Breaking News

Breaking News Punjabi news Australia – Indoo Times

Keep up to date with the latest Australian and international news and community stories in Punjabi with IndooTimes.com.au latest updated breaking news

Indoo Times No.1 Indian-Punjabi media platform in Australia and New Zealand

IndooTimes.com.au

ਭਾਰਤ-ਪਾਕਿ ਸਰਹੱਦ ਨੇੜੇ ਮੁੜ ਉੱਡਦਾ ਨਜ਼ਰ ਆਇਆ ਡਰੋਨ, BSF ਤੇ ਪੰਜਾਬ ਪੁਲਿਸ ਵੱਲੋਂ ਜਾਂਚ ਸ਼ੁਰੂ

ਅੰਮ੍ਰਿਤਸਰ – ਬੀਤੀ ਰਾਤ ਘਰਿੰਡਾ ਨੇੜੇ ਪੈਂਦੇ ਪਿੰਡ ਭਰੋਵਾਲ ‘ਚ ਡਰੋਨ ਉੱਡਦਾ ਨਜ਼ਰ ਆਇਆ। ਬੀਐੱਸਐੱਫ ਤੇ ਪੰਜਾਬ ਪੁਲਿਸ ਨੇ ਆਸ-ਪਾਸ ਦੇ ਇਲਾਕਿਆਂ ਦੀ ਜਾਂਚ ਸ਼ੁਰੂ
Read more

ਨੋਵਾਕ ਜੋਕੋਵਿਕ ਨਹੀਂ ਰਚ ਸਕੇ ਇਨੋਵਾਕ ਜੋਕੋਵਿਕ ਨਹੀਂ ਰਚ ਸਕੇ ਇਤਹਾਸ, ਡੇਨਿਲ ਮੇਦਵੇਦੇਵ ਨੇ ਜਿੱਤਿਆ ਪਹਿਲਾ ਗ੍ਰੈਂਡ ਸਲੈਮ ਖ਼ਿਤਾਬਤਹਾਸ, ਡੇਨਿਲ ਮੇਦਵੇਦੇਵ ਨੇ ਜਿੱਤਿਆ ਪਹਿਲਾ ਗ੍ਰੈਂਡ ਸਲੈਮ ਖ਼ਿਤਾਬ

ਨਿਊਯਾਰਕ – ਮਜ਼ਬੂਤ ਮਾਨਸਿਕਤਾ ਤੇ ਆਪਣੀ ਫਿਟਨੈੱਸ ਨਾਲ ਟੈਨਿਸ ਦੇ ਬਿੱਗ ਥ੍ਰੋ ’ਚ ਸ਼ਾਮਲ ਨੋਵਾਕ ਜੇਕੇਵਿਕ ਦੇ ਸੁਪਨੇ ਨੂੰ ਰੂਸ ਦੇ ਡੇਨਿਲ ਮੇਦਵੇਦੇਵ ਨੇ ਤੋੜ
Read more

ਜਸਪ੍ਰੀਤ ਬੁਮਰਾਹ ਨੂੰ ਪਛਾੜ ਕੇ ਇਸ ਖਿਡਾਰੀ ਨੇ ਜਿੱਤਿਆ ICC ਪਲੇਅਰ ਆਫ ਦ ਮੰਥ ਦਾ ਐਵਾਰਡ

ਦੁਬਈ – ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਭਾਰਤ ਖ਼ਿਲਾਫ਼ ਕੁਝ ਦਿਨ ਪਹਿਲਾਂ ਖਤਮ ਹੋਈ ਪੰਜ ਦਿਨਾਂ ਮੈਚਾਂ ਦਾ ਲੜੀ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ
Read more

ਮਲਬੇ ਹੇਠ ਆ ਕੇ 2 ਬੱਚਿਆਂ ਸਮੇਤ ਮਾਂ ਦੀ ਮੌਤ, ਟਿਊਸ਼ਨ ਤੋਂ ਵਾਪਸ ਘਰ ਆਉਂਦੇ ਸਮੇਂ ਵਾਪਰਿਆ ਹਾਦਸਾ

