ਅਮ੍ਰਿਤਸਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਦਵਿੰਦਰ ਯਾਦਵ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਕੀਤੀ ਅਰਦਾਸ ਇਸ ਮੌਕੇ ਦਵਿੰਦਰ ਯਾਦਵ ਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ , ਪ੍ਰਤਾਪ ਸਿੰਘ ਬਾਜਵਾ ਅਤੇ ਨਵਜੋਤ ਸਿੰਘ ਸਿੱਧੂ ਸਮੇਤ ਅੰਮ੍ਰਿਤਸਰ ਦੀ ਕਾਂਗਰਸ ਲੀਡਰਸ਼ਿਪ ਰਹੀ ਮੌਜੂਦ ਸਿੱਧੂ ਨੇ ਕਿਹਾ ਕਿ ਮੇਰੀ ਘਰਵਾਲੀ ਬਿਮਾਰ ਹੈ ਪਹਿਲਾਂ ਮੈਂ ਆਪਣੀ ਘਰਵਾਲੀ ਨੂੰ ਸਾਂਭਾਂਗਾ ਸਿੱਧੂ ਨੇ ਕਿਹਾ ਜਿਹੜਾ ਬੰਦਾ ਬਿਮਾਰ ਘਰ ਵਾਲੀ ਨੂੰ ਨਹੀਂ ਪਰਿਵਾਰ ਨੂੰ ਨਹੀਂ ਸਾਂਭ ਸਕਦਾ ਉਹ ਪੰਜਾਬ ਨੂੰ ਕੀ ਸਾਂਭੇਗਾ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਦਰਬਾਰ ਸਾਹਿਬ ਚ ਆਉਣਾ ਸੀਸ ਨਿਵਾਣਾ ਉਤੋਂ ਵੱਡੀ ਸੇਧ ਝੰਡੇ ਬੁੰਗੇ ਜੁਗੋ ਜੁਗ ਅਟੱਲ ਧਰਮ ਕਾ ਜੈਕਾਰ ਮੈਂ ਆਪਣੇ ਆਪ ਚ ਕੁਛ ਵੀ ਨਹੀਂ ਇਸ ਗੁਰੂ ਦੀ ਮਿਹਰ ਨਾਲ ਇੱਕ ਸੇਧ ਮਿਲੀ ਹੈ ਅਲਖ ਜਗਾਉਣ ਦੀ ਪੰਜਾਬ ਦੇ ਪੁਨਰ ਸਥਾਨ ਦੀ ਦੋ ਧੜਿਆਂ ਚ ਇਹ ਵੰਡਿਆ ਹੋਇਆ ਹੈ ਇੱਕ ਚੌਂਕਾਂ ਦਾ ਤੇ ਇੱਕ ਲੋਕਾਂ ਦਾ ਗੁਰੂ ਸਾਹਿਬ ਨੇ ਮਨੁੱਖੀ ਅਧਿਕਾਰਾਂ ਲਈ ਲੜਾਈਆਂ ਲੜੀਆਂ ਘੋੜੇ ਦੀ ਕਾਠੀ ਦੇ ਉੱਤੇ ਜ਼ਿੰਦਗੀ ਕੱਢੀ ਉਹਨਾਂ ਤੋਂ ਪ੍ਰੇਰਨਾ ਲੈ ਕੇ ਪੰਜਾਬ ਦੇ ਲੋਕਾਂ ਨਾਲ ਖੜਨ ਹੈ ਉਣਾ ਕਿਹਾ ਕਿ 100 ਚੋਰ ਪੰਜਾਬ ਦੀ ਆਵਾਜ਼ ਨਹੀਂ ਪੰਜਾਬ ਦੀ ਆਵਾਜ਼ 3 ਕਰੋੜ ਪੰਜਾਬੀ ਹਣ ਦੋ ਕਰੋੜ ਜਿਹੜਾ ਐਨਆਰਆਈ ਹ ਬਾਹਰੋਂ ਤੇ ਇਥੋਂ ਆਵਾਜ਼ ਲੋਕਾਂ ਦੀ ਉੱਠਣੀ ਹੈ। ਇਹ ਵਰਤਾਂਤ ਲੋਕਾਂ ਨੇ ਬਣਾਉਣਾ ਤੇ ਲੋਕਾਂ ਨੇ ਧਰਤੀ ਪੁੱਤਰ ਆਪਨੇ ਆਪ ਚੁਣਨਾ ਪੰਜਾਬ ਚ ਲੋਕ ਰਾਜ ਸਥਾਪਿਤ ਹੀ ਨਹੀਂ ਹੋਇਆ ਪੰਜ – ਚਾਰ ਚੀਫ ਮਨਿਸਟਰਾਂ ਦਾ ਰਾਜ ਰਿਹਾ ਜਿਨਾਂ ਨੇ ਗੁਰੂ ਦੇ ਫਲਸਫੇ ਨੂੰ ਹੀ ਬਦਲਤਾ ਸਰਬਤ ਕਾ ਭਲਾ ਪਹਿਲੀ ਪਾਤਸ਼ਾਹੀ ਤੇ ਦਸਵੀਂ ਪਾਤਸ਼ਾਹੀ ਨੂੰ ਅਡ ਨਹੀਂ ਦੇਖ ਸਕਦਾ ਕੋਈ ਗੁਰੂ ਇੱਕ ਸਰਬਤ ਕਾ ਭਲਾ ਪਰ ਸ਼ੁਰੂ ਕਰ ਮੇਰੇ ਘਰ ਤੋਂ ਸਿਵਾਏ ਘਰ ਭਰਨ ਦੇ ਪੰਜਾਬ ਨੂੰ ਖੋਖਲਾ ਕਰਤਾ ਰਾਜਨੀਤੀ ਨੀਤੀ ਦੀ ਹੁੰਦੀ ਹੈ ਨੀਤੀ ਪੋਲਿਸੀ ਦੀ ਹੁੰਦੀ ਹੈ ਇਹਨਾਂ ਨੇ ਝੂਠ ਵੇਚ ਕੇ ਪੰਜਾਬ ਦੇ ਪੈਸੇ ਖਾਦੇ ਆ ਪਚਣੇ ਨਹੀਂ ਲੜਾਈ ਲੜੂ ਪੰਜਾਬ ਦੀ ਪੰਜਾਬ ਦੇ ਲੋਕਾਂ ਦੀ ਇਮਾਨਦਾਰੀ ਦੀ ਔਰ ਤੁਹਾਨੂੰ ਅੱਜ ਇੱਕ ਗੱਲ ਕਹਿ ਦਿੰਨਾ ਸਭ ਤੋਂ ਵੱਡਾ ਅੱਜ ਧਰਤੀ ਦੇ ਉੱਤੇ ਅਗਰ ਕੋਈ ਖਿਲਾ ਹ ਤੇ ਉਹ ਹੈ ਭਰੋਸੇ ਯੋਗਤਾ ਟਰਸਟ ਲੀਡਰ ਉਹ ਹੁੰਦਾ ਜਿਹੜਾ ਪਿੱਛੇ ਤੁਰਨ ਵਾਲਿਆਂ ਨੂੰ ਭਰੋਸਾ ਜਗਾ ਦੇ ਸਮਝਣੀ ਇਸ ਭਰੋਸੇ ਨੂੰ ਟੁੱਟਣ ਨਹੀਂ ਦੇਣਾ ਇਹੀ ਭਰੋਸਾ ਲੈ ਕੇ ਰਾਜਨੀਤੀ ਜਾਇਆ ਸੀ ਇਹੀ ਭਰੋਸਾ ਲੈ ਕੇ ਰਾਜਨੀਤੀ ਤੋਂ ਜਾਊਂਗਾ ਇਹੀ ਮੇਰੇ ਪਿਓ ਦੀ ਮੰਗ ਸੀ ਜਿਉਂ ਦਾ ਜਾਗਦਾ ਇਮਾਨ ਲੈ ਕੇ ਵਾਪਸ ਜਾਊਂਗਾ। ਮੈਂ ਸਵਾਗਤ ਕਰਦਾ ਅੱਜ ਯਾਦਵ ਸਾਹਿਬ ਬੜੇ ਹੀ ਸੂਝਵਾਨ ਨੇ ਬੜੇ ਪਿਆਰ ਨਾਲ ਗੱਲ ਸੁਣੀ ਹੈ ਅਸੀਂ ਆਪਣਾ ਪੱਖ ਰੱਖਦੇ ਆਂ ਇੱਥੇ ਤਾਂ ਜਣਾ ਖਾਣਾ ਐਰਾ ਗੈਰਾ ਨੱਥੂ ਖੈਰਾ ਆਪ ਵਿਊ ਪਾਰਟੀ ਬਣਾ ਕੇ ਬੋਲਣ ਲੱਗ ਜਾਂਦਾ ਕਦੇ ਇੱਕ ਵਰਕਰ ਦੇ ਖਿਲਾਫ ਵੀ ਨਵਜੋਤ ਸਿੰਘ ਸਿੱਧੂ ਦੀ ਆਵਾਜ਼ ਨਹੀਂ ਗਈ ਕਿਸੇ ਵਰਕਰ ਦੇ ਖਿਲਾਫ ਵੀ ਇਹ ਸਾਰੇ ਮੇਰੇ ਆਪਣੇ ਨੇ ਕੋਈ ਨਿੰਦਾ ਕਰੇ ਮੈਂ ਉਹਦੀ ਲੰਮੀ ਉਮਰ ਦੀ ਦੁਆ ਕਰੂ ਲੇਕਿਨ ਕੋਈ ਪੰਜਾਬ ਦੇ ਖਿਲਾਫ ਖੜਾ ਹੋ ਠੋਕ ਦੂ ਇਹ ਲੜਾਈ ਕਿਸੇ ਨਿਜੀ ਬੰਦੇ ਦੇ ਨਾਲ ਨਹੀਂ ਇਹ ਲੜਾਈ ਪੋਲਸਿਆ ਦੀ ਹੈ ਪੰਜਾਬ ਦੇ ਉਥਾਨ ਦੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਅਲਖ ਜਗਾਉਣ ਦੀ ਹੈ ਤੇ ਗੁਰੂਆਂ ਪੀਰਾਂ ਪੈਗੰਬਰਾਂ ਤੇ ਫਲਸਫੇ ਦੇ ਨਾਲ ਜੁੜਨ ਦੀ ਹ ਇਹ ਜਿਹੜਾ ਸਿਸਟਮ ਦੇ ਗੁਲਾਮ ਹੋ ਗਏ ਲੋਕ ਕਿ ਜੀ ਮੈਂ ਫਲਾਣੇ ਨਾਲ ਗਰੁੱਪਾਂ ਚ ਗਰੁੱਪਾਂ ਨੇ ਨਹੀਂ ਲੋਕਾਂ ਦੀਆਂ ਵੋਟਾਂ ਪਾਉਣੀਆਂ ਮੇਰਾ ਕੋਈ ਗਰੁੱਪ ਨਹੀਂ ਮਿੱਤਰ ਪਿਆਰੇ ਮੇਰਾ ਤਾਂ ਇੱਕੋ ਹੀ ਗਰੁੱਪ ਹੈ ਤਿੰਨ ਕਰੋੜ ਪੰਜਾਬੀ ਦਾ ਇੱਥੇ ਦੋ ਕਰੋੜ ਜਿਹੜਾ ਬਾਹਰ ਵੱਸਦਾ ਉਹਦੇ ਲਈ ਲੜੂ ਮੈਂ ਕਿਹਾ ਕਿਸੇ ਨੂੰ ਕੁਝ ਇਤਰਾਜ਼ ਹੋਵੇ ਮੈਨੂੰ ਤਾਂ ਕਿਸੇ ਤੋਂ ਕੋਈ ਇਤਰਾਜ਼ ਨਹੀਂ ਮੈਂ ਤਾਂ ਕਦੇ ਕਿਸੇ ਨੂੰ ਨਹੀਂ ਰੋਕਿਆ ਵੀ ਭਾਈ ਫਲਾਣੀ ਥਾਂ ਤੇ ਨਾ ਜਾ ਮੈਂ ਤਾਂ ਇਹ ਕਿਹਾ ਜੀ 100 ਇਕੱਠਾ ਹੁੰਦਾ ਉੱਥੇ ਵੀ ਜਾਓ ਕਾਂਗਰਸ ਦੀ ਆਈਡਿਓਲੋਜੀ ਕਾਂਗਰਸ ਦੀ ਆਈਡਲਜੀ ਕੀ ਹੈ ਅਨੇਕਤਾ ਚੀਕਤਾ ਭਾਸ਼ਾ ਹੋ ਸਕਦੀ ਹੈ। ਖਾਣ ਪੀਣ ਅੱਡ ਹੋ ਸਕਦਾ ਕਲਚਰ ਹੋ ਸਕਦਾ ਪਰ ਅਸੀਂ ਸਾਰੇ ਇੱਕ ਹਾਂ ਪਰਿਵਾਰ ਦੀ ਏਕਤਾ ਦੇ ਵਿੱਚ ਸਿਰਜੇ ਹੋਏ ਆਂ ਇਹੀ ਰਾਹੁਲ ਜੀ ਕਹਿੰਦੇ ਆ ਇਸ ਏਕਤਾ ਨੂੰ ਟੁੱਟਣ ਨਹੀਂ ਦੇਣਾ ਜੇ ਕੋਈ ਹੋਰ ਤੋੜਦਾ ਸਵਾਰੀ ਆਪਣੇ ਸਮਾਨ ਦੀ ਆਪ ਜਿੰਮੇਵਾਰ ਮੈਂ ਕਿਹਾ ਜੇ ਦੇਖੋ ਗੱਲ ਇਹ ਹ ਕਿ ਤੁਸੀਂ ਸਾਰੇ ਜਾਣਦੇ ਹੋ ਵੀ ਮੇਰਤੋਂ ਕੀ ਲਾਵੇ ਖਾੜਾ ਤੇ 10 ਹਜਾਰ ਬੰਦਾ ਇਕੱਠਾ ਕਰੇ ਮੈਂ ਉਹਦੀ ਤਾੜੀਆਂ ਮਾਰ ਕੇ ਸਵਾਗਤ ਕਰੂੰਗਾ ਪਰ ਪ੍ਰਚਾਰ ਕਰੇ ਪੰਜਾਬ ਦਾ ਪੰਜਾਬ ਦੇ ਲੋਕਾਂ ਦੀ ਭਲਾਈ ਦਾ ਲੋਕ ਭਲਾਈ ਕਿੱਥੇ ਇਥੇ ਤੇ ਇੱਕ ਗੁੱਟ ਬਣਾ ਕੇ ਆਪਣੇ ਸਵਾਰਥ ਦੀ ਪੂਰਤੀ ਹੈ। ਸਵਾਰਥ ਦੀ ਪੂਰਤੀ ਗੁਰੂ ਨਹੀਂ ਮੰਨਦਾ ਇਸ ਗੁਰੂ ਦੀ ਸਲੀ ਦੇ ਉੱਤੇ ਖੜ ਕੇ ਕਹਿਨਾ ਕਿ ਯਾਦਵ ਸਾਹਿਬ ਨਾਲ ਮੇਰਾ ਪੂਰਾ ਸਹਿਯੋਗ ਇੱਕ ਇੱਕ ਵਰਕਰ ਖੜਾ ਕਰੂਗਾ ਜਾਰੀ ਰਹੇਗਾ ਮੇਰਾ ਸਿਲਸਿਲਾ ਮੁੱਕ ਹੀ ਨਹੀਂ ਸਕਦਾ ਮੈਂ ਕਿਹਾ ਮੇਰਾ ਸਾਰਾ ਕੁਝ ਚਲਾ ਜੇ ਸਭ ਕੁਝ ਗਵਾ ਦਿਆ ਮੈਂ ਲੇਕਿਨ ਮੈਂ ਧਰਮ ਨਹੀਂ ਹਾਰੂੰਗਾ ਔਰ ਮੇਰੀ ਪ੍ਰੇਰਣਾ ਹ ਬੰਦ ਬੰਦ ਕਟਾਏ ਆਰਿਆਂ ਨਾਲ ਚਰਾਏ ਗਏ ਖੋਪੜੀਆਂ ਲਹਾਈਆਂ ਪਰ ਧਰਮ ਨਹੀਂ ਹਾਰਿਆ ਧਰਮ ਦੀ ਰਾਹ ਵਿਚ ਹਰ ਰੋੜਾ ਹਟਾ ਦੇਣ ਪਾਰਟੀ ਜਿਹੜਾ ਕਹਿ ਰਹੇ ਹਾਈ ਕਮਾਂਡ ਇਹ ਹਾਈ ਕਮਾਂਡ ਤੈ ਕਰੇ ਇਹ ਹਾਈ ਕਮਾਂਡ ਤੈ ਕਰੇ ਜਦੋਂ ਕੁਰਸੀਆਂ ਲੈਦੇ ਹੋ ਜਦੋਂ ਔਹਦੇ ਲੈਦੇ ਹੋ ਅਹੁਦੇ ਲੈਦੇ ਉਦੋਂ ਮੈਂ ਹੀ ਕਾਟ ਨਹੀਂ ਮੰਨਣੀ ਹੈ ਤੇ ਜਦੋਂ ਰਾਸ਼ਟਰ ਹਿਤ ਦੇ ਵਿੱਚ ਹਾਈ ਕਮਾਂਡ ਕੋਈ ਫੈਸਲਾ ਲੈਂਦੀ ਹ ਤੇ ਅਸੀਂ ਐ ਕਰ ਦਿਆਂਗੇ ਅਸੀਂ ਕੀਤਾ ਤਾਂ ਹੈ ਨਹੀਂ ਕਰ ਦਿਓ ਫਿਰ ਜੋ ਹਾਈ ਕਮਾਂਡ ਕਹੇ ਸਰਵੋਚ ਤੁਸੀਂ ਅੱਗ ਚ ਮੈਂ ਆਪਣੇ ਮੈਂ ਕਹਿਨਾ ਆਪਣਾ ਮਤ ਦੇ ਦਿੱਤਾ ਬੰਦ ਕਮਰਿਆਂ ਚ ਦੇ ਦਿੱਤਾ ਇਹ ਵੀ ਕਹਿ ਦਿੱਤਾ ਕਿ ਜੇ ਉਹ ਇਕੱਠੇ ਹੋਣਗੇ ਉਹਨਾਂ ਦੀਆਂ 35% ਵੋਟਾਂ ਹੋ ਜਾਣਗੀਆਂ ਤੁਸੀਂ ਇਕੱਠੇ ਹੋਗੇ ਸ਼ੁਰੂ 45 ਤੋਂ ਕਰੋਗੇ ਤੇ ਪਹਿਲਾਂ ਤੁਸੀਂ ਦੇਸ਼ ਦੀ ਡੈਮੋਕਰੇਸੀ ਤੇ ਬਚਾ ਲਓ ਹੈਂ ਜੀ ਡੈਮੋਕਰੇਸੀ ਜੇ ਨਾ ਬਚੀ ਤੁਹਾਡੀ ਪਾਰਟੀ ਦੀ ਵਿਚਾਰਧਾਰਾ ਕੀ ਕਰਨੀ ਹ ਫਿਰ ਕੀ ਕਹਿਣਾ ਚਾਹੋਗੇ ਸੁਖਪਾਲ ਖਹਿਰਾ ਦੇ ਖਿਲਾਫ ਪੋਲੀਟੀਕਲ ਵੈਨਟੈਟ ਹ ਸਮਝੇ ਸੁਖਪਾਲ ਖਹਿਰਾ ਸਾਹਿਬ ਨੂੰ ਜਿਸ ਤਰੀਕੇ ਨਾਲ ਦਿੱਤਾ ਗਿਆ ਮੈਂ ਉਹਦੇ ਤੇ ਪੂਰੀ ਤਰ੍ਹਾਂ ਠੋਕ ਵਜਾ ਕੇ ਕਹਿ ਤਾ ਤੇ ਮਿੱਤਰਾ 323 ਚ ਮੈਨੂੰ ਅੰਦਰ ਦਿੱਤਾ ਉਹਦੇ ਬਾਰੇ ਤੁਸੀਂ ਕੀ ਕਹੋਗੇ ਕਹਿਣਾ ਜਰਾ ਸਮਝਿਆ 323 ਚ ਹਾਜ਼ਰ ਜਵਾਨ ਦਿੰਦਾ ਹੌਲਦਾਰ ਜਦੋਂ ਕਾਨੂੰਨ ਹੀ ਨਿਆ ਨੀਤੀ ਧਰਮ ਜਦੋਂ ਇਹੀ ਸਾਰਾ ਕੁਝ ਚਲਿਆ ਗਿਆ ਤੇ ਫਿਰ ਲੋਕ ਰਾਜ ਕਾਹਦਾ ਪੁਰਾਣੀ ਕਹਾਵਤ ਹੁੰਦੀ ਸੀ ਆਇਰਨ ਹੈਂਡ ਇਨ ਵੈਲਵੇਟ ਕਲੱਬ ਕਸ਼ਮੀਰ ਦਾ ਦਸਤਾਨਾ ਅੰਦਰ ਲੋਹੇ ਦਾ ਹੱਥ ਹ। ਐ ਨਹੀਂ ਚੱਲਣਾ ਮਿੱਤਰਾ ਡੈਮੋਕਰੇਸੀ ਲੋਕਾਂ ਦੀ ਆਵਾਜ਼ ਹ ਤੇ ਲੋਕਾਂ ਦੀ ਆਵਾਜ਼ ਨੂੰ ਤੁਸੀਂ ਕੋਈ ਨਹੀਂ ਰੋਕ ਸਕਦਾ ਫਰਕ ਇਹ ਹ ਕਿ 15 ਬੰਦੇ ਪੰਜਾਬ ਨੇ ਕਿਤਿੰਨ ਕਰੋੜ ਪੰਜਾਬੀ ਮੈਂਤਿੰ ਕਰੋੜ ਪੰਜਾਬੀਆਂ ਚ ਹੀ ਫਿਰੂੰਗਾ। ਕੈਂਸਰ ਨਾਲ ਲੜ ਰਹੀ ਹ ਹਾਂਜੀ ਡਾਕਟਰ ਨੇ ਕਿਹਾ ਕਿ ਇਸ ਤਰ੍ਹਾਂ ਰੇਡੀਏਸ਼ਨ ਵੀ ਹੋਊਗੀ ਆਹ ਵੀ ਹੋਊਗੀ ਕਿੱਦਣ ਉਹ ਆਊਟ ਆਫ ਡੇਂਜਰ ਹੋ ਗਈ ਮੈਂ ਇਸ ਕਰਮ ਭੂਮੀ ਇਸ ਗੁਰੂ ਨੂੰ ਉਦੋਂ ਨਹੀਂ ਛੱਡਿਆ ਜਦੋਂ ਮੈਨੂੰ ਮੰਤਰੀ ਬਣਾਉਂਦੇ ਸੀ ਜਿੱਥੋਂ ਮੈਨੂੰ ਐਮਪੀ ਲੜਾਉਂਦੇ ਸੀ ਮੈਂ ਐਮਪੀ ਛੱਡ ਦਿੱਤੀ ਮੋਦੀ ਦੀ ਵੇਬ ਚ ਛੱਡਤੀ ਕਿ ਤੇ ਮੈਂ ਸਾਰਾ ਕੁਝ ਤਿਆਗਿਆ ਲੇਕਿਨ ਗੁਰੂ ਦਾ ਇਹ ਬੰਦਾ ਆਪਣੇ ਗੁਰੂ ਨੂੰ ਕਦੇ ਤਿਆਗ ਨਹੀਂ ਸਕਦਾ ਇਸ ਧਰਤੀ ਨੂੰ ਕਦੇ ਤਿਆਗ ਨਹੀਂ ਸਕਦਾ ਜਨਮ ਕਿਤੇ ਹੋਇਆ ਹੋਵੇ ਘਰ ਵਿੱਚ ਹੀ ਨੇ ਕਿਉਂਕਿ ਮੇਰੀ ਘਰਵਾਲੀ ਬਿਮਾਰ ਹ ਘਰ ਵਾਲੀ ਹੈ ਪਰਿਵਾਰ ਨੂੰ ਨਹੀਂ ਸਾਂਭ ਸਕਦਾ ਉਹ ਪੰਜਾਬ ਨੂੰ ਕੀ ਸਾਂਭੇਗਾ