‘ਸਤਯਮੇਵ ਜਯਤੇ 2’ ਪਿੱਛੋਂ ਮੁਕੇਸ਼ ਭੱਟ ਦੀ ਫਿਲਮ ਵਿੱਚ ਜਾਨ ਅਤੇ ਦਿਵਿਆ ਖੋਸਲਾ ਨਜ਼ਰ ਆਉਣਗੇ

ਸਤਯਮੇਵ ਜਯਤੇ 2 ਨੂੰ ਲੈ ਕੇ ਜਾਨ ਅਬਰਾਹਮ ਇਨ੍ਹੀਂ ਦਿਨੀਂ ਚਰਚਾ ਵਿੱਚ ਹਨ। ਇਸ ਵਿੱਚ ਉਸ ਦੇ ਨਾਲ ਦਿਵਿਆ ਖੋਸਲਾ ਕੁਮਾਰ ਵੀ ਹੈ। ਇੰਡਸਟਰੀ ਵਿੱਚ ਅਜਿਹੀ ਚਰਚਾ ਹੈ ਕਿ ਇਸ ਦੇ ਬਾਅਦ ਜਾਨ ਅਤੇ ਦਿਵਿਆ ਦੀ ਜੋੜੀ ਮੁਕੇਸ਼ ਭੱਟ ਦੀ ਅਗਲੀ ਫਿਲਮ ਵਿੱਚ ਨਜ਼ਰ ਆਏਗੀ।
ਸੂਤਰਾਂ ਦੀ ਮੁਤਾਬਕ, &lsquo&lsquoਦੋਵੇਂ ਕਲਾਕਾਰ ਫਿਲਹਾਲ &lsquoਸਤਯਮੇਵ ਜਯਤੇ 2&rsquo ਦੇ ਪ੍ਰਮੋਸ਼ਨ ਵਿੱਚ ਕਾਫੀ ਬਿਜ਼ੀ ਹਨ। ਚਰਚਾ ਹੈ ਕਿ ਉਹ ਮੁਕੇਸ਼ ਦੇ ਅਗਲੇ ਪ੍ਰੋਜੈਕਟ ਨੂੰ ਲੀਡ ਕਰ ਸਕਦੇ ਹਨ। ਮੁਕੇਸ਼ ਨੇ ਵੀ ਦੱਸਿਆ ਕਿ ਫਿਲਹਾਲ ਅਜੇ ਤੱਕ ਕੁਝ ਵੀ ਤੈਅ ਨਹੀਂ ਹੋਇਆ ਹੈ। ਕਾਸਟਿੰਗ ਦਾ ਪ੍ਰੋਸੈਸ ਚੱਲ ਰਿਹਾ ਹੈ। ਸਕ੍ਰਿਪਟਿੰਗ ਉੱਤੇ ਕੰਮ ਕੀਤਾ ਜਾ ਰਿਹਾ ਹੈ। ਜਿਵੇਂ ਹੀ ਕੁਝ ਫਾਈਨਲ ਹੋਵੇਗਾ, ਉਸ ਦੀ ਅਨਾਊਂਸਮੈਂਟ ਕਰ ਦਿੱਤੀ ਜਾਵੇਗੀ।

Related posts

ਆਸਟ੍ਰੇਲੀਆ ਦੇ ਕਈ ਕਲਾਕਾਰ ‘ਐਕਟਰ ਐਵਾਰਡਜ਼’ ਲਈ ਨਾਮਜ਼ਦ।

ਭਾਜਪਾ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਖਿਲਾਫ਼ ਕੋਰਟ ਦੀ ਸਖਤੀ

ਧਰਤੀ ਪੁੱਤਰ, ਪੰਜਾਬ ਦਾ ਮਾਣ ਪਿਆਰਾ, ਐਕਸ਼ਨ ਕਿੰਗ ਅਤੇ ਬਾਲੀਵੁੱਡ ਦਾ ਹੀ ਮੈਨ ‘ਧਰਮਿੰਦਰ’ !