ਹਨੀ ਸਿੰਘ ਵਲੋਂ ਬਾਬਾ ਰਾਮਦੇਵ ਨਾਲ ਮੁਲਾਕਾਤ !

 (ਫੋਟੋ: ਏ ਐਨ ਆਈ)

ਹਰਿਦੁਆਰ – ਗਾਇਕ ਹਨੀ ਸਿੰਘ ਨੇ ਬੀਤੇ ਦਿਨ ਹਰਿਦੁਆਰ ਸਥਿਤ ਪਤੰਜਲੀ ਯੋਗਪੀਠ ਵਿਖੇ ਯੋਗ ਗੁਰੂ ਬਾਬਾ ਰਾਮਦੇਵ ਨਾਲ ਮੁਲਾਕਾਤ ਕੀਤੀ। ਇਸ ਮੌਕੇ ਪਤੰਜਲੀ ਆਯੁਰਵੇਦ ਦੇ ਮੈਨੇਜਿੰਗ ਡਾਇਰੈਕਟਰ ਆਚਾਰੀਆ ਬਾਲਕ੍ਰਿਸ਼ਨ ਵੀ ਨਜ਼ਰ ਆਏ।

Related posts

ਭਾਰਤ ਦਾ ਪਹਿਲਾ ‘ਸਕਾਈਕਾਸਟ’ ਸਿਸਟਮ ਦਿੱਲੀ ਹਵਾਈ ਅੱਡੇ ‘ਤੇ ਲਾਂਚ

ਅਜੈ ਕੋਛੜ ਨੇ 48ਵੇਂ ਵਾਈਸ ਚੀਫ਼ ਆਫ਼ ਦ ਨੇਵਲ ਸਟਾਫ਼ ਵਜੋਂ ਅਹੁਦਾ ਸੰਭਾਲਿਆ

ਗੁਜਰਾਤ ਤੀਜੀ ਵਾਰ ਆਈਪੀਐਲ ਫਾਈਨਲ ਵਿੱਚ ਪਹੁੰਚਿਆ