ਨਵੇਂ ਵੇਰੀਐਂਟ ਓਮੀਕ੍ਰਾਨ ਨੂੰ ਲੈ ਕੇ ਸਰਕਾਰ ਸਖ਼ਤ BuntyNov 29, 20210 ਨਵੀਂ ਦਿੱਲੀ – ਕਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰਾਨ ਦੇ ਸਾਹਮਣੇ ਆਉਣ ਤੋਂ ਬਾਅਦ ਦੁਨੀਆ ਭਰ ਦੇ ਦੇਸ਼ਾਂ ਵਿਚ ਦਹਿਸ਼ਤ ਫੈਲ ਗਈ ਹੈ। ਕਈ ਦੇਸ਼ਾਂ ਵਿਚ Read more
ਸਿੱਖ ਜਥੇ ਨਾਲ ਪਾਕਿਸਤਾਨ ਗਈ ਵਿਆਹੁਤਾ ਭਾਰਤੀ ਮਹਿਲਾ ਨੇ ਲਾਹੌਰ ’ਚ ਅਪਣਾਇਆ ਇਸਲਾਮ ਧਰਮ BuntyNov 28, 20210 ਇਸਲਾਮਾਬਾਦ – ਕੋਲਕਾਤਾ ਦੀ ਇਕ ਵਿਆਹੁਤਾ ਮਹਿਲਾ, ਸਿੱਖ ਜਥੇ ਨਾਲ ਗੁਰੂ ਨਾਨਕ ਦੇਵ ਜੀ ਦੀ ਜੈਅੰਤੀ ਮਨਾਉਣ ਲਈ ਪਾਕਿਸਤਾਨ ਗਈ ਸੀ। ਜਿਥੇ ਉਨ੍ਹਾਂ ਨੇ ਇਸਲਾਮ Read more
ਗੋਧਰਾ ਕਾਂਡ ਦੇ ਦੋਸ਼ੀ ਦੀ ਇਲਾਜ ਦੌਰਾਨ ਮੌਤ BuntyNov 28, 20210 ਵਡੋਦਰਾ – ਗੋਧਰਾ ’ਚ 2002 ’ਚ ਰੇਲ ਗੱਡੀ ਦੇ ਡੱਬੇ ’ਚ ਅੱਗ ਲਗਾਉਣ ਦੇ ਮਾਮਲੇ ’ਚ ਦੋਸ਼ੀ ਠਹਿਰਾਏ ਗਏ ਇਕ ਵਿਅਕਤੀ ਦੀ ਵਡੋਦਰਾ ਦੇ ਹਸਪਤਾਲ Read more
ਕੋਰੋਨਾ ਦੇ ਨਵੇਂ ਵੇਰੀਐਂਟ ਨੂੰ ਲੈ ਕੇ ਚਿੰਤਾ ਵਧੀ, ਵਿਦੇਸ਼ੀ ਯਾਤਰੀਆਂ ਲਈ ਸੂਬਾ ਸਰਕਾਰਾਂ ਨੇ ਚੁੱਕੇ ਕਦਮ BuntyNov 28, 20210 ਨਵੀਂ ਦਿੱਲੀ – ਦੱਖਣੀ ਅਫਰੀਕਾ ’ਚ ਕੋਰੋਨਾ ਵਾਇਰਸ ਦੇ ਨਵੇਂ ਤੇ ਜ਼ਿਆਦਾ ਘਾਤਕ ਵੇਰੀਐਂਟ ਦੇ ਪਾਏ ਜਾਣ ਤੋਂ ਬਾਅਦ ਦੇਸ਼ ’ਚ ਵੀ ਚਿੰਤਾ ਵਧ ਗਈ Read more
ਭਾਰਤੀ ਲੋਕਤੰਤਰ ਨੂੰ ਕਿਸੇ ਦੇ ਸਰਟੀਫਿਕੇਟ ਦੀ ਜ਼ਰੂਰਤ ਨਹੀਂ -ਵੈਂਕਈਆ ਨਾਇਡੂ BuntyNov 28, 20210 ਨਵੀਂ ਦਿੱਲੀ – ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਭਾਰਤੀ ਲੋਕਤੰਤਰ ’ਤੇ ਸਵਾਲ ਖੜ੍ਹਾ ਕਰਨ ਵਾਲਿਆਂ ਨੂੰ ਆੜੇ-ਹੱਥੀਂ ਲੈਂਦੇ ਹੋਏ ਕਿਹਾ ਕਿ ਇਸ ਲਈ ਬਾਹਰੀ ਏਜੰਸੀਆਂ ਦੇ Read more
ਭਾਰਤ ਵੀ ਲਗਾ ਸਕਦੈ ਦੱਖਣੀ ਅਫ਼ਰੀਕਾ ਦੀਆਂ ਫਲਾਈਟਸ ‘ਤੇ ਪਾਬੰਦੀ BuntyNov 28, 20210 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਸਵੇਰੇ ਦੇਸ਼ ‘ਚ ਕੋਰੋਨਾ ਵਾਇਰਸ ‘ਤੇ ਜਨਤਕ ਸਿਹਤ ਤਿਆਰੀਆਂ ਨੂੰ ਲੈ ਕੇ ਸਰਕਾਰੀ ਅਧਿਕਾਰੀਆਂ ਨਾਲ ਬੈਠਕ Read more
ਸੋਮਵਾਰ ਨੂੰ ਸੰਸਦ ਤਕ ਕਿਸਾਨਾਂ ਦਾ ਟ੍ਰੈਕਟਰ ਮਾਰਚ ਮੁਲਤਵੀ, ਮੰਗਾਂ ‘ਤੇ 4 ਦਸੰਬਰ ਦਾ ਅਲਟੀਮੇਟਮ BuntyNov 28, 20210 ਨਵੀਂ ਦਿੱਲੀ – ਸੰਯੁਕਤ ਕਿਸਾਨ ਮੋਰਚਾ ਵੱਲੋਂ 29 ਨਵੰਬਰ ਨੂੰ ਹੋਣ ਵਾਲਾ ਟਰੈਕਟਰ ਮਾਰਚ ਮੁਲਤਵੀ ਕਰ ਦਿੱਤਾ ਗਿਆ ਹੈ। ਮੋਰਚੇ ਦੀ ਮੀਟਿੰਗ ‘ਚ ਲਏ ਗਏ Read more
ਹੁਣ ਸੰਸਦ ‘ਚ ਵੀ ਕਾਂਗਰਸ ਨਾਲ ਕੋਈ ਤਾਲਮੇਲ ਨਹੀਂ ਕਰੇਗੀ ਟੀਐੱਮਸੀ BuntyNov 28, 20210 ਕੋਲਕਾਤਾ – ਕਾਂਗਰਸ ਪ੍ਰਤੀ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੀ ਕੜਵਾਹਟ ਵਧਦੀ ਜਾ ਰਹੀ ਹੈ। ਹੁਣ ਟੀਐੱਮਸੀ ਨੇ ਸੰਸਦ ਦੇ ਆਗਾਮੀ ਸਰਦ ਰੁੱਤ ਇਜਲਾਸ ’ਚ ਵੀ ਕਾਂਗਰਸ ਨਾਲ Read more
‘ਦੇਵ ਦਰਸ਼ਨ ਯਾਤਰਾ’ ਦੇ ਬਹਾਨੇ ਵਸੁੰਧਰਾ ਦਾ ਰਾਜਸਥਾਨ ’ਚ ਸ਼ਕਤੀ ਪ੍ਰਦਰਸ਼ਨ BuntyNov 28, 20210 ਜੈਪੁਰ – ਰਾਜਸਥਾਨ ਕਾਂਗਰਸ ’ਚ ਸੁਲ੍ਹਾ ਦੀ ਸ਼ੁਰੂਆਤ ਹੋਈ ਤਾਂ ਭਾਜਪਾ ’ਚ ਸਿਆਸੀ ਖਿੱਚੋਤਾਣ ਤੇਜ਼ ਹੋ ਗਈ ਹੈ। ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ‘ਦੇਵ Read more
ਪਰਮਬੀਰ ਸਿੰਘ ਦੀਆਂ ਨਹੀਂ ਘੱਟ ਹੋਈਆਂ ਮੁਸ਼ਕਿਲਾਂ, ਥਾਣੇ ‘ਚ ਕਈ ਘੰਟੇ ਹੋਈ ਪੁੱਛਗਿੱਛ BuntyNov 27, 20210 ਮੁੰਬਈ – ਮਹਾਰਾਸ਼ਟਰ ਦੇ ਗ੍ਹਿ ਮੰਤਰੀ ਦਲੀਪ ਵਲਸੇ ਪਾਟਿਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਖ਼ਿਲਾਫ਼ ਪੁਲਿਸ ਸੇਵਾ ਨਿਯਮਾਂ ਤਹਿਤ Read more