ਬੈਂਗਲੁਰੂ – ਪਸ਼ੂ ਮੁਕਤੀ ਕਾਰਕੁਨ ਜੈਮੀ ਲੋਗਨ ਕੁਰਟਜ਼ਰ ਨੇ ਸ਼ੁੱਕਰਵਾਰ ਨੂੰ ਬੰਗਲੁਰੂ ਵਿੱਚ ਪੀਪਲ ਫਾਰ ਦ ਐਥੀਕਲ ਟ੍ਰੀਟਮੈਂਟ ਆਫ਼ ਐਨੀਮਲਜ਼ (ਪੇਟਾ) ਦੁਆਰਾ ਆਯੋਜਿਤ ਵਿਸ਼ਵ ਵੀਕ ਫਾਰ ਦ ਐਬੌਲੀਸ਼ਨ ਆਫ਼ ਮੀਟ (25 ਤੋਂ 31 ਜਨਵਰੀ) ਦੇ ਮੌਕੇ ‘ਤੇ ‘ਗੋ ਵੀਗਨ’ ਦੀ ਅਪੀਲ ਕੀਤੀ।
ਜੈਮੀ ਲੋਗਨ ਮੱਛੀ ਦੇ ਪਹਿਰਾਵੇ ਵਿੱਚ ਮੀਟ ਛੱਡਣ ਲਈ ‘ਗੋ ਵੀਗਨ’ ਦੀ ਅਪੀਲ ਕਰਦੀ ਹੋਈ !
ਜੈਮੀ ਲੋਗਨ ਮੱਛੀ ਦੇ ਪਹਿਰਾਵੇ ਵਿੱਚ ਮੀਟ ਛੱਡਣ ਲਈ 'ਗੋ ਵੀਗਨ' ਦੀ ਅਪੀਲ ਕਰਦੀ ਹੋਈ ! (ਫੋਟੋ: ਏ ਐਨ ਆਈ)