Latest News

Latest Punjab News in Australia – Latest headlines from Australia

Read Latest news of Punjab in punjabi online. Keep yourself updated with Indian-Punjabi newspaper news, photos, videos, ਪੰਜਾਬ ਖ਼ਬਰਾਂ  at  IndooTimes.com.au. Punjabi News (ਪੰਜਾਬੀ ਖ਼ਬਰਾਂ) – Get latest and breaking news at leading Indian-Punjabi news website IndooTimes.com.au. Live breaking news stories from across Australia & around the world. In-depth coverage from Australia’s most trusted source

Indoo Times No.1 Indian-Punjabi media platform in Australia and New Zealand

IndooTimes.com.au

ਸੋਨੀਆ ਗਾਂਧੀ ਦੁਆਰਾ ਗਠਿਤ ਕਮੇਟੀ ਦੀ 14 ਸਤੰਬਰ ਨੂੰ ਹੋਵੇਗੀ ਪਹਿਲੀ ਬੈਠਕ

ਨਵੀਂ ਦਿੱਲੀ – ਕਾਂਗਰਸ ਦੀ ਆਖਰੀ ਪ੍ਰਧਾਨ ਸੋਨੀਆ ਗਾਂਧੀ ਦੁਆਰਾ ਗਠਿਤ ਕਾਂਗਰਸ ਦੀ ਕਮੇਟੀ ਦੀ ਪਹਿਲੀ ਬੈਠਕ 14 ਸਤੰਬਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਹੋਵੇਗੀ।
Read more

ਕਰਨਾਲ ‘ਚ ਇੰਟਰਨੈੱਟ ਸੇਵਾ ਬਹਾਲ, ਬੰਦ ਹੋਣ ਨਾਲ 70 ਕਰੋੜ ਦਾ ਵਪਾਰ ਹੋਇਆ ਪ੍ਰਭਾਵਿਤ

ਕਰਨਾਲ – ਕਰਨਾਲ ‘ਚ ਇੰਟਰਨੈੱਟ ਸੇਵਾ ਬਹਾਲ ਕਰ ਦਿੱਤੀ ਗਈ ਹੈ। ਸਹਾਇਕ ਜ਼ਿਲ੍ਹਾ ਪੀਆਰਓ ਰਘੁਬੀਰ ਸਿੰਘ ਨੇ ਕਿਹਾ, ਫਿਲਹਾਲ ਸੇਵਾਵਾਂ ਨੂੰ ਮੁੜ ਬੰਦ ਕਰਨ ਦੀ
Read more

ਭਾਰਤੀ ਹਵਾਈ ਫ਼ੌਜ ਨੂੰ ਮਿਲੇਗਾ 6‘ਆਈ ਇਨ ਦਿ ਸਕਾਈ’  ਜਹਾਜ਼ 11,000 ਕਰੋੜ ਦੇ ਸੌਦੇ ਨੂੰ ਕੇਂਦਰ ਦੀ ਮਨਜ਼ੂਰੀ

ਨਵੀਂ ਦਿੱਲੀ – ਭਾਰਤੀ ਹਵਾਈ ਫ਼ੌਜ ਨੂੰ ਮਿਲੇਗਾ 6 ‘ਆਈ ਇਨ ਦਿ ਸਕਾਈ’  ਜਹਾਜ਼ ਮਿਲੇਗਾ। ਇਸ ਲਈ ਕੇਂਦਰ ਨੇ 11000 ਕਰੋੜ ਦੇ ਵੱਡੇ ਸੁਰੱਖਿਆ ਸੌਦੇ
Read more

ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਸੁਣੀਆਂ ਸੂਬਾ ਵਾਸੀਆਂ ਦੀਆਂ ਸ਼ਿਕਾਇਤਾਂ

ਚੰਡੀਗੜ੍ਹ – ਪੰਜਾਬ ਕਾਂਗਰਸ ਵੱਲੋਂ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਦੇ ਪ੍ਰੋਗਾਰਮ ਤਹਿਤ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਾਂਗਰਸ ਭਵਨ ਵਿਚ ਸੂਬਾ ਵਾਸੀਆਂ ਦੀਆਂ ਸ਼ਿਕਾਇਤਾਂ
Read more

ਸਾਬਕਾ DGP ਸੁਮੇਧ ਸੈਣੀ ਨੂੰ ਵੱਡੀ ਰਾਹਤ, ਹਾਈ ਕੋਰਟ ਨੇ ਵਿਧਾਨ ਸਭਾ ਚੋਣਾਂ ਤਕ ਗ੍ਰਿਫ਼ਤਾਰੀ ‘ਤੇ ਲਾਈ ਰੋਕ

