International

International News Punjabi – Punjab News Headlines

Now read News from all over the World in Punjabi. International Online News and world News headlines in Punjabi. Indo Times a latest international news Punjabi and English language daily latest Punjabi news paper in Australia

Indo Times No.1 Indian-Punjabi media platform in Australia and New Zealand

IndoTimes.com.au

ਹੁਣ ਫਿਨਲੈਂਡ ਨੇ ਰੂਸ ਨੂੰ ਦਿਖਾਏ ਤੇਵਰ, ਪਰਮਾਣੂ ਊਰਜਾ ਪਲਾਂਟ ਨੂੰ ਲੈ ਕੇ ਸਮਝੌਤਾ ਕੀਤਾ ਖ਼ਤਮ

ਮਾਸਕੋ – ਰੂਸ-ਯੂਕਰੇਨ ‘ਚ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਰੂਸੀ ਫੌਜ ਲਗਾਤਾਰ ਯੂਕਰੇਨ ‘ਤੇ ਹਮਲੇ ਕਰ ਰਹੀ ਹੈ। ਇਸ ਦੇ ਨਾਲ ਹੀ
Read more

ਪਾਕਿ ਸਰਕਾਰ ਨਵਾਜ਼ ਸ਼ਰੀਫ ਦੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਕਰ ਸਕਦੀ ਹੈ ਖ਼ਤਮ

ਇਸਲਾਮਾਬਾਦ – ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਸੱਤਾਧਾਰੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵਿਰੁੱਧ ਭ੍ਰਿਸ਼ਟਾਚਾਰ ਦੇ ਸਾਰੇ ਮਾਮਲਿਆਂ
Read more

ਕੋਵਿਡ ਵੈਕਸੀਨ ਦੀ ਤਕਨੀਕ ਨਾਲ ਵੀ ਹੋ ਸਕਦਾ ਹੈ ਦਿਲ ਦੀ ਬਿਮਾਰੀ ਦਾ ਇਲਾਜ

ਲੰਡਨ – ਜਿਸ ਰਫ਼ਤਾਰ ਨਾਲ ਦੁਨੀਆ ਭਰ ਦੇ ਵਿਗਿਆਨੀਆਂ ਨੇ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਵੈਕਸੀਨ ਦੇ ਵਿਕਾਸ ‘ਚ ਕੰਮ ਕੀਤਾ ਹੈ, ਉਸ ਨਾਲ ਮਹਾਮਾਰੀ ‘ਤੇ
Read more

ਸਾਊਦੀ ਅਰਬ ‘ਚ ਸ਼ਾਹਬਾਜ਼ ਖ਼ਿਲਾਫ਼ ਲੱਗੇ ਸਨ ਚੋਰ-ਚੋਰ ਦੇ ਨਾਅਰੇ, ਹੁਣ ਪਾਕਿਸਤਾਨ ‘ਚ ਇਮਰਾਨ ਤੇ ਸਾਥੀਆਂ ਖ਼ਿਲਾਫ਼ FIR

ਲਾਹੌਰ – ਪਾਕਿਸਤਾਨ ਦੀ ਨਵੀਂ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਦੀ ਪੁਲਸ ਨੇ
Read more

ਕੀਵ ਦੀ ਅਣ-ਐਲਾਨੀ ਯਾਤਰਾ ਦੌਰਾਨ ਨੈਨਸੀ ਪੇਲੋਸੀ ਨੇ ਜ਼ੇਲੈਂਸਕੀ ਨਾਲ ਕੀਤੀ ਮੁਲਾਕਾਤ, ਯੁੱਧ ‘ਚ ਉਸ ਦੀ ਅਗਵਾਈ ਤੇ ਜਨਤਕ ਹਿੰਮਤ ਦੀ ਕੀਤੀ ਪ੍ਰਸ਼ੰਸਾ

ਕੀਵ – ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਐਤਵਾਰ ਨੂੰ ਰੂਸ ਦੇ ਨਾਲ ਚੱਲ ਰਹੇ ਯੁੱਧ ਦੇ ਵਿਚਕਾਰ ਕੀਵ ਪਹੁੰਚੀ ਅਮਰੀਕੀ ਸਦਨ ਦੀ ਸਪੀਕਰ ਨੈਨਸੀ ਪੇਲੋਸੀ
Read more

ਪੁਤਿਨ ਕੈਂਸਰ ਦੀ ਸਰਜਰੀ ਲਈ ਤਿਆਰ, ਅਸਥਾਈ ਤੌਰ ‘ਤੇ ਸਾਬਕਾ ਕੇਜੀਬੀ ਮੁਖੀ ਨਿਕੋਲਾਈ ਪੇਟਰੂਸ਼ੇਵ ਨੂੰ ਸੌਂਪਣਗੇ ਸੱਤਾ

