International

International News Punjabi – Punjab News Headlines

Now read News from all over the World in Punjabi. International Online News and world News headlines in Punjabi. Indo Times a latest international news Punjabi and English language daily latest Punjabi news paper in Australia

Indo Times No.1 Indian-Punjabi media platform in Australia and New Zealand

IndoTimes.com.au

ਅਮਰੀਕਾ ‘ਚ ਸਮਲਿੰਗੀ ਵਿਆਹ ਨੂੰ ਹੇਠਲੇ ਸਦਨ ‘ਚ ਮਨਜ਼ੂਰੀ, ਵੱਡੇ ਸਦਨ ਦੀ ਉਡੀਕ

ਵਾਸ਼ਿੰਗਟਨ – ਪ੍ਰਤੀਨਿਧੀ ਸਭਾ ਦੇ ਹੇਠਲੇ ਸਦਨ ਨੇ ਮੰਗਲਵਾਰ ਨੂੰ ਅਮਰੀਕਾ ਵਿੱਚ ਸਮਲਿੰਗੀ ਵਿਆਹ ਨੂੰ ਸੁਰੱਖਿਅਤ ਕਰਨ ਲਈ ਇੱਕ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ।
Read more

ਸਵੀਡਨ ਅਤੇ ਫਿਨਲੈਂਡ ਦੀ ਨਾਟੋ ਮੈਂਬਰਸ਼ਿਪ ‘ਤੇ ਸੰਕਟ ਦੇ ਛਾਏ ਕਾਲੇ ਬੱਦਲ ! ਇਸ ਦੇਸ਼ ਨੇ ਰਾਹ ‘ਚ ਪਾਈਆਂ ਰੁਕਾਵਟਾਂ

ਇਸਤਾਂਬੁਲ – ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਇਪ ਏਰਦੋਗਨ ਨੇ ਇੱਕ ਵਾਰ ਫਿਰ ਫਿਨਲੈਂਡ ਅਤੇ ਸਵੀਡਨ ਲਈ ਨਾਟੋ ਦੀ ਮੈਂਬਰਸ਼ਿਪ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ
Read more

CPEC ਨੂੰ ਅਫ਼ਗਾਨਿਸਤਾਨ ਤਕ ਵਧਾਉਣ ‘ਤੇ ਵਿਚਾਰ ਕਰ ਰਹੇ ਹਨ ਪਾਕਿਸਤਾਨ ਤੇ ਚੀਨ, ਭਾਰਤ ਦੀ ਵਧੀ ਚਿੰਤਾ

ਇਸਲਾਮਾਬਾਦ – ਪਾਕਿਸਤਾਨ ਅਤੇ ਚੀਨ ਚੀਨ-ਪਾਕਿਸਤਾਨ ਆਰਥਿਕ ਗਲਿਆਰਾ (CPEC) ਨੂੰ ਅਫਗਾਨਿਸਤਾਨ ਤੱਕ ਵਧਾਉਣ ਦੀ ਸੰਭਾਵਨਾ ‘ਤੇ ਵਿਚਾਰ ਕਰ ਰਹੇ ਹਨ। ਇਹ ਅਜਿਹਾ ਵਿਕਾਸ ਹੈ ਜੋ
Read more

ਭਾਰਤ ਨੇ ਸ਼੍ਰੀਲੰਕਾ ਦੀ ਸਹਾਇਤਾ ਪ੍ਰਤੀ ਮੁੜ ਪ੍ਰਗਟਾਈ ਵਚਨਬੱਧਤਾ, ਕਿਹਾ- ਲੋਕਤੰਤਰੀ ਤਰੀਕਿਆਂ ਨਾਲ ਸੰਕਟ ਦੇ ਜਲਦੀ ਹੱਲ ਦੀ ਉਮੀਦ

ਸ਼੍ਰੀਲੰਕਾ – ਭਾਰਤ ਨੇ ਵੀਰਵਾਰ ਨੂੰ ਇੱਕ ਵਾਰ ਫਿਰ ਕਿਹਾ ਕਿ ਉਹ ਗੰਭੀਰ ਸਿਆਸੀ ਅਤੇ ਆਰਥਿਕ ਸੰਕਟ ਵਿੱਚ ਸ੍ਰੀਲੰਕਾ ਦੇ ਲੋਕਾਂ ਨਾਲ ਖੜ੍ਹਾ ਰਹੇਗਾ। ਭਾਰਤ ਨੇ
Read more

ਟੋਰਾਂਟੋ ਨਾਈਟ ਕਲੱਬ ‘ਚ ਗੋਲ਼ੀਬਾਰੀ ਦੌਰਾਨ ਜ਼ਖ਼ਮੀ ਹੋਏ ਪੰਜਾਬੀ ਨੌਜਵਾਨ ਦੀ ਮੌਤ

ਬਰੈਂਪਟਨ – ਟੋਰਾਂਟੋ ਦੇ ਇੱਕ ਨਾਈਟ ਕਲੱਬ ‘ਚ ਐਤਵਾਰ ਨੂੰ ਗੰਭੀਰ ਹਾਲਤ ‘ਚ ਜ਼ਖ਼ਮੀ ਹੋਏ ਪੰਜਾਬੀ ਨੌਜਵਾਨ ਪ੍ਰਦੀਪ ਸਿੰਘ ਬਰਾੜ ਦੀ ਮੌਤ ਹੋ ਗਈ ਹੈ। 26
Read more

