ਮੁੰਬਈ – ਬਾਲੀਵੁੱਡ ਅਦਾਕਾਰ ਅਜੇ ਦੇਵਗਨ, ਕਰੀਨਾ ਕਪੂਰ ਖਾਨ, ਟਾਈਗਰ ਸ਼ਰੋਫ, ਰਣਵੀਰ ਸਿੰਘ, ਅਰਜੁਨ ਕਪੂਰ, ਰਵੀ ਕਿਸ਼ਨ ਅਤੇ ਨਿਰਦੇਸ਼ਕ ਰੋਹਿਤ ਸ਼ੈੱਟੀ ਸੋਮਵਾਰ ਨੂੰ ਮੁੰਬਈ ਵਿੱਚ ਆਪਣੀ ਆਉਣ ਵਾਲੀ ਫਿਲਮ ‘ਸਿੰਘਮ ਅਗੇਨ’ ਦੇ ਟ੍ਰੇਲਰ ਲਾਂਚ ਵਿੱਚ ਸ਼ਾਮਲ ਹੋਏ।
ਬਾਲੀਵੁੱਡ ਦੇ ਐਕਟਰ ‘ਸਿੰਘਮ ਅਗੇਨ’ ਦੇ ਟ੍ਰੇਲਰ ਲਾਂਚ ਮੌਕੇ !
(ਫੋਟੋ: ਏ ਐਨ ਆਈ)