ਕੇਨਿਨ ਦੀ ਮੈਲਬੌਰਨ ਪਾਰਕ ‘ਚ ਚੰਗੀ ਵਾਪਸੀ

ਮੈਲਬੌਰਨ  ਪਿਛਲੇ ਸਾਲ ਆਸਟ੍ਰੇਲੀਅਨ ਓਪਨ ਵਿਚ ਖ਼ਿਤਾਬ ਜਿੱਤਣ ਤੋਂ ਬਾਅਦ ਪਹਿਲੀ ਵਾਰ ਮੈਲਬੌਰਨ ਪਾਰਕ ‘ਤੇ ਉਤਰਨ ਵਾਲੀ ਸੋਫੀਆ ਕੇਨਿਨ ਨੇ ਮੰਗਲਵਾਰ ਨੂੰ ਇੱਥੇ ਸਿਰਫ਼ ਇਕ ਸੈੱਟ ਜਿੱਤਣ ਤੋਂ ਬਾਅਦ ਹੀ ਯੇਰਰਾ ਵੈਲੀ ਕਲਾਸਿਕ ਦੇ ਅਗਲੇ ਗੇੜ ਵਿਚ ਥਾਂ ਬਣਾਈ। ਇਸ ਵਿਚਾਲੇ 2019 ਦੀ ਯੂਐੱਸ ਓਪਨ ਚੈਂਪੀਅਨ ਬਿਆਂਕਾ ਆਂਦਰੀਸਕੂ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੀ ਗ੍ਰੈਂਪੀਅਨਜ਼ ਟਰਾਫੀ ਤੋਂ ਹਟ ਗਈ। ਇਸ 20 ਸਾਲਾ ਕੈਨੇਡਾ ਦੀ ਖਿਡਾਰਨ ਨੇ ਗੋਡੇ ਦੀ ਸੱਟ ਕਾਰਨ 2019 ਦੀ ਡਬਲਯੂਟੀਏ ਟਰਾਫੀ ਤੋਂ ਬਾਅਦ ਕਿਸੇ ਟੂਰਨਾਮੈਂਟ ਵਿਚ ਹਿੱਸਾ ਨਹੀਂ ਲਿਆ। ਉਹ ਮੈਲਬੌਰਨ ਵਿਚ ਸਖ਼ਤ ਕੁਾਰੰਟਾਈਨ ਤੋਂ ਬਾਅਦ ਵਾਪਸ ਮੁੜੀ ਹੈ।

Related posts

ਰੋਜਰ ਮਿਲਾ ਦਾ ਫੀਫਾ ਵਿਸ਼ਵ ਕੱਪ ਦੇ ਵਿੱਚ ‘ਖਾਸ’ ਰਿਕਾਰਡ !

ਆਈਪੀਐਲ 2026 ‘ਚ ਕਰੋੜਾਂ ਦੇ ਵਿਕੇ ਪਰ ਮਾੜਾ ਪ੍ਰਦਰਸ਼ਨ ਕਰਨ ਵਾਲੇ 5 ਖਿਡਾਰੀ !

ਆਈਪੀਐਲ 2026 ਦੇ ਜੇਤੂਆਂ ਉਪਰ ਪੈਸਿਆਂ ਤੇ ਹੋਰ ਇਨਾਮਾਂ ਦੀ ਬਰਸਾਤ !