ਨਵੀਂ ਦਿੱਲੀ – ਉੱਤਰੀ ਦਿੱਲੀ ਦੇ ਸਬਜ਼ੀ ਮੰਡੀ ਇਲਾਕੇ ’ਚ ਇਕ ਚਾਰ ਮੰਜ਼ਿਲਾ ਇਮਾਰਤ ਦੇ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਤਿੰਨ ਲੋਕਾਂ
Read more

ਪੰਜਾਬ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਵੱਲੋਂ 64 ਉਮੀਦਵਾਰਾਂ ਦਾ ਐਲਾਨ

ਚੰਡੀਗੜ੍ਹ – ਪੰਜਾਬ ਵਿਧਾਨ ਸਭਾ ਚੋਣਾਂ 2022  ਲਈ ਸ਼੍ਰੋਮਣੀ ਅਕਾਲੀ ਦਲ   ਦੇ ਪ੍ਰਧਾਨ ਸੁਖਬੀਰ ਬਾਦਲ  ਨੇ ਸੋਮਵਾਰ ਨੂੰ ਕੁਝ ਹੋਰ ਪਾਰਟੀ ਉਮੀਦਵਾਰਾਂ ਦਾ ਐਲਾਨ ਕੀਤਾ। ਇਸ
Read more

ਪਤਨੀ ਦੇ ਸਬੰਧਾਂ ਦੇ ਸ਼ੱਕ ’ਚ ਅਮਰੀਕਾ ਤੋਂ ਪਰਤੇ ਨੌਜਵਾਨ ਨੇ ਫਾਹਾ ਲਾ ਕੇ ਜਾਨ ਦਿੱਤੀ

ਸ੍ਰੀ ਮਾਛੀਵਾੜਾ ਸਾਹਿਬ – ਅਮਰੀਕਾ ਤੋਂ ਪਰਤੇ ਵਿਅਕਤੀ ਨੇ ਪਤਨੀ ਦੇ ਦੂਜੇ ਨੌਜਵਾਨ ਨਾਲ ਸਬੰਧਾਂ ਦੇ ਸ਼ੱਕ ਕਾਰਨ ਆਪਣੇ ਘਰ ਵਿਚ ਫਾਹਾ ਲੈ ਕੇ ਜਾਨ
Read more

ਮਾਨ ਅਗਾਊਂ ਜ਼ਮਾਨਤ ਲਈ ਹਾਈ ਕੋਰਟ ਪਹੁੰਚੇ, ਨਕੋਦਰ ’ਚ ਹੈ ਐੱਫਆਈਆਰ ਦਰਜ

ਚੰਡੀਗੜ੍ਹ – ਪੰਜਾਬੀ ਗਾਇਕ ਗੁਰਦਾਸ ਮਾਨ ਖ਼ਿਲਾਫ਼ ਨਕੋਦਰ ’ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਹੈ। ਉਕਤ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਬਚਣ ਲਈ
Read more

ਵਿਕਟੋਰੀਆ ‘ਚ 473 ਕੇਸ, ਬਿਲਡਿੰਗ ਵਰਕਰਾਂ ਨੂੰ ਟੀਕਾਕਰਨ ਦੀ ਮੁਹਿੰਮ ਚੱਲੇਗੀ

ਮੈਲਬੌਰਨ – ਵਿਕਟੋਰੀਆ ਦੇ ਵਿੱਚ ਬਿਲਡਿੰਗ ਇੰਡਸਟਰੀ ਦੇ ਵਿੱਚ ਕੰਮ ਕਰਨ ਵਾਲੇ ਵਰਕਰਾਂ ਨੂੰ ਵੈਕਸੀਨ ਦੇਣ ਦੇ ਲਈ ਇੱਕ ਮੁਹਿਮੰਮ ਚਲਾਈ ਜਾਵੇਗੀ ਅਤੇ ਉਹਨਾਂ ਦਾ
Read more