ਜੰਮੂ – ਦੁਸਹਿਰੇ ਦਾ ਤਿਉਹਾਰ ਭਾਰਤ ਦੇ ਵਿੱਚ 12 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਨੂੰ ਮਨਾਉਣ ਦੇ ਲਈ ਵੱਖ-ਵੱਖ ਸੰਸਥਾਵਾਂ ਦੇ ਵਲੋਂ ਤਿਆਰੀਆ ਬੜੇ ਜੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਬੀਤੇ ਦਿਨ ਦੁਸਹਿਰੇ ਦੇ ਤਿਉਹਾਰ ਤੋਂ ਪਹਿਲਾਂ ਜੰਮੂ ਵਿੱਚ ਇੱਕ ਕਲਾਕਾਰ ਰਾਵਣ ਦੇ ਪੁਤਲੇ ਨੂੰ ਅੰਤਿਮ ਛੋਹਾਂ ਦਿੰਦਾ ਹੋਇਆ।
ਦੁਸਹਿਰੇ ਦੀਆਂ ਤਿਆਰੀਆਂ ਜੋਰਾਂ-ਸ਼ੋਰਾਂ ਨਾਲ !
(ਫੋਟੋ: ਏ ਐਨ ਆਈ)