ਅਨੁਸ਼ਾਸਨਹੀਣਤਾ ਦੇ ਦੋਸ਼ ਹੇਠ ਬਰਖ਼ਾਸਤ ਸਾਬਕਾ ਮੰਤਰੀ ਅਨਿਲ ਜੋਸ਼ੀ ਜਾਣਗੇ ਅਕਾਲੀ ਦਲ ’ਚ

ਚੰਡੀਗੜ੍ਹ – ਭਾਰਤੀ ਜਨਤਾ ਪਾਰਟੀ ਤੋਂ ਅਨੁਸ਼ਾਸਨਹੀਣਤਾ ਦੇ ਦੋਸ਼ ਹੇਠ ਬਰਖ਼ਾਸਤ ਸਾਬਕਾ ਮੰਤਰੀ ਅਨਿਲ ਜੋਸ਼ੀ ਛੇਤੀ ਹੀ ਅਕਾਲੀ ਦਲ ’ਚ ਸ਼ਾਮਲ ਹੋ ਜਾਣਗੇ। ਉਨ੍ਹਾਂ ਨਾਲ ਕਈ ਹੋਰ ਭਾਜਪਾ ਵਰਕਰ ਵੀ ਅਕਾਲੀ ਦਲ ’ਚ ਜਾਣਗੇ। ਮਾਝੇ ਤੇ ਸ਼ਹਿਰੀ ਹਿੰਦੂ ਵਰਗ ਵਿਚ ਜੋਸ਼ੀ ਦਾ ਚੰਗਾ ਰਸੂਖ਼ ਹੈ। ਉਨ੍ਹਾਂ ਨੇ ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਕਿਸਾਨਾਂ ਦੀ ਹਮਾਇਤ ਕੀਤੀ ਸੀ।

Related posts

‘ਸਲਾਨਾ ਇਨਾਮ ਵੰਡ ਸਮਾਗਮ-ਮੈਜੀਕਲ ਵਾਈਬਸ’ (ਜੂਨੀਅਰ) ਕਰਵਾਇਆ ਗਿਆ

ਨੈਸ਼ਨਲ ਗੱਤਕਾ ਐਸੋਸੀਏਸ਼ਨ ਨੇ ਸਰਟੀਫਿਕੇਸ਼ਨ ਰਾਹੀਂ ਰੈਫ਼ਰੀਸ਼ਿੱਪ ਦਾ ਮਿਆਰ ਵਧਾਇਆ

‘ਵੇਨ ਕੋਡ ਮੀਟਸ ਕੇਅਰ: ਟਰਾਂਸਫਾਰਮਿੰਗ ਹੈਲਥ ਕੇਅਰ ਥਰੂ ਕੰਪਿਊਟਰ ਸਾਇੰਸ’ ’ਤੇ ਸੈਮੀਨਾਰ ਕਰਵਾਇਆ