ਨਵਾਜ਼ੂਦੀਨ ਸਿੱਦੀਕੀ ਫਿਲਮ ਦੀ ਸ਼ੂਟਿੰਗ ਦੌਰਾਨ !

ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਕਾਨਪੁਰ ਦੇ ਸਿੱਧਨਾਥ ਘਾਟ, ਜਾਜਮੌ ਵਿਖੇ ਫਿਲਮ 'ਰਾਤ ਅਕੇਲੀ ਹੈ 2' ਦੀ ਸ਼ੂਟਿੰਗ ਦੌਰਾਨ।(ਫੋਟੋ: ਏ ਐਨ ਆਈ)

ਕਾਨਪੁਰ – ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਕਾਨਪੁਰ ਦੇ ਸਿੱਧਨਾਥ ਘਾਟ, ਜਾਜਮੌ ਵਿਖੇ ਫਿਲਮ ‘ਰਾਤ ਅਕੇਲੀ ਹੈ 2’ ਦੀ ਸ਼ੂਟਿੰਗ ਦੌਰਾਨ ਪੁਲਿਸ ਵਰਦੀ ਵਿੱਚ ਦਿਖਾਈ ਦਿੱਤੇ।

Related posts

ਅਰਿਜੀਤ ਸਿੰਘ ਨੇ ਫ਼ਿਲਮਾਂ ਲਈ ਗੀਤ ਗਾਉਣ ਤੋਂ ਲਿਆ ਸੰਨਿਆਸ

ਹਿੰਦੂ ਤੋਂ ਮੁਸਲਮਾਨ ਬਣੇ ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਦੇ ਬਿਆਨਾਂ ਨਾਲ ਵਿਵਾਦ ਭਖਿਆ !

ਯੂਪੀ ਦੇ ਮੁੱਖ-ਮੰਤਰੀ ਨੂੰ ਸ਼ਾਂਤ, ਸਹਿਜ ਅਤੇ ਹਮਦਰਦ ਸ਼ਖਸੀਅਤ : ਬਾਦਸ਼ਾਹ