ਸ੍ਰੀਲੰਕਾ ‘ਚ ਮੁੜ ਐਮਰਜੈਂਸੀ ਲਾਗੂ, ਕਾਰਜਕਾਰੀ ਰਾਸ਼ਟਰਪਤੀ ਵਿਕਰਮਸਿੰਘੇ ਨੇ ਰਾਜ ਪੱਤਰ ਰਾਹੀਂ ਕੀਤਾ ਐਲਾਨ

ਕੋਲੰਬੋ – ਆਪਣੇ ਸਭ ਤੋਂ ਭੈੜੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸ੍ਰੀਲੰਕਾ ਨੇ ਇੱਕ ਵਾਰ ਫਿਰ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਦੇਸ਼ ਦੇ ਕਾਰਜਕਾਰੀ
Read more

ਸੂਡਾਨ ‘ਚ ਦੋ ਕਬੀਲਿਆਂ ਵਿਚਾਲੇ ਹਿੰਸਕ ਝੜਪ, ਮਰਨ ਵਾਲਿਆਂ ਦੀ ਗਿਣਤੀ 65 ਤਕ ਪਹੁੰਚੀ

ਸੂਡਾਨ – ਸੂਡਾਨ ਦੇ ਦੱਖਣ-ਪੂਰਬੀ ਬਲੂ ਨੀਲ ਰਾਜ ਵਿੱਚ ਦੋ ਕਬੀਲਿਆਂ ਵਿਚਾਲੇ ਹੋਈ ਹਿੰਸਕ ਝੜਪ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 65 ਹੋ ਗਈ ਹੈ।
Read more

ਇਮਰਾਨ ਖਾਨ ਦੇ ‘ਵਿਦੇਸ਼ੀ ਸਾਜ਼ਿਸ਼’ ਦੇ ਬਿਆਨ ਨੂੰ ਅਮਰੀਕਾ ਨੇ ਕਿਹਾ ‘ਝੂਠਾ’, ਕਿਹਾ- ਇਲਜ਼ਾਮ ਬਹੁਤ ਪਰੇਸ਼ਾਨ ਕਰਨ ਵਾਲੇ

ਨਿਊਜਰਸੀ – ਇਕ ਚੋਟੀ ਦੇ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੁਆਰਾ ਲਗਾਏ ਗਏ ਵਿਦੇਸ਼ੀ ਸਾਜ਼ਿਸ਼ ਦੇ ਦੋਸ਼ ਪਰੇਸ਼ਾਨ ਕਰਨ ਵਾਲੇ ਸਨ।
Read more

ਜਾਪਾਨ ਵਲੋਂ ਰੇਲ ਰਾਹੀਂ ਚੰਦ ਤੇ ਮੰਗਲ ਗ੍ਰਹਿ ‘ਤੇ ਜਾਣ ਦੀ ਤਿਆਰੀ: ਧਰਤੀ ਵਰਗੀਆਂ ਸਹੂਲਤਾਂ ਮਿਲਣਗੀਆਂ !

ਜਾਪਾਨ ਚੰਦਰਮਾ ਅਤੇ ਮੰਗਲ ਗ੍ਰਹਿ ‘ਤੇ ਧਰਤੀ ਵਰਗਾ ਰਹਿਣ ਯੋਗ ਵਾਤਾਵਰਣ ਬਣਾਉਣ ਜਾ ਰਿਹਾ ਹੈ। ਇਸ ਦੇ ਨਾਲ ਹੀ ਧਰਤੀ, ਚੰਦਰਮਾ ਅਤੇ ਮੰਗਲ ਨੂੰ ਜੋੜਨ
Read more

ਅਫ਼ਗਾਨਿਸਤਾਨ ਦੇ ਬਘਲਾਨ ਸੂਬੇ ‘ਚ ਦਰਦਨਾਕ ਸੜਕ ਹਾਦਸਾ, ਅੱਠ ਦੀ ਮੌਤ; 30 ਤੋਂ ਵੱਧ ਜ਼ਖ਼ਮੀ

ਕਾਬੁਲ – ਅਫ਼ਗਾਨਿਸਤਾਨ ਦੇ ਬਘਲਾਨ ਸੂਬੇ ‘ਚ ਦਰਦਨਾਕ ਸੜਕ ਹਾਦਸਾ ਸਾਹਮਣੇ ਆਇਆ ਹੈ। ਜਿਸ ਵਿੱਚ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ 30 ਤੋਂ
Read more