ਸਰਦ ਰੁੱਤ ਲਈ ਕੇਦਾਰਨਾਥ ਤੇ ਯਮੁਨੋਤਰੀ ਧਾਮ ਦੇ ਕਪਾਟ ਬੰਦ

ਰੁਦਰਪ੍ਰਯਾਗ – ਸਰਦ ਰੁੱਤ ਲਈ ਚਾਰ ਧਾਮ ਦੇ ਕਪਾਟ ਬੰਦ ਹੋਣ ਦੇ ਸਿਲਸਿਲਾ ਜਾਰੀ ਹੈ। ਭਾਈ ਦੂਜ ਦੇ ਪਵਿੱਤਰ ਤਿਉਹਾਰ ’ਤੇ ਵਿਧੀ-ਵਿਧਾਨ ਨਾਲ ਕੇਦਾਰਨਾਥ ਤੇ ਯਮੁਨੋਤਰੀ ਧਾਮ ਦੇ ਕਪਾਟ ਬੰਦ ਕਰ ਦਿੱਤੇ ਗਏ। ਦੂਜੇ ਪਾਸੇ ਗੰਗਾ ਦੀ ਡੋਲੀ ਆਪਣੇੇ ਸੀਤਕਾਲ ਪ੍ਰਵਾਸ ਸਥਾਨ ਮੁਖਵਾ ਪਹੁੰਚ ਗਈ ਹੈ। ਹੁਣ ਆਗਾਮੀ ਛੇ ਮਹੀਨੇ ਗੰਗਾ ਦੀ ਪੂਜਾ-ਅਰਚਨਾ ਮੁਖਵਾ ’ਚ ਹੀ ਹੋਵੇਗੀ। ਸ਼ੁੱਕਰਵਾਰ ਨੂੰ ਗੰਗੋਤਰੀ ਧਾਮ ਦੇ ਕਪਾਟ ਬੰਦ ਕਰ ਦਿੱਤੇ ਗਏ ਸਨ। ਇਸ ਤੋਂ ਇਲਾਵਾ ਬਦਰੀਨਾਥ ਦੇ ਕਪਾਟ 20 ਨਵੰਬਰ ਨੂੰ ਬਦ ਕੀਤੇ ਜਾਣਗੇ।

Related posts

ਵਿਰਾਟ ਕੋਹਲੀ ਨੇ ਆਈਸੀਸੀ ਵਨਡੇ ਬੱਲੇਬਾਜ਼ੀ ਰੈਂਕਿੰਗ ਵਿੱਚ ਨੰਬਰ-1 ਸਥਾਨ ਹਾਸਲ ਕੀਤਾ

ਯੂਪੀ ਦੇ ਮੁੱਖ-ਮੰਤਰੀ ਨੂੰ ਸ਼ਾਂਤ, ਸਹਿਜ ਅਤੇ ਹਮਦਰਦ ਸ਼ਖਸੀਅਤ : ਬਾਦਸ਼ਾਹ

ਭਾਰਤ ਵਲੋਂ ‘ਬ੍ਰਿਕਸ 2026’ ਦੀ ਅਗਵਾਈ ਲਈ ਲੋਗੋ, ਥੀਮ ਤੇ ਵੈੱਬਸਾਈਟ ਦਾ ਉਦਘਾਟਨ