ਭਾਰਤੀ ਮੂਲ ਦੇ ਸਿੰਗਾਪੁਰ ਵਾਸੀ ਟੈਕਸੀ ਡਰਾਈਵਰ ਨੂੰ ਜੇਲ੍ਹ

ਸਿੰਗਾਪੁਰ – ਇੱਥੇ ਭਾਰਤੀ ਮੂਲ ਦੇ ਸਿੰਗਾਪੁਰ ਵਾਸੀ ਟੈਕਸੀ ਟਰਾਈਵਰ ਨੂੰ ਚੋਰੀ ਦੇ ਵੱਖ-ਵੱਖ ਚਾਰ ਮਾਮਲਿਆਂ ਵਿੱਚ ਦੋਸ਼ੀ ਪਾਏ ਜਾਣ ’ਤੇ ਇੱਕ ਸਾਲ ਪੰਜ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ‘ਰਿਪੋਰਟ ਮੁਤਾਬਕ ਵਿੱਤੀ ਤੰਗੀ ਨਾਲ ਜੂਝ ਰਹੇ ਮਾਈਕਲ ਰਾਜ (48) ਨੇ ਵੱਖ-ਵੱਖ ਘਟਨਾਵਾਂ ਦੌਰਾਨ ਸੌਂ ਰਹੇ ਤਿੰਨ ਯਾਤਰੀਆਂ ਤੋਂ 200,000 ਸਿੰਗਾਪੁਰ ਡਾਲਰ ਕੀਮਤ ਦੀਆਂ ਤਿੰਨ ਰੋਲੈਕਸ ਘੜੀਆਂ ਤੇ ਆਪਣੀ 70 ਸਾਲਾ ਮਾਂ ਦੇ 43,000 ਸਿੰਗਾਪੁਰ ਡਾਲਰ ਮੁੱਲ ਦੇ ਗਹਿਣੇ ਚੋਰੀ ਕੀਤੇ ਸਨ।

Related posts

ਜਦੋਂ, ਜਹਾਜ਼ ਵਿੱਚ ਫੈਲੀ ਬਦਬੂ ਨੇ ਏਅਰਲਾਈਨ ਨੂੰ ਵਖ਼ਤ ਪਾਈ ਰੱਖਿਆ !

“ਮਾਰਕ ਕਾਰਨੀ ਨੇ ਬਿਫ਼ਰੇ ਬੋਕ ਦੇ ਸਿੰਗਾਂ ਨੂੰ ਹੱਥ ਪਾਇਆ”

ਕੀ ਆਸਟ੍ਰੇਲੀਆ, ਗਾਜ਼ਾ ‘ਚ ਸ਼ਾਂਤੀ ਲਈ ਟਰੰਪ ਦੇ ‘ਬੋਰਡ ਆਫ਼ ਪੀਸ’ ਦਾ ਹਿੱਸਾ ਬਣੇਗਾ ?