ਸੰਜੇ ਪੋਲਰਾ ਵਲੋਂ ਆਪਣੀ ਪਿਆਰੀ ਕਾਰ ਨੂੰ ਦਫ਼ਨਾਉਣ ਦੀਆਂ ਰਸਮਾਂ !

(ਫੋਟੋ: ਏ ਐਨ ਆਈ)

ਅਮਰੇਲੀ – ਸੰਜੇ ਪੋਲਰਾ ਨੇ ਆਪਣੇ ਪਰਿਵਾਰ ਨਾਲ ਸ਼ਨੀਵਾਰ ਨੂੰ ਅਮਰੇਲੀ ਦੇ ਪਾਦਰਸ਼ਿੰਗਾ ਵਿੱਚ ਆਪਣੀ ਪਿਆਰੀ ਕਾਰ ਜੋ ਕਿ ਆਪਣੀ ਉਮਰ ਤੱਕ ਪਹੁੰਚ ਗਈ ਹੈ, ਨੂੰ ਦਫਨਾਉਣ (ਸਮਾਧੀ) ਸਮਾਰੋਹ ਦਾ ਆਯੋਜਨ ਕੀਤਾ ਗਿਆ।

Related posts

ਪੂਰੇ ਵਿਸ਼ਵ ਦੇ ਨੇਤਾਵਾਂ ਦੀਆਂ ਨਜ਼ਰਾਂ ਮੋਦੀ-ਮਰਜ਼ ਮੁਲਾਕਾਤ ਉਪਰ ਲੱਗੀਆਂ !

ਪ੍ਰਧਾਨ ਮੰਤਰੀ ਮੋਦੀ ਨੇ AI ਸਟਾਰਟ-ਅੱਪਸ ਨੂੰ ‘ਮੇਡ ਇਨ ਇੰਡੀਆ, ਮੇਡ ਫਾਰ ਦ ਵਰਲਡ’ ਲਈ ਪ੍ਰੇਰਿਆ !

ਚੋਣ ਕਮਿਸ਼ਨ ‘ਇੰਡੀਆ ਇੰਟਰਨੈਸ਼ਨਲ ਕਾਨਫਰੰਸ ਆਨ ਡੈਮੋਕਰੇਸੀ ਐਂਡ ਇਲੈਕਸ਼ਨ ਮੈਨੇਜਮੈਂਟ-2026’ ਦੀ ਮੇਜ਼ਬਾਨੀ ਕਰੇਗਾ