ਸ਼ਾਨਦਾਰ ਪ੍ਰਦਰਸ਼ਨ ਕਰ ਕੇ ਬਣ ਗਏ ਜੋ ਟੀ-20 ਵਿਸ਼ਵ ਕੱਪ ਦੇ ਸਭ ਤੋਂ ਵੱਡੇ ਕ੍ਰਿਕਟਰ

ਨਵੀਂ ਦਿੱਲੀ – ਆਈਸੀਸੀ ਮਰਦ ਟੀ-20 ਵਿਸ਼ਵ ਕੱਪ ਵਿਚ ਕੁਝ ਖਿਡਾਰੀ ਅਜਿਹੇ ਵੀ ਰਹੇ ਹਨ ਜਿਨ੍ਹਾਂ ਨੇ ਕਿਸੇ ਇਕ ਜਾਂ ਦੋ ਐਡੀਸ਼ਨ ਵਿਚ ਨਹੀਂ ਬਲਕਿ ਜਿੰਨੇ ਵੀ ਐਡੀਸ਼ਨਾਂ ਵਿਚ ਖੇਡਿਆ ਤਾਂ ਉਨ੍ਹਾਂ ਨੇ ਆਪਣੇ ਪ੍ਰਦਰਸ਼ਨ ਦਾ ਲੋਹਾ ਮਨਵਾਇਆ। ਉਹ ਟੂਰਨਾਮੈਂਟ ਦੇ ਸਭ ਤੋਂ ਵੱਡੇ ਖਿਡਾਰੀ ਵਜੋਂ ਉੱਭਰ ਕੇ ਸਾਹਮਣੇ ਆਏ ਹਨ। ਅਜਿਹੇ ਖਿਡਾਰੀਆਂ ਵਿਚ ਵਿਰਾਟ ਕੋਹਲੀ, ਕ੍ਰਿਸ ਗੇਲ ਤੇ ਸ਼ਾਕਿਬ ਅਲ ਹਸਨ ਵੀ ਸ਼ਾਮਲ ਹਨ ਜੋ ਇਸ ਵਾਰ ਵੀ ਕੋਈ ਕਸਰ ਨਹੀਂ ਖੱਡਣਾ ਚਾਹੁਣਗੇ, ਤੇ ਸ਼ਾਹਿਦ ਅਫ਼ਰੀਦੀ ਤੇ ਏਬੀ ਡਿਵਿਲੀਅਰਜ਼ ਵਰਗੇ ਦਿੱਗਜ ਵੀ ਹਨ ਜੋ ਹੁਣ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ। ਆਓ, ਜਾਣਦੇ ਹਾਂ ਅਜਿਹੇ ਕੁਝ ਖਿਡਾਰੀਆਂ ਬਾਰੇ ਜਿਨ੍ਹਾਂ ਦਾ ਪ੍ਰਦਰਸ਼ਨ ਆਈਸੀਸੀ ਟੀ-20 ਵਿਸ਼ਵ ਕੱਪ ਵਿਚ ਇਤਿਹਾਸ ਵਿਚ ਬਾਕੀ ਖਿਡਾਰੀਆਂ ’ਤੇ ਭਾਰੀ ਪਿਆ ਹੈ।

Related posts

1 ਅਕਤੂਬਰ ਤੋਂ ਲਾਗੂ ਹੋਵੇਗਾ ਘੱਟ ਰੋਸ਼ਨੀ ‘ਚ ਪਿੰਕ ਬਾਉਲ ਦੀ ਵਰਤੋਂ ਦਾ ਨਵਾਂ ਨਿਯਮ।

ਰੋਜਰ ਮਿਲਾ ਦਾ ਫੀਫਾ ਵਿਸ਼ਵ ਕੱਪ ਦੇ ਵਿੱਚ ‘ਖਾਸ’ ਰਿਕਾਰਡ !

ਆਈਪੀਐਲ 2026 ‘ਚ ਕਰੋੜਾਂ ਦੇ ਵਿਕੇ ਪਰ ਮਾੜਾ ਪ੍ਰਦਰਸ਼ਨ ਕਰਨ ਵਾਲੇ 5 ਖਿਡਾਰੀ !