ਗੰਗਾਸਾਗਰ ਮੇਲੇ ਨੂੰ ਲੈ ਕੇ ਹਾਈ ਕੋਰਟ ਦਾ ਤਾਜ਼ਾ ਫਰਮਾਨ

ਕੋਲਕਾਤਾ – ਕੋਰੋਨਾ ਦੇ ਦੋਵੇਂ ਟੀਕੇ ਨਾ ਲੱਗਣ ਹੋਣ ’ਤੇ ਗੰਗਾਸਾਗਰ ਮੇਲੇ ’ਚ ਪ੍ਰਵੇਸ਼ ਨਹੀਂ ਕਰਨ ਦਿੱਤਾ ਜਾਵੇਗਾ। ਅਜਿਹੇ ਲੋਕਾਂ ਨੂੰ 72 ਘੰਟਿਆਂ ਦੌਰਾਨ ਕਰਵਾਏ ਗਏ ਆਰਟੀ-ਪੀਸੀਆਰ ਟੈਸਟ ਦੀ ਨੈਗੇਟਿਵ ਰਿਪੋਰਟ ਦਿਖਾਉਣ ’ਤੇ ਪ੍ਰਵੇਸ਼ ਦੀ ਇਜਾਜ਼ਤ ਦਿੱਤੀ ਜਾਵੇਗੀ। ਕਲਕੱਤਾ ਹਾਈ ਕੋਰਟ ਨੇ ਗੰਗਾਸਾਗਰ ਮੇਲੇ ਬਾਰੇ ਮੰਗਲਵਾਰ ਨੂੰ ਨਵਾਂ ਨਿਰਦੇਸ਼ ਦਿੱਤਾ ਹੈ।

Related posts

10 ਹਜ਼ਾਰ ਤੋਂ 4 ਲੱਖ : ਚਾਂਦੀ ਦੀਆਂ ਕੀਮਤਾਂ ਅਸਮਾਨ ਨੂੰ ਛੋਹਣ ਲੱਗੀਆਂ !

ਪ੍ਰਧਾਨ ਮੰਤਰੀ ਹਲਵਾਰਾ ਹਵਾਈ ਅੱਡੇ ਦਾ ਉਦਘਾਟਨ ਕਰਨਗੇ, ਭਾਜਪਾ ਮੰਤਰੀਆਂ ਦੀ ਪਹਿਲੀ ਉਡਾਣ ਦਿੱਲੀ ਤੋਂ ਲੈਂਡ ਕਰੇਗੀ

ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਬ੍ਰਿਟਿਸ਼ ਨਾਗਰਿਕ ਹੋਣ ਦਾ ਦੋਸ਼ ਵਾਲੀ ਪਟੀਸ਼ਨ ਖਾਰਜ