International

International News Punjabi – Punjab News Headlines

Now read News from all over the World in Punjabi. International Online News and world News headlines in Punjabi. Indo Times a latest international news Punjabi and English language daily latest Punjabi news paper in Australia

Indo Times No.1 Indian-Punjabi media platform in Australia and New Zealand

IndoTimes.com.au

ਰੂਸ ਵਲੋਂ ਲੋੜ ਪੈਣ ‘ਤੇ ਯੂਕਰੇਨ ‘ਤੇ ਪ੍ਰਮਾਣੂ ਹਮਲਾ ਕਰਨ ਤੋਂ ਪਿੱਛੇ ਨਾ ਹਟਣ ਦੀ ਚਿਤਾਵਨੀ

ਮਾਸਕੋ – ਰੂਸ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਲੋੜ ਪਈ ਤਾਂ ਉਹ ਯੂਕਰੇਨ ‘ਤੇ ਪ੍ਰਮਾਣੂ ਹਮਲਾ ਕਰਨ ਤੋਂ ਪਿੱਛੇ ਨਹੀਂ ਹਟੇਗਾ। ਕ੍ਰੇਮਲਿਨ ਦੇ ਬੁਲਾਰੇ
Read more

ਪੁਤਿਨ ਨਾਲ ਗੱਲਬਾਤ ਅਸਫਲ ਹੋ ਜਾਂਦੀ ਹੈ ਤਾਂ ਤੀਜਾ ਵਿਸ਼ਵ ਯੁੱਧ ਤੈਅ – ਜ਼ੇਲੇਨਸਕੀ

ਨਵੀਂ ਦਿੱਲੀ – ਰੂਸ-ਯੂਕਰੇਨ ਜੰਗ ਦੇ ਕਰੀਬ ਚਾਰ ਹਫ਼ਤਿਆਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨਾਲ
Read more

ਚੀਨੀ ਵਿਦੇਸ਼ ਮੰਤਰੀ 25 ਤੋਂ 27 ਮਾਰਚ ਤਕ ਕਰਨਗੇ ਨੇਪਾਲ ਦਾ ਦੌਰਾ, ਦੋ ਪ੍ਰਾਜੈਕਟਾਂ ‘ਤੇ ਕਰ ਸਕਦੇ ਹਨ ਦਸਤਖ਼ਤ

ਕਾਠਮੰਡੂ – ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ 25 ਤੋਂ 27 ਮਾਰਚ ਤਕ ਨੇਪਾਲ ਦਾ ਦੌਰਾ ਕਰਨਗੇ। ਇਸ ਦੌਰੇ ਦੌਰਾਨ ਉਹ ਆਪਣੇ ਨੇਪਾਲੀ ਹਮਰੁਤਬਾ ਨਰਾਇਣ ਖੜਕਾ
Read more

ਪੁਤਿਨ ਦੇ ਕੱਟੜ ਆਲੋਚਕ ਅਲੈਕਸੀ ਨਵਲਨੀ ਨੂੰ ਸੁਣਾਈ ਨੌਂ ਸਾਲ ਦੀ ਸਜ਼ਾ

ਮਾਸਕੋ – ਰੂਸ ਦੇ ਸੱਤਾ ਅਦਾਰੇ ਕ੍ਰੈਮਲਿਨ ਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕੱਟੜ ਆਲੋਚਕ ਅਲੈਕਸੀ ਨਵਲਨੀ ਨੂੰ ਅਦਾਲਤ ਨੇ ਜਾਲਸਾਜ਼ੀ ਤੇ ਅਦਾਲਤ ਦੀ ਹੁਕਮ ਅਦੂਲੀ
Read more

ਚੀਨ ਤੇ ਪਾਕਿਸਤਾਨ ਨੇ ਰੂਸ ਖ਼ਿਲਾਫ਼ ਪਾਬੰਦੀਆਂ ‘ਤੇ ਪ੍ਰਗਟਾਈ ਚਿੰਤਾ

ਬੀਜਿੰਗ – ਚੀਨ ਤੇ ਪਾਕਿਸਤਾਨ ਨੇ ਰੂਸ ਖ਼ਿਲਾਫ਼ ਲਗਾਈਆਂ ਜਾ ਰਹੀਆਂ ਇਕਪਾਸੜ ਪਾਬੰਦੀਆਂ ਦੇ ਪ੍ਰਭਾਵ ‘ਤੇ ਚਿੰਤਾ ਪ੍ਰਗਟਾਈ ਹੈ। ਚੀਨੀ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ
Read more

ਓਆਈਸੀ ਦੀ ਬੈਠਕ ’ਚ ਇਮਰਾਨ ਨੇ ਫਿਰ ਕਸ਼ਮੀਰ ਰਾਗ ਅਲਾਪਿਆ, ਕਿਹਾ- ਕਸ਼ਮੀਰ ਤੇ ਫਲਸਤੀਨ ਦੇ ਲੋਕਾਂ ਦੀ ਮਦਦ ਕਰਨ ’ਚ ਅਸੀਂ ਨਾਕਾਮ ਰਹੇ

ਇਸਲਾਮਾਬਾਦ – ਕਸ਼ਮੀਰ ਬਾਰੇ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਭਾਰਤ ਦੇ ਵਾਰ-ਵਾਰ ਸਮਝਾਉਣ ਤੇ ਸੱਚ ਦਾ ਸਾਹਮਣਾ ਕਰਵਾਉਣ ਦੇ ਬਾਵਜੂਦ ਉਹ ਕੌਮਾਂਤਰੀ
Read more

ਮਲੇਰੀਆ ਦੀ ਦਵਾਈ ਫੇਫੜਿਆਂ ਦੇ ਰੋਗਾਂ ‘ਚ ਵੀ ਕਾਰਗਰ, ਮੌਜੂਦਾ ਦਵਾਈਆਂ ਦੇ ਮਾੜੇ ਪ੍ਰਭਾਵ ਵੀ ਘੱਟ ਹੋਣਗੇ

ਕੋਲੋਰਾਡੋ – ਫੇਫੜਿਆਂ ਦੀਆਂ ਬਿਮਾਰੀਆਂ ਦੇ ਇਲਾਜ ਵਿਚ ਇਕ ਨਵੀਂ ਸਫਲਤਾ ਪ੍ਰਾਪਤ ਕੀਤੀ ਗਈ ਹੈ। ਕੋਲੋਰਾਡੋ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੀ ਇਕ ਟੀਮ ਨੇ ਪਾਇਆ ਹੈ
Read more

ਵਿਸ਼ਵ ਸਿਹਤ ਸੰਗਠਨ ਨੇ ਜਤਾਈ ਚਿੰਤਾ, ਕਿਹਾ- ਯੂਰਪੀ ਦੇਸ਼ਾਂ ਨੇ ਕੋਰੋਨਾ ਦੇ ਉਪਾਅ ਨੂੰ ਗੰਭੀਰਤਾ ਨਾਲ ਨਹੀਂ ਲਿਆ, ਇਸ ਲਈ ਵੱਧ ਰਹੇ ਹਨ ਕੇਸ

ਵਾਸ਼ਿੰਗਟਨ – ਦੁਨੀਆ ਭਰ ‘ਚ ਇਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ। ਵਿਸ਼ਵ ਸਿਹਤ ਸੰਗਠਨ (WHO) ਨੇ ਕੋਰੋਨਾ ਦੇ ਵਧਦੇ ਮਾਮਲਿਆਂ ‘ਤੇ
Read more