News

No. 1 Indian-Punjabi Newspaper in Australia and New Zealand – Latest news, photo and news and headlines in Australia and around the world

Indo Times No.1 Indian-Punjabi media platform in Australia and New Zealand

IndoTimes.com.au

ਭੜਕਾਊ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਚੀਨ, ਪੂਰਬੀ ਲੱਦਾਖ ‘ਚ ਚੀਨੀ ਲੜਾਕੂ ਜਹਾਜ਼ਾਂ ਦੀਆਂ ਭੜਕਾਊ ਕੋਸ਼ਿਸ਼ਾਂ ਜਾਰੀ

ਨਵੀਂ ਦਿੱਲੀ – ਚੀਨ ਆਪਣੀਆਂ ਭੜਕਾਊ ਕਾਰਵਾਈਆਂ ਤੋਂ ਪਿੱਛੇ ਨਹੀਂ ਹਟ ਰਿਹਾ ਹੈ।  ਮੁਤਾਬਕ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਜਾਰੀ ਰਹਿਣ ਦੇ ਬਾਵਜੂਦ ਚੀਨੀ ਲੜਾਕੂ
Read more

ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਾਂਗਰਸ ਦੇ ਨੇਤਾਵਾਂ ਨੂੰ ਭੇਜਿਆ ਕਾਨੂੰਨੀ ਨੋਟਿਸ, ਧੀ ਦਾ ਨਾਂ ਬਦਨਾਮ ਕਰਨ ਲਈ ਮਾਫ਼ੀ ਮੰਗਣ ਲਈ ਕਿਹਾ

ਨਵੀਂ ਦਿੱਲੀ – ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਾਂਗਰਸ ਨੇਤਾਵਾਂ ਪਵਨ ਖੇੜਾ, ਜੈਰਾਮ ਰਮੇਸ਼, ਐੱਨ. ਡਿਸੂਜ਼ਾ ਅਤੇ ਕਾਂਗਰਸ ਪਾਰਟੀ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ।
Read more

ਲੱਤਾਂ ਨਹੀਂ ਸੀ ਪਰ ਹੌਂਸਲੇ ਨਾਲ 15 ਹਜ਼ਾਰ ਫੁੱਟ ਦੀ ਉਚਾਈ ‘ਤੇ ਚੜ੍ਹਿਆ ਪੰਜਾਬ ਦਾ ਇਹ ਸ਼ਰਧਾਲੂ

ਚਮੋਲੀ – ਉਤਰਾਖੰਡ ਦੇ ਚਮੋਲੀ ਜ਼ਿਲੇ ‘ਚ ਸਥਿਤ ਸਿੱਖਾਂ ਦੇ ਧਾਮ ਹੇਮਕੁੰਟ ਸਾਹਿਬ ‘ਚ ਇਨ੍ਹੀਂ ਦਿਨੀਂ ਸ਼ਰਧਾਲੂ ਇਕੱਠੇ ਹੋ ਰਹੇ ਹਨ। ਸਮੁੰਦਰ ਤਲ ਤੋਂ 15225
Read more

ਛਿੜ ਸਕਦੀ ਹੈ ਹੁਣ ਚੀਨ-ਤਾਈਵਾਨ ਦੀ ਜੰਗ ! ਅਮਰੀਕੀ ਫ਼ੌਜੀ ਅਧਿਕਾਰੀ ਨੇ ਦਿੱਤੀ ਚਿਤਾਵਨੀ

ਨਵੀਂ ਦਿੱਲੀ – ਇੰਡੋ-ਪੈਸੀਫਿਕ ਦੌਰੇ ਦੌਰਾਨ ਐਤਵਾਰ ਨੂੰ ਇੰਡੋਨੇਸ਼ੀਆ ‘ਚ ਰਹੇ ਅਮਰੀਕਾ ਦੇ ਚੋਟੀ ਦੇ ਫੌਜੀ ਅਧਿਕਾਰੀ ਨੇ ਕਿਹਾ ਕਿ ਚੀਨੀ ਫੌਜ ਪਿਛਲੇ ਪੰਜ ਸਾਲਾਂ
Read more

ਕੈਨੇਡਾ ਦੇ ਓਨਟਾਰੀਓ ਸੂਬੇ ਦੇ ‘ਚ ਅਸਥੀਆਂ ਜਲ ਪ੍ਰਵਾਹ ਕਰਨ ਲਈ ਕੀਰਤਪੁਰ ਪਾਰਕ ਦਾ ਉਦਘਾਟਨ

ਟੋਰਾਟੋ – ਕੈਨੇਡਾ ਦੇ ਸੂਬੇ ਓਨਟਾਰੀਓ ਵਿੱਚ ਓਨਟਾਰੀਓ ਖਾਲਸਾ ਦਰਬਾਰ ਗੁਰਦੁਆਰਾ ਡਿਕਸੀ ਰੋਡ ਗੁਰਦੁਆਰਾ ਸਾਹਿਬ ਵਿਖੇ ਕੀਰਤਪੁਰ ਪਾਰਕ ਦਾ ਉਦਘਾਟਨ ਕੀਤ ਗਿਆ। ਹੁਣ ਅਸਥੀਆਂ ਨੂੰ
Read more

ਪਾਕਿਸਤਾਨੀ ਔਰਤ ਨੇ ਤਲਾਕ ਬਾਰੇ ਆਪਣਾ ਤਜਰਬਾ ਸੋਸ਼ਲ ਮੀਡੀਆ ‘ਤੇ ਕੀਤਾ ਸ਼ੇਅਰ ਤਾਂ ਗੁੱਸੇ ‘ਚ ਆਏ ਪਤੀ ਨੇ ਕਰ ਦਿੱਤਾ ਉਸ ਦਾ ਕਤਲ

ਸ਼ਿਕਾਗੋ – ਪਾਕਿਸਤਾਨੀ ਮੂਲ ਦੀ 29 ਸਾਲਾ ਸਾਨੀਆ ਖਾਨ ਦਾ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਉਸ ਦੇ ਪਤੀ ਨੇ ਕਤਲ ਕਰ ਦਿੱਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ
Read more

ਸ਼ੂਟਰ ਰੂਪਾ ਤੇ ਮੰਨੂ ਮੁਕਾਬਲੇ ‘ਚ ਮਾਰੇ ਜਾਣ ਤੋਂ ਪਹਿਲਾਂ ਕਰਨਾ ਚਾਹੁੰਦੇ ਸਨ ਆਤਮ ਸਮਰਪਣ

ਚੰਡੀਗੜ੍ਹ – ਅੰਮ੍ਰਿਤਸਰ ਦੇ ਪਿੰਡ ਭਕਨਾ ਵਿਚ ਐਨਕਾਊਂਟਰ ਵਿਚ ਮਾਰੇ ਗਏ ਸ਼ੂਟਰ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਮੰਨੂ ਬਾਰੇ ਵੱਡਾ ਖੁਲਾਸਾ ਹੋਇਆ ਹੈ। ਦੋਵੇਂ
Read more

ਮਹਾਰਾਸ਼ਟਰ ਤੋਂ ਬਾਅਦ ਦਿੱਲੀ ‘ਚ ਵੀ ਵਧ ਸਕਦੇ ਹਨ ਸਵਾਈਨ ਫਲੂ ਦੇ ਮਾਮਲੇ

ਨਵੀਂ ਦਿੱਲੀ – ਕੋਰੋਨਾ ਦੇ ਵਧਦੇ ਮਾਮਲਿਆਂ ਦੇ ਵਿਚਕਾਰ, ਇਨ੍ਹੀਂ ਦਿਨੀਂ ਦਿੱਲੀ ਸਮੇਤ ਦੇਸ਼ ਦੇ ਕੁਝ ਹੋਰ ਰਾਜਾਂ ਵਿੱਚ ਵੀ ਸਵਾਈਨ ਫਲੂ ਦੇ ਮਾਮਲੇ ਸਾਹਮਣੇ
Read more

ਦਿੱਲੀ ‘ਚ ਮਿਲਿਆ ਮੰਕੀਪੌਕਸ ਦਾ ਪਹਿਲਾ ਕੇਸ, 31 ਸਾਲਾ ਮਰੀਜ਼ ਨਹੀਂ ਗਿਆ ਕਦੇ ਵੀ ਵਿਦੇਸ਼

ਨਵੀਂ ਦਿੱਲੀ – ਕੇਰਲ ਤੋਂ ਬਾਅਦ ਹੁਣ ਦਿੱਲੀ ਵਿੱਚ ਇੱਕ ਹੋਰ ਮੰਕੀਪੌਕਸ ਦਾ ਮਾਮਲਾ ਸਾਹਮਣੇ ਆਇਆ ਹੈ। ਸੰਕਰਮਿਤ ਵਿਅਕਤੀ ਦੀ ਵਿਦੇਸ਼ ਯਾਤਰਾ ਦੀ ਕੋਈ ਇਤਿਹਾਸ
Read more