ਚੀਨ: ਪੁਲ ਢਹਿਣ ਕਾਰਨ ਮਰਨ ਵਾਲਿਆਂ ਦੀ ਗਿਣਤੀ 38 ਹੋਈ

ਬੀਜਿੰਗ – ਦੋ ਹਫ਼ਤੇ ਪਹਿਲਾਂ ਚੀਨ ਦੇ ਸਾਂਕਸ਼ੀ ਪ੍ਰਾਂਤ ਵਿਚ ਇਕ ਰਾਜਮਾਰਗ ’ਤੇ ਬਣੇ ਪੁਲ ਦੇ ਅੰਸ਼ਕ ਰੂਪ ਵਿਚ ਢਹਿ ਜਾਣ ਕਾਰਨ ਮਰਨ ਵਾਲਿਆਂ ਦੀ ਗਿਣਤੀ 38 ਹੋ ਗਈ ਹੈ ਅਤੇ ਕਰੀਬ ਦੋ ਦਰਜਨ ਵਿਅਕਤੀ ਹਾਲੇ ਵੀ ਲਾਪਤਾ ਹਨ। ਸਰਕਾਰੀ ਪ੍ਰਸਾਰਕ ਸੀਸੀ ਟੀਵੀ ਨੇ ਦੱਸਿਆ ਕਿ 19 ਜੁਲਾਈ ਨੂੰ ਵਾਪਰੀ ਇਸ ਦੁਰਘਟਨਾ ਵਿਚ ਦੋ ਦਰਜਨ ਵਾਹਨ ਤੇਜ਼ ਬਹਾਅ ਵਾਲੀ ਨਦੀ ਵਿੱਚ ਡਿੱਗ ਗਏ ਸਨ। ਬਚਾਅ ਦਲਾਂ ਵੱਲੋਂ ਜਾਰੀ ਰਾਹਤ ਕਾਰਜਾਂ ਦੌਰਾਨ ਕਈ ਕਿਲੋਮੀਟਰ ਹੇਠਾਂ ਤੱਕ ਭਾਲ ਕੀਤੀ ਜਾ ਰਹੀ ਹੈ।

Related posts

66 ਜਾਂ 79 ਸਾਲ ਦੀ ਉਮਰ ਦਾ ਹੈ ਡੋਨਾਲਡ ਟਰੰਪ ?

ਈਰਾਨ ਦਾ ਟਬਰੀਜ਼ ਹਵਾਈ ਅੱਡਾ ਅੱਜ ਦੁਬਾਰਾ ਖੁੱਲ੍ਹੇਗਾ

ਸੰਯੁਕਤ ਰਾਸ਼ਟਰ ਵਲੋਂ ਵਧ ਰਹੇ ਟਕਰਾਵਾਂ ਅਤੇ ਅੰਤਰਰਾਸ਼ਟਰੀ ਕਾਨੂੰਨ ਦੀ ਅਣਦੇਖੀ ‘ਤੇ ਚਿੰਤਾ ਪ੍ਰਗਟ