ਜਲੰਧਰ, (ਪਰਮਿੰਦਰ ਸਿੰਘ) – ਚੰਨਪ੍ਰੀਤ ਮੈਮੋਰੀਅਲ ਚੈਰੀਟੇਬਲ ਹਸਪਤਾਲ 2 ਮਾਰਚ ਨੂੰ ਲਗਾਏ ਗਏ ਫ੍ਰੀ ਮੈਡੀਕਲ ਕੈਂਪ ਵਿੱਚ ਅੱਖਾਂ ਦੇ 20 ਫ੍ਰੀ ਆਪ੍ਰੇਸ਼ਨ ਕਰਵਾਏ ਗਏ ਸਨ, ਉਸਦੇ ਸਬੰਧ ਵਿਚ ਅੱਜ ਇਹਨਾਂ ਆਪ੍ਰੇਸ਼ਨਾਂ ਦੀ ਸਫਲਤਾ ਤੇ ਗੁਰੂ ਸਾਹਿਬ ਜੀ ਦੀ ਪਾਵਣ ਹਜੂਰੀ ਵਿੱਚ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਅਤੇ ਅਰਦਾਸ ਕੀਤੀ। ਇਸ ਮੌਕੇ ਤੇ ਹਸਪਤਾਲ ਕਮੇਟੀ ਦੇ ਚੇਅਰਮੈਨ ਕਮਲਜੀਤ ਸਿੰਘ ਭਾਟੀਆ, ਪ੍ਰਧਾਨ ਅਮਰਜੀਤ ਸਿੰਘ ਧਮੀਜਾ, ਕੈਸ਼ੀਅਰ ਸਤੀਸ਼ ਕੁਮਾਰ, ਇੰਦਰਬੀਰ ਸਿੰਘ, ਹਰਚਰਣ ਸਿੰਘ ਭਾਟੀਆ, ਜਸਬੀਰ ਸਿੰਘ, ਰਜਵੰਤ ਸਿੰਘ ਸੈਂਬੀ, ਅੰਮ੍ਰਿਤ ਪਾਲ ਸਿੰਘ, ਗੁਰਬਖਸ਼ ਸਿੰਘ, ਅਸ਼ਵਨੀ, ਟਿੰਮੀ, ਮੌਜੂਦ ਸਨ । ਕਮਲਜੀਤ ਸਿੰਘ ਭਾਟੀਆ ਨੇ ਕਿਹਾ ਕਿ ਮਹਾਰਾਜ ਜੀ ਇਵੇਂ ਹੀ ਹੋਰ ਸਮਰੱਥ ਬਕਸਿਸ਼ ਕਰਨਾ ।
ਫ੍ਰੀ ਮੈਡੀਕਲ ਕੈਂਪ ਵਿੱਚ ਆਪ੍ਰੇਸ਼ਨਾਂ ਦੀ ਸਫਲਤਾ ‘ਤੇ ਅਰਦਾਸ ਅਤੇ ਸ਼ੁਕਰਾਨਾ !
ਆਪ੍ਰੇਸ਼ਨਾਂ ਦੀ ਸਫਲਤਾ 'ਤੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਅਤੇ ਅਰਦਾਸ ਕੀਤੀ।