚਾਈ ਤਬਾਹੀ,ਲਗਾਇਆ ਫਿਰ ਲਾਕਡਾਊਨ, ਸ਼ੇਨਜ਼ੇਨ ‘ਚ ਵੀ ਵਧਾਈ ਸਖਤੀ

ਸ਼ੇਨਜ਼ੇਨ – ਚੀਨ ਦੇ ਸ਼ੇਨਜ਼ੇਨ ‘ਚ ਕੋਰੋਨਾ ਵਾਇਰਸ ਮਹਾਮਾਰੀ ਦੇ ਫੈਲਣ ਦੇ ਮੱਦੇਨਜ਼ਰ ਕੋਵਿਡ ਨਾਲ ਜੁੜੀਆਂ ਪਾਬੰਦੀਆਂ ਸਖਤ ਕਰ ਦਿੱਤੀਆਂ ਗਈਆਂ ਹਨ। ਵੀਰਵਾਰ ਨੂੰ ਜਾਰੀ
Read more