ਹਿਜਾਬ ਪਾ ਕੇ ਕਲਾਸ ‘ਚ ਪੁੱਜੀਆਂ 6 ਵਿਦਿਆਰਥਣਾਂ ਕਾਲਜ ਤੋਂ ਮੁਅੱਤਲ , ਹਾਈ ਕੋਰਟ ਦੇ ਹੁਕਮਾਂ ਦੀ ਕੀਤੀ ਸੀ ਉਲੰਘਣਾ
ਬੈਂਗਲੁਰੂ – ਕਰਨਾਟਕ ਵਿੱਚ ਹਿਜਾਬ ਵਿਵਾਦ ਵਿੱਚ ਇੱਕ ਕਾਲਜ ਦੀਆਂ ਛੇ ਵਿਦਿਆਰਥਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿਦਿਆਰਥਣਾਂ ‘ਤੇ ਹਿਜਾਬ ਮਾਮਲੇ ‘ਤੇ ਹਾਈ ਕੋਰਟ
Read more