‘ਪ੍ਰੋਜੈਕਟ ਮਹਾਦੇਵ’ ਫੁੱਟਬਾਲਰ ਲਿਓਨੇਲ ਮੈਸੀ ਅਤੇ ਮੁੱਖ-ਮੰਤਰੀ ਦੇਵੇਂਦਰ ਫੜਨਵੀਸ ਵਲੋਂ ਲਾਂਚ
ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨੇਲ ਮੈਸੀ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਦੇ ਵਿੱਚ ਮੁੱਖ-ਮੰਤਰੀ ਦੇਵੇਂਦਰ ਫੜਨਵੀਸ ਦੇ ਨਾਲ ਅਧਿਕਾਰਤ ਤੌਰ ‘ਤੇ ‘ਪ੍ਰੋਜੈਕਟ ਮਹਾਦੇਵ’ ਲਾਂਚ ਕੀਤਾ।
Read more