ਓਲੰਪਿਕ ਤਮਗਾ ਜਿੱਤਣ ਤਕ ਸੰਨਿਆਸ ਨਹੀਂ ਲਵਾਂਗੀ : ਦੀਪਿਕਾ

ਪੈਰਿਸ : ਲਗਾਤਾਰ ਚੌਥੇ ਓਲੰਪਿਕ ਵਿਚ ਅਸਫਲ ਰਹੀ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਕਿਹਾ ਕਿ ਉਹ ਪੋਡੀਅਮ ’ਤੇ ਪਹੁੰਚਣ ਤਕ ਖੇਡ ਨੂੰ ਅਲਵਿਦਾ ਨਹੀਂ ਕਹੇਗੀ ਤੇ ਉਸ ਨੂੰ ਲੱਗਦਾ ਹੈ ਕਿ 4 ਸਾਲ ਬਾਅਦ ਲਾਸ ਏਂਜਲਸ ਵਿਚ ਉਹ ਅਜਿਹਾ ਕਰਨ ਵਿਚ ਕਾਮਯਾਬ ਰਹੇਗੀ। ਦੀਪਿਕਾ ਖੇਡਾਂ ਦੇ ਸਭ ਤੋਂ ਵੱਡੇ ਮੰਚ ’ਤੇ ਦਬਾਅ ਭਰੇ ਹਾਲਾਤ ਵਿਚ ਅਸਫਲ ਰਹੀ। ਉਸ ਨੇ ਕਿਹਾ ਕਿ ਨਿਸ਼ਚਿਤ ਤੌਰ ’ਤੇ ਮੈਂ ਭਵਿੱਖ ਵਿਚ ਹੋਰ ਖੇਡਣਾ ਚਾਹੁੰਦੀ ਹਾਂ ਤੇ ਆਪਣੀ ਖੇਡ ਜਾਰੀ ਰੱਖਾਂਗੀ। ਮੈਂ ਓਲੰਪਿਕ ਤਮਗਾ ਜਿੱਤਣਾ ਚਾਹੁੰਦੀ ਹਾਂ ਤੇ ਜਦੋਂ ਤਕ ਮੈਂ ਇਸ ਨੂੰ ਹਾਸਲ ਨਹੀਂ ਕਰ ਲੈਂਦੀ, ਤਦ ਤਕ ਮੈਂ ਖੇਡ ਨਹੀਂ ਛੱਡਾਂਗੀ।

Related posts

ਯੋਰਪ ਵਿੱਚ ਹੋਵੇਗਾ ਅਮਰੀਕਾ ਅਤੇ ਈਰਾਨ ਵਿਚਕਾਰ ਸਮਝੌਤਾ !

ਹੈਲੀਕਾਪਟਰ ਸੁੱਟਣ ‘ਤੇ ਅਮਰੀਕਾ ਵਲੋਂ ਇਰਾਨੀ ਟਿਕਾਣਿਆਂ ਉਪਰ ਹਵਾਈ ਹਮਲਿਆਂ ਦੀ ਬਾਛੜ !

ਅਮਰੀਕਨ ਕੋਰਟ ਵਲੋਂ ਨਵੇਂ ਐੱਚ-1ਬੀ ਵੀਜ਼ਾ ‘ਤੇ 1 ਲੱਖ ਡਾਲਰ ਫੀਸ ਗੈਰ-ਕਾਨੂੰਨੀ ਕਰਾਰ !