Jokes ਤੁਸੀਂ ਸਾਰੇ ਲੜਕੇ ਇਕੋ-ਜਿਹੇ ਹੀ ਕਿਉਂ ਹੁੰਦੇ ਹੋ? adminMar 25, 201624/03/20220 ਲੜਕੀ (ਲੜਕੇ ਨੂੰ), ””ਤੁਸੀਂ ਸਾਰੇ ਲੜਕੇ ਇਕੋ-ਜਿਹੇ ਹੀ ਕਿਉਂ ਹੁੰਦੇ ਹੋ?”” ਲੜਕਾ, ””ਅਸਲ ਵਿਚ ਅਸੀਂ ਮੇਕਅਪ ਨਹੀਂ ਕਰਦੇ, ਇਸ ਲਈ।””