ਚੰਡੀਗੜ੍ਹ – ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ  ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ   ਤੋਂ ਵੱਡੀ ਰਾਹਤ ਮਿਲੀ ਹੈ। ਪੰਜਾਬ ਵਿਧਾਨ ਸਭਾ ਦੀਆਂ ਆਗਾਮੀ ਚੋਣਾਂ 
Read more

ਵੈਕਸੀਨੇਸ਼ਨ ਨੂੰ ਲੈ ਕੇ ਅਮਰੀਕਾ ’ਚ ਸਕੂਲ ਪ੍ਰਬੰਧਕ ਤੇ ਪਰਿਵਾਰਕ ਮੈਂਬਰ ਆਹਮੋ-ਸਾਹਮਣੇ

ਲਾਸ ਐਂਜਲਸ – ਅਮਰੀਕਾ ’ਚ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਲਾਸ ਐਂਜਲਸ ਕਾਊਂਟੀ ਸਕੂਲ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ 12 ਸਾਲ ਤੇ ਉਸ ਤੋਂ ਜ਼ਿਆਦਾ ਉਮਰ
Read more

ਜੀ-20 ਹੈਲਥ ਸੰਮੇਲਨ ਚ’ ਇਟਲੀ ਨੂੰ ਮਿਲੀ ਵੈਕਸੀਨ ਦੀ ਤੀਜੀ ਖ਼ੁਰਾਕ ਦੀ ਪ੍ਰਵਾਨਗੀ

ਮਿਲ‍‍ਾਨ – ਕੋਰੋਨਾ ਮਹਾਂਮਾਰੀ ਦੇ ਕਾਰਨ ਪੂਰੀ ਦੁਨੀਆ ‘ਚ ਜਾਨੀ ਨੁਕਸਾਨ ਹੋਇਆ ਹੈ। ਇਸ ਜਾਨੀ ਨੁਕਸਾਨ ਨੂੰ ਰੋਕਣ ਲਈ ਦੁਨੀਆ ਭਰ ਦੇ ਦੇਸ਼ਾਂ ਦੀ ਜਿਦੋਂ-ਜਹਿਦ
Read more

ਅਫ਼ਗ਼ਾਨਿਸਤਾਨ ’ਚ ਦੋ ਪੱਤਰਕਾਰਾਂ ਦੀ ਹੋਈ ਕੁੱਟਮਾਰ ਦਾ ਉਨ੍ਹਾਂ ਦੇ ਸਾਥੀਆਂ ਨੇ ਜੇਲ੍ਹ ਦੇ ਅੰਦਰ ਦਾ ਦੱਸਿਆ ਅੱਖੀਂ ਦੇਖਿਆ ਹਾਲ

ਕਾਬੁਲ – ਅਫ਼ਗ਼ਾਨਿਸਤਾਨ ’ਚ ਤਾਲਿਬਾਨੀ ਸੱਤਾ ’ਤੇ ਕਬਜਾ ਹੋਣ ਤੋਂ ਬਾਅਦ ਡਰ ਦਾ ਮਾਹੌਲ ਹੈ। ਤਾਲਿਬਾਨੀ ਲੜਾਕਿਆਂ ਦੁਆਰਾ ਰਾਹ ਚੱਲਦੀਆਂ ਔਰਤਾਂ ਤੇ ਪੱਤਰਕਾਰਾਂ ਨੂੰ ਤਸੀਹੇ
Read more

ਆਸਮਾਨੀ ਬਿਜਲੀ ਡਿੱਗਣ ਨਾਲ ਖੇਤ ‘ਚ ਮੋਟਰ ਵਾਲੇ ਕਮਰੇ ਨੂੰ ਲੱਗੀ ਅੱਗ

ਮਜੀਠਾ – ਅੱਜ ਸਵੇਰੇ ਤੜਕਸਾਰ ਇਥੋਂ ਨਾਲ ਲਗਦੇ ਪਿੰਡ ਅਠਵਾਲ ਵਿਖੇ ਇੱਕ ਕਿਸਾਨ ਦੀ ਮੋਟਰ ਵਾਲੇ ਕਮਰੇ (ਬੰਬੀ) ‘ਤੇ ਆਸਮਾਨੀ ਬਿਜਲੀ ਡਿੱਗਣ ਨਾਲ ਕਮਰੇ ਨੂੰ
Read more

ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਗਨ ਭੇਂਟ

ਹੁਸ਼ਿਆਰਪੁਰ – ਥਾਣਾ ਮੇਹਟੀਆਣਾ ਅਧੀਨ ਪੈਂਦੇ ਪਿੰਡ ਹਰਖੋਵਾਲ ਦੇ ਗੁਰਦੁਆਰਾ ਸਾਹਿਬ ’ਚ ਹੋਏ ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਪਾਵਨ
Read more