ਸ਼ਾਹ, ਸੋਨੀਆ ਤੇ ਪਿ੍ਅੰਕਾ ਦੀ ਸੁਰੱਖਿਆ ਸੀਆਰਪੀਐੱਫ਼ ਦੀ ਮਹਿਲਾ ਕਮਾਂਡੋਜ਼ ਹੱਥ

ਨਵੀਂ ਦਿੱਲੀ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਕਾਂਗਰਸ ਦੀ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ ਤੇ ਕੁਝ ਹੋਰ ਵੀਆਈਪੀ ਲੋਕ ਹੁਣ ਸੀਆਰਪੀਐੱਫ ਦੀ ਮਹਿਲਾ ਕਮਾਂਡੋਜ਼ ਦੀ ਸੁਰੱਖਿਆ ਦੇ ਘੇਰੇ ’ਚ ਨਜ਼ਰ ਆਉਣਗੇ। ਵੀਆਈਪੀ ਸੁਰੱਖਿਆ ਲਈ ਸਿਖਲਾਈ ਪ੍ਰਾਪਤ ਸੀਆਰਪੀਐੱਫ ਦੀਆਂ ਮਹਿਲਾ ਕਮਾਂਡੋਜ਼ ਦੀ ਪਹਿਲੀ ਟੁੱਕੜੀ ਨੂੰ ਛੇਤੀ ਹੀ ਇਨ੍ਹਾਂ ਵੀਆਈਪੀਜ਼ ਦੀ ਸੁਰੱੱੱਖਿਆ ’ਚ ਤਾਇਨਾਤ ਕੀਤਾ ਜਾਵੇਗਾ। ਇਹ ਕਮਾਂਡੋਜ਼ ਇਨ੍ਹਾਂ ਦੀ ਸੁਰੱਖਿਆ ’ਚ ਘਰ ਤੋਂ ਲੈ ਕੇ ਬਾਹਰ ਤਕ ਹਰ ਥਾਂ ਤਾਇਨਾਤ ਹੋਣਗੀਆਂ।

Related posts

45 ਸਾਲ ਪੁਰਾਣੀ ਪਾਰਟੀ ਭਾਜਪਾ ਨੂੰ ਮਿਲਿਆ 45 ਸਾਲ ਦਾ ਪ੍ਰਧਾਨ

AI ਬਹੁ-ਭਾਸ਼ਾਈ ਅਤੇ ਆਵਾਜ਼-ਯੋਗ ਹੋਣਾ ਚਾਹੀਦਾ ਹੈ – ਅਮਿਤਾਭ ਨਾਗ

ਇਸ ਸਾਲ ਚਾਂਦੀ ਦੀ ਰਫ਼ਤਾਰ ਸੋਨੇ ਨਾਲੋਂ ਲਗਭਗ ਛੇ ਗੁਣਾ ਜਿਆਦਾ ਹੋ ਗਈ