International

International News Punjabi – Punjab News Headlines

Now read News from all over the World in Punjabi. International Online News and world News headlines in Punjabi. Indo Times a latest international news Punjabi and English language daily latest Punjabi news paper in Australia

Indo Times No.1 Indian-Punjabi media platform in Australia and New Zealand

IndoTimes.com.au

ਓਕਲਹੋਮਾ ਵਿੱਚ ਟਰੱਕ ਹਾਦਸੇ ’ਚ 2 ਭਾਰਤੀ ਚਚੇਰੇ ਨੌਜਵਾਨ ਭਰਾਵਾਂ ਦੀ ਮੌਤ

ਨਿਊਯਾਰਕ – ਅਮਰੀਕਾ ਦੇ ਸੂਬੇ ਓਕਲਹੋਮਾ ਦੇ ਸ਼ਹਿਰ ਤੁਲਸਾ ਵਿੱਚ ਸਵੇਰੇ ਇੱਕ ਸੈਮੀਟਰੱਕ ਅਤੇ ਇੱਕ ਯੂ.ਪੀ.ਐੱਸ. ਟਰੱਕ ਵਿੱਚਕਾਰ ਜ਼ਬਰਦਸਤ ਟੱਕਰ ਹੋ ਗਈ। ਇਸ ਟੱਕਰ ਵਿੱਚ
Read more

ਬੰਗਲਾਦੇਸ਼ ਦੀ ਅਰਥਵਿਵਸਥਾ ਲੀਹ ਤੇ ਲਿਆਉਣਾ ਸਰਵਉੱਚ ਪਹਿਲ : ਸਾਲੇਹੁਦੀਨ ਅਹਿਮਦ

ਢਾਕਾ – ਬੰਗਲਾਦੇਸ਼ ਦੀ ਅੰਤਿ੍ਰਮ ਸਰਕਾਰ ਦੀ ਪ੍ਰਮੁੱਖ ਤਰਜੀਹ ਅਰਥਵਿਵਸਥਾ ਨੂੰ ਲੀਹ ‘ਤੇ ਲਿਆਉਣਾ ਅਤੇ ਬੈਂਕਾਂ ਵਿਚ ਲੋਕਾਂ ਦਾ ਭਰੋਸਾ ਬਹਾਲ ਕਰਨਾ ਹੈ। ਅੰਤਿ੍ਰਮ ਸਰਕਾਰ
Read more

ਬੈਂਜਾਮਿਨ ਨੇਤਨਯਾਹੂ ਦੀਆਂ ਮੁਸ਼ਕਲਾਂ ਨੇਤਨਯਾਹੂ ਨਿੱਜੀ ਲਾਭ ਲਈ ਜੰਗ ਨਹੀਂ ਰੋਕ ਰਿਹਾ,72 ਫ਼ੀਸਦੀ ਇਜ਼ਰਾਈਲੀ ਕਰ ਰਹੇ ਅਸਤੀਫ਼਼ੇ ਦੀ ਮੰਗ

ਯੇਰੂਸ਼ਲਮ – ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਅਸਲ ਵਿਚ ਨੇਤਨਯਾਹੂ ਨੇ ਆਪਣੇ ਫ਼ੈਸਲਿਆਂ ਲਈ ਮੁਆਫ਼ੀ ਮੰਗਣ ਤੋਂ ਇਨਕਾਰ ਕਰ
Read more

ਸਕੂਲੀ ਵਿਦਿਆਰਥੀਆਂ ਨੂੰ ਫਰਜ਼ੀ ਖਬਰਾਂ ਦੀ ਪਛਾਣ ਕਰਨ ਦੀ ਦਿੱਤੀ ਜਾਵੇਗੀ ਸਿਖਲਾਈ

ਲੰਡਨ – ਸੋਸ਼ਲ ਮੀਡੀਆ ‘ਤੇ ਗ਼ਲਤ ਸੂਚਨਾਵਾਂ ਕਾਰਨ ਬਿ੍ਰਟਿਸ਼ ਦੇ ਕਈ ਸ਼ਹਿਰਾਂ ‘ਚ ਦੰਗੇ ਹੋਏ। ਸੱਜੇ-ਪੱਖੀ ਦੰਗਿਆਂ ਦੇ ਮੱਦੇਨਜ਼ਰ ਹਾਲ ਹੀ ਵਿਚ ਪਾਠਕ੍ਰਮ ‘ਚ ਪ੍ਰਸਤਾਵਿਤ
Read more

ਹੈਰਿਸ ਨੇ ਰਾਸ਼ਟਰਪਤੀ ਚੁਣੇ ਜਾਣ ਤੇ ਟਿਪ ਟੈਕਸ ਨੂੰ ਖ਼ਤਮ ਕਰਨ ਦਾ ਕੀਤਾ ਵਾਅਦਾ ਹੈਰਿਸ ਨੇ “ਮੇਰੀ ‘ਨੋ ਟੈਕਸ ਆਨ ਟਿਪ ਨੀਤੀ’ ਦੀ ਨਕਲ ਕੀਤੀ ; ਟਰੰਪ

ਲਾਸ ਵੇਗਾਸ -ਅਮਰੀਕਾ ਦੀ ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਜਨਤਾ ਨਾਲ ਵਾਅਦਾ ਕੀਤਾ ਕਿ ਉਹ ਰੈਸਟੋਰੈਂਟ ਵਰਕਰਾਂ ਅਤੇ ਹੋਰ ਸੇਵਾ
Read more

ਬੰਗਲਾਦੇਸ਼ ਚ ਹਿੰਦੂਆਂ ਵਿਰੁੱਧ ਜਾਰੀ