23 ਸਾਲਾ ਕੁੜੀ ਬਣੀ ਕਰੋੜਪਤੀ!

ਟੌਰੰਟੋ – ਲਿਲੀ ਜ਼ਰੇਮਬਾ 23 ਸਾਲ ਦੀ ਹੈ ਅਤੇ ਹੁਣ ਕਰੋੜਪਤੀ ਬਣ ਚੁੱਕੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਨ੍ਹਾਂ ਨੇ 8 ਕਰੋੜ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ ਬਣਾਈ ਹੈ। ਪਰ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਉਹ ਬਚਪਨ ਤੋਂ ਹੀ ਅਮੀਰ ਨਹੀਂ ਸੀ, ਉਸ ਦੇ ਮਾਤਾ-ਪਿਤਾ ਕੋਲ ਇੰਨੇ ਪੈਸੇ ਨਹੀਂ ਸਨ ਕਿ ਉਨ੍ਹਾਂ ਨੂੰ ਅਮੀਰ ਕਿਹਾ ਜਾ ਸਕੇ। ਫ਼ਿਰ ਵੀ ਉਸ ਨੇ ਸਿਰਫ਼ 23 ਸਾਲ ਦੀ ਉਮਰ ਤਕ 8 ਕਰੋੜ ਰੁਪਏ ਕਮਾ ਲਏ ਸਨ।
ਇਸ ਦੁਨੀਆਂ ਦਾ ਹਰ ਵਿਅਕਤੀ ਕੁੱਝ ਅਜਿਹਾ ਕਰਨਾ ਚਾਹੁੰਦਾ ਹੈ ਜਿਸ ਨਾਲ ਉਹ ਜਲਦੀ ਤੋਂ ਜਲਦੀ ਅਮੀਰ ਬਣ ਜਾਵੇ। ਇੱਕ ਪਾਸੇ ਤਾਂ ਅੱਜ ਦੇ ਸਮੇਂ ਵਿੱਚ ਅਮੀਰ ਬਣਨਾ ਆਸਾਨ ਹੈ ਪਰ ਇਸ ਲਈ ਬਹੁਤ ਅਕਲ ਦੀ ਲੋੜ ਹੈ ਕਿਉਂਕਿ ਕੋਈ ਵੀ ਵਿਅਕਤੀ ਸਿਰਫ਼ ਨੌਕਰੀ ਜਾਂ ਆਮ ਕੰਮ ਕਰਨ ਨਾਲ ਅਮੀਰ ਨਹੀਂ ਬਣ ਸਕਦਾ। ਹਾਲ ਹੀ ਵਿੱਚ ਕੈਨੇਡਾ ਵਿੱਚ ਰਹਿਣ ਵਾਲੀ ਇੱਕ ਸੋਸ਼ਲ ਮੀਡੀਆ ਨੇ ਦੱਸਿਆ ਕਿ ਕਿਵੇਂ ਉਹ ਛੋਟੀ ਉਮਰ ਵਿੱਚ ਅਮੀਰ ਬਣ ਗਈ। ਉਸ ਦੇ ਤਰੀਕਿਆਂ ਨੂੰ ਜਾਣ ਕੇ ਆਮ ਲੋਕ ਵੀ ਜਲਦੀ ਤੋਂ ਜਲਦੀ ਪੈਸਾ ਕਮਾਉਣ ਦਾ ਇਹ ਰਸਤਾ ਅਪਣਾ ਲੈਣਗੇ।
‘ਦਿ ਸੰਨ’ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਲਿਲੀ ਜ਼ਾਰੇਂਬਾ 23 ਸਾਲ ਦੀ ਹੈ ਅਤੇ ਹੁਣ ਕਰੋੜਪਤੀ ਬਣ ਚੁੱਕੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਨ੍ਹਾਂ ਨੇ 8 ਕਰੋੜ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ ਬਣਾਈ ਹੈ। ਪਰ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਉਹ ਬਚਪਨ ਤੋਂ ਹੀ ਅਮੀਰ ਨਹੀਂ ਸੀ, ਉਸ ਦੇ ਮਾਤਾ-ਪਿਤਾ ਕੋਲ ਇੰਨੇ ਪੈਸੇ ਨਹੀਂ ਸਨ ਕਿ ਉਨ੍ਹਾਂ ਨੂੰ ਅਮੀਰ ਕਿਹਾ ਜਾ ਸਕੇ। ਉਸ ਨੇ ਅਮੀਰ ਬਣਨ ਲਈ ਕੋਈ ਗਲਤ ਰਾਹ ਨਹੀਂ ਅਪਣਾਇਆ। ਫ਼ਿਰ ਸਵਾਲ ਉੱਠਦਾ ਹੈ ਕਿ ਉਸ ਨੇ ਅਜਿਹਾ ਕੀ ਕੀਤਾ ਕਿ ਇੰਨੀ ਛੋਟੀ ਉਮਰ ਵਿੱਚ ਉਹ 8 ਕਰੋੜ ਰੁਪਏ ਦੀ ਮਾਲਕ ਬਣ ਗਈ?

Related posts

ਡੁਬਈ ਬਾਲੀਵੁੱਡ ਅਤੇ ਕਾਰੋਬਾਰੀ ਹਸਤੀਆਂ ਲਈ ਮਨਭਾਉਂਦੀ ਥਾਂ ਕਿਉਂ ਹੈ ?

ਡੁਬਈ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ‘ਤੇ ਹੋ ਸਕਦੀ ਕੈਦ ਤੇ ਦੇਸ਼ ਨਿਕਾਲਾ

ਮਿਡਲ-ਈਸਟ ਯੁੱਧ : ਭਾਰਤ ਵਲੋਂ ਨਵੀਂ ਦਿੱਲੀ ‘ਚ ਕੰਟਰੋਲ ਰੂਮ ਸਥਾਪਿਤ