Payal Ghosh ‘ਤੇ ਅਣਜਾਣ ਲੋਕਾਂ ਨੇ ਰਾੜ ਨਾਲ ਕੀਤਾ ਹਮਲਾ

ਨਵੀਂ ਦਿੱਲੀ – ਫ਼ਿਲਮ ਡਾਇਰੈਕਟਰ ਅਨੁਰਾਗ ਕਸ਼ਯਪ’ਤੇ ਜਨਸੀ ਸੋਸ਼ਣ ਦਾ ਦੋਸ਼ ਲਗਾਉਣ ਵਾਲੀ ਅਦਾਕਾਰਾ ਇਕ ਵਾਰ ਫਿਰ ਚਰਾ ‘ਚ ਆ ਗਈ ਹੈ। ਹਾਲ ਹੀ ‘ਚ ‘ਤੇ ਕੁਝ ਲੋਕਾਂ ਨੇ ਅਟੈਕ ਕੀਤਾ ਹੈ ਜਿਸ ਤੋਂ ਬਾਅਦ ਉਨ੍ਹਾਂ ਸੱਟਾਂ ਵੀ ਲੱਗੀਆਂ ਹਨ। ਖ਼ੁਦ  ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਤੇ ਪੂਰੇ ਹਾਦਸੇ ਬਾਰੇ ਦੱਸਿਆ ਹੈ।   ਦਾ ਇਕ ਵੀਡੀਓ ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ ਜਿਸ ‘ਚ  ਆਪਣੇ ਉੱਤਰ ਹੋਏ ਅਟੈਕ ਬਾਰੇ ਦੱਸ ਰਹੀ ਹੈ। ਇਸ ਹਾਦਸੇ ਤੋਂ  ਕਿੰਨੀ ਡਰੀ ਹੋਈ ਹੈ ਇਹ ਉਨ੍ਹਾਂ ਦੀ ਆਵਾਜ਼ ਤੋਂ ਹੀ ਪਤਾ ਲੱਗ ਰਿਹਾ ਹੈ।

ਵੀਡੀਓ ‘ਚ ਪਾਇਲ ਕਹਿੰਦੀ ਹੈ, ‘ਹੈਲੋ ਮੈਂ  … ਕੱਲ੍ਹ ਮੈਂ ਕੁਝ ਦਵਾਈਆਂ ਖਰੀਦਣ ਆਪਣੇ ਘਰ ਤੋਂ ਬਾਹਰ ਗਈ ਸੀ ਜਦੋਂ ਮੈਂ ਆਪਣੀ ਕਾਰ ਦੀ ਡਾਇਰਵਰ ਸੀਟ ‘ਤੇ ਬੈਠ ਰਹੀ ਸੀ ਤਾਂ ਉਦੋਂ ਕੁਝ ਲੋਕ ਆਏ ਤੇ ਉਨ੍ਹਾਂ ਨੇ ਮੇਰੇ ‘ਤੇ ਹਮਲਾ ਕਰ ਕੀਤਾ। ਉਨ੍ਹਾਂ ਦੇ ਹੱਥਾਂ ‘ਚ ਇਕ ਬੋਤਲ ਸੀ, ਮੈਨੂੰ ਨਹੀਂ ਪਤਾ ਕਿ ਉਸ ਬੋਤਲ ‘ਚ ਕੀ ਸੀ ਪਰ ਮੈਨੂੰ ਸ਼ੱਕ ਹੈ ਕਿ ਉਸ ‘ਚ ਤੇਜ਼ਾਬ ਸੀ। ਉਨ੍ਹਾਂ ਨੇ ਮੈਨੂੰ ਰਾੜ ਨਾਲ ਮਾਰਨ ਦੀ ਕੋਸ਼ਿਸ਼ ਵੀ ਕੀਤੀ, ਮੈਂ ਉੱਥੋਂ ਭੱਜਣ ਦੀ ਵੀ ਕੋਸ਼ਿਸ਼ ਕੀਤੀ, ਮੈਂ ਚੀਕ ਮਰੀ ਤਾਂ ਰੌਡ ਮੇਰੇ ਉਲਟੇ ਹੱਥ ‘ਤੇ ਲੱਗ ਗਈ ਜਿਸ ਨਾਲ ਮੇਰੇ ਹੱਥ ‘ਤੇ ਸੱਟ ਲੱਗ ਗਈ ਹੈ। ਸ਼ਾਇਦ ਅੱਜ ਮੈਂ ਪੁਲਿਸ ਸਟੇਸ਼ਨ ਜਾਵਾਂ ਤੇ ਐੱਫਆਈਆਰ ਦਰਜ ਕਰਵਾਂਗੀ।

Related posts

ਬਾਲੀਵੁੱਡ ਦਾ ‘ਕਿੰਗ ਖਾਨ’ ਦੁਨੀਆਂ ਦਾ ਸਭ ਤੋਂ ਅਮੀਰ ਅਦਾਕਾਰ ਕਿਵੇਂ ਬਣਿਆ …!

ਸ਼ਹਿਨਾਜ਼ ਗਿੱਲ ਵਲੋਂ “ਇੱਕ ਕੁੜੀ” ਨੂੰ ਰਿਲੀਜ਼ ਕਰਨ ਦੀ ਤਿਆਰੀ

‘ਏਆਈ’ ਨੇ ਬਾਲੀਵੁੱਡ ਸਿਤਾਰਿਆਂ ਨੂੰ ਬਹੁਤ ਪ੍ਰੇਸ਼ਾਨ ਕਰਕੇ ਰੱਖ ਦਿੱਤਾ !