ਮੁੰਬਈ – ਰਿਲਾਇੰਸ ਫਾਊਂਡੇਸ਼ਨ ਦੀ ਚੇਅਰਪਰਸਨ ਨੀਤਾ ਅੰਬਾਨੀ ਆਪਣੀ ਧੀ ਈਸ਼ਾ ਅੰਬਾਨੀ, ਬੇਟੇ ਆਕਾਸ਼ ਅੰਬਾਨੀ, ਨੂੰਹ ਸ਼ਲੋਕਾ ਮਹਿਤਾ ਅਤੇ ਰਾਧਿਕਾ ਮਰਚੈਂਟ ਨਾਲ ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ (ਐਨਐਮਏਸੀਸੀ) ਨੇੜੇ ਐਨਐਮਏਸੀਸੀ ਆਰਟਸ ਕੈਫੇ ਪ੍ਰੀਵਿਊ ਵਿੱਚ ਸ਼ਾਮਿਲ ਹੋਈ।
ਨੀਤਾ ਅੰਬਾਨੀ ਵਲੋਂ ਐਨਐਮਏਸੀਸੀ ਆਰਟਸ ਕੈਫੇ ਪ੍ਰੀਵਿਊ ਦੀ ਮੇਜ਼ਬਾਨੀ !
ਰਿਲਾਇੰਸ ਫਾਊਂਡੇਸ਼ਨ ਦੀ ਚੇਅਰਪਰਸਨ ਨੀਤਾ ਅੰਬਾਨੀ ਆਪਣੀ ਧੀ ਈਸ਼ਾ ਅੰਬਾਨੀ, ਬੇਟੇ ਆਕਾਸ਼ ਅੰਬਾਨੀ, ਨੂੰਹ ਸ਼ਲੋਕਾ ਮਹਿਤਾ ਅਤੇ ਰਾਧਿਕਾ ਮਰਚੈਂਟ ਨਾਲ ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ (ਐਨਐਮਏਸੀਸੀ) ਨੇੜੇ ਐਨਐਮਏਸੀਸੀ ਆਰਟਸ ਕੈਫੇ ਪ੍ਰੀਵਿਊ ਵਿੱਚ ਸ਼ਾਮਿਲ ਹੋਈ। (ਫੋਟੋ: ਏ ਐਨ ਆਈ)