ਮੁੰਬਈ – ਮੁੰਬਈ ਵਿੱਚ ਨੈੱਟਫਲਿਕਸ ਦਸਤਾਵੇਜ਼ੀ ਲੜੀ, ‘ਦ ਰੋਸ਼ਨਜ਼’ ਦੀ ਸਫਲਤਾ ਪਾਰਟੀ ਵਿੱਚ ਬਾਲੀਵੁੱਡ ਸਿਤਾਰਿਆਂ ਦੇ ਵਲੋਂ ਹਾਜ਼ਰੀ ਲਵਾਈ ਗਈ ਅਤੇ ਰੌਸ਼ਨ ਪ੍ਰੀਵਾਰ ਨੂੰ ਇਸ ਸਫਲਤਾ ਦੇ ਲਈ ਵਧਾਈਆਂ ਦਿੱਤੀਆਂ ਗਈਆਂ।
‘ਦ ਰੋਸ਼ਨਜ਼’ ਦੀ ਸਫਲਤਾ ਪਾਰਟੀ ਵਿੱਚ ਬਾਲੀਵੁੱਡ ਸਿਤਾਰਿਆਂ ਵਲੋਂ ਹਾਜ਼ਰੀ !
ਮੁੰਬਈ ਵਿੱਚ ਆਪਣੀ ਨੈੱਟਫਲਿਕਸ ਦਸਤਾਵੇਜ਼ੀ ਲੜੀ, ‘ਦ ਰੋਸ਼ਨਜ਼’ ਦੀ ਸਫਲਤਾ ਪਾਰਟੀ ਵਿੱਚ ਬਾਲੀਵੁੱਡ ਫਿਲਮ ਨਿਰਦੇਸ਼ਕ ਰਾਕੇਸ਼ ਰੋਸ਼ਨ ਅਤੇ ਅਦਾਕਾਰ ਰਿਤਿਕ ਰੋਸ਼ਨ ਆਪਣੇ ਪਰਿਵਾਰ ਨਾਲ। (ਫੋਟੋ: ਏ ਐਨ ਆਈ)