News

No. 1 Indian-Punjabi Newspaper in Australia and New Zealand – Latest news, photo and news and headlines in Australia and around the world

Indo Times No.1 Indian-Punjabi media platform in Australia and New Zealand

IndoTimes.com.au

ਕਾਂਗਰਸ ‘ਚ ਸ਼ਾਮਲ ਕਰਾਉਣ ਲਈ ਪ੍ਰਸ਼ਾਂਤ ਕਿਸ਼ੋਰ ਮੈਨੂੰ 70 ਵਾਰ ਮਿਲੇ – ਸਿੱਧੂ

ਚੰਡੀਗੜ੍ਹ – ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਬਾਰੇ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਚੋਣ ਰਣਨੀਤੀਕਾਰ
Read more

ਨਿਊਜ਼ੀਲੈਂਡ ਦੀ ਸੰਸਦ ਨੇੜੇ ਐਂਟੀ ਵੈਕਸੀਨ ਪ੍ਰਦਰਸ਼ਨ: ਪੁਲਿਸ ਵਲੋਂ 120 ਪ੍ਰਦਰਸ਼ਨਕਾਰੀ ਗ੍ਰਿਫ਼ਤਾਰ

ਵੈਲਿੰਗਟਨ – ਨਿਊਜ਼ੀਲੈਂਡ ਵਿੱਚ ਕੋਵਿਡ-19 ਨਾਲ ਸਬੰਧਤ ਲਾਜ਼ਮੀ ਮੁੱਦਿਆਂ ਦੇ ਖ਼ਿਲਾਫ਼ ਸੰਸਦ ਦੇ ਮੈਦਾਨ ਵਿੱਚ ਧਰਨਾ ਦੇਣ ਵਾਲੇ ਕੁਝ ਲੋਕਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ
Read more

ਟੀਕਾਕਰਨ ਲਾਜ਼ਮੀ ਤਾਂ ਕਿ ਮਹਾਮਾਰੀ ਭਿਆਨਕ ਰੂਪ ਨਾਲ ਨਾ ਫੈਲੇ – ਟਰੂਡੋ

ਓਟਾਵਾ – ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੋਵਿਡ-19 ਨਾਲ ਨਜਿੱਠਣ ਲਈ ਦੇਸ਼ ਵਿਚ ਲਗਾਈਆਂ ਗਈਆਂ ਪਾਬੰਦੀਆਂ ਵਿਰੁੱਧ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਪਾਬੰਦੀਆਂ ਦੇ
Read more

ਜਹਾਜ਼ ਕਰੈਸ਼ ਤੋਂ ਬਾਅਦ ਸਰਕਾਰ ਨੇ ਪਾਇਲਟ ਨੂੰ ਦਿੱਤਾ 85 ਕਰੋੜ ਦਾ ਨੋਟਿਸ

ਭੋਪਾਲ – ਮੱਧ ਪ੍ਰਦੇਸ਼ ਸਰਕਾਰ ਨੇ ਜਹਾਜ਼ ਹਾਦਸੇ ਦੇ ਮਾਮਲੇ ਵਿੱਚ ਪਾਇਲਟ ਕੈਪਟਨ ਮਾਜਿਦ ਅਖਤਰ ਨੂੰ ਦੋਸ਼ੀ ਠਹਿਰਾਇਆ ਹੈ । ਹੁਣ ਸਰਕਾਰ ਨੇ ਉਸ ਨੂੰ
Read more

ਯੂਕਰੇਨ-ਰੂਸ ਤਨਾਅ ਵਿਚਕਾਰ ਅਮਰੀਕਾ ਦੇ ਵਿਦੇਸ਼ ਮੰਤਰੀ ਆਸਟ੍ਰੇਲੀਆ ਪਹੁੰਚੇ

ਮੈਲਬੌਰਨ – ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਹਿੰਦ-ਪ੍ਰਸ਼ਾਂਤ ਖੇਤਰ ਦੀਆਂ ਚੁਣੌਤੀਆਂ ‘ਤੇ ਗੱਲਬਾਤ ਲਈ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਹੋਰ ਮਹੱਤਵਪੂਰਨ
Read more

ਤਾਲਿਬਾਨ ਦਾ ਉਦੇਸ਼ ਪਾਕਿਸਤਾਨੀ ਸੈਨਿਕਾਂ ਨੂੰ ਸਰਹੱਦ ‘ਚ ਦਾਖਲ ਹੋਣ ਤੋਂ ਰੋਕਣਾ

ਇਸਲਾਮਾਬਾਦ – ਅਫਗਾਨਿਸ‍ਤਾਨ ਵਿੱਚ ਅਸ਼ਰਫ ਗਨੀ ਦੀ ਸਰਕਾਰ ਨੂੰ ਹਟਾਉਣ ਵਿੱਚ ਦਿਲ ਖੋਲ੍ਹ ਕੇ ਮਦਦ ਕਰਨ ਵਾਲੇ ਪਾਕਿਸ‍ਤਾਨ ਲਈ ਤਾਲਿਬਾਨੀ ਅੱਤਵਾਦੀ ਖਤਰਾ ਬਣ ਗਏ ਹਨ।
Read more