ਮਾਸਕੋ – ਰੂਸ ਦੇ ਰਾਸ਼ਟਰਪਤੀ ਪੁਤਿਨ ਨੂੰ ਕਈ ਦਿਨਾਂ ਤੋਂ ਯੂਕਰੇਨ ਨਾਲ ਜੰਗ ਦਾ ਕੰਟਰੋਲ ਛੱਡਣ ਲਈ ਮਜਬੂਰ ਕੀਤਾ ਗਿਆ ਹੈ ਕਿਉਂਕਿ ਉਹ ਕੈਂਸਰ ਦੀ ਸਰਜਰੀ
Read more

ਯੂਐੱਨਐੱਸਸੀ ਤੇ ਚੀਨ ਦੇ ਸਥਾਈ ਮੈਂਬਰਾਂ ਤੋਂ ਸੁਰੱਖਿਆ ਗਾਰੰਟੀ ਪ੍ਰਾਪਤ ਕਰਨ ਦੀ ਸੰਭਾਵਨਾ ਦੀ ਖੋਜ ਕਰ ਰਿਹੈ ਯੂਕਰੇਨ

ਕੀਵ – ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਕਿਹਾ ਕਿ ਕੀਵ ਚੀਨ ਸਮੇਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐੱਨਐੱਸਸੀ) ਦੇ ਮੈਂਬਰਾਂ ਤੋਂ ਸੁਰੱਖਿਆ ਗਾਰੰਟੀ ਪ੍ਰਾਪਤ ਕਰਨ
Read more

ਰੂਸ ‘ਚ ਵਧ ਸਕਦਾ ਹੈ ਕੋਰੋਨਾ ਵਾਇਰਸ ਦਾ ਪ੍ਰਕੋਪ, ਸਿਹਤ ਮੰਤਰੀ ਨੇ ਜੂਨ ‘ਚ ਇਨਫੈਕਸ਼ਨ ਦੇ ਤੇਜ਼ ਹੋਣ ਦੀ ਦਿੱਤੀ ਚੇਤਾਵਨੀ

ਮਾਸਕੋ – ਪੂਰੀ ਦੁਨੀਆ ਗਲੋਬਲ ਮਹਾਮਾਰੀ ਕਰੋਨਾ ਵਾਇਰਸ ਨਾਲ ਜੂਝ ਰਹੀ ਹੈ। ਵਾਇਰਸ ਦੇ ਨਵੇਂ ਰੂਪ ਲੋਕਾਂ ਨੂੰ ਡਰਾ ਰਹੇ ਹਨ। ਬਹੁਤ ਸਾਰੇ ਦੇਸ਼ ਮਹਾਂਮਾਰੀ ਦੇ
Read more

ਕਰਾਚੀ ਯੂਨੀਵਰਸਿਟੀ ‘ਤੇ ਹਮਲੇ ਤੋਂ ਬਾਅਦ ਪਾਕਿਸਤਾਨ ਛੱਡ ਰਹੇ ਚੀਨੀ ਨਾਗਰਿਕ

ਕਰਾਚੀ – ਪਾਕਿਸਤਾਨ ਦੀ ਕਰਾਚੀ ਯੂਨੀਵਰਸਿਟੀ ‘ਚ ਆਤਮਘਾਤੀ ਹਮਲੇ ਤੋਂ ਬਾਅਦ ਚੀਨੀ ਨਾਗਰਿਕ ਸਹਿਮ ਗਏ ਹਨ। ਉਨ੍ਹਾਂ ਨੇ ਪਾਕਿਸਤਾਨ ਨੂੰ ਛੱਡਣਾ ਸ਼ੁਰੂ ਕਰ ਦਿੱਤਾ ਹੈ।
Read more

ਯੂਕਰੇਨ ਦੇ ਕੀਵ ਓਬਲਾਸਟ ‘ਚ 900 ਲੋਕਾਂ ਦੀ ਸਮੂਹਿਕ ਕਬਰ ਮਿਲੀ, ਰੂਸ ‘ਤੇ ਪੰਜ ਲੱਖ ਯੂਕਰੇਨੀਆਂ ਨੂੰ ਜ਼ਬਰਦਸਤੀ ਲਿਜਾਣ ਦਾ ਦੋਸ਼

ਕੀਵ – ਰੂਸ-ਯੂਕਰੇਨ ‘ਚ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਰੂਸੀ ਫ਼ੌਜ ਦੇ ਲਗਾਤਾਰ ਹਮਲਿਆਂ ਨਾਲ ਯੂਕਰੇਨ ਦੇ ਕਈ ਵੱਡੇ ਸ਼ਹਿਰ ਖੰਡਰ ਹੋ ਗਏ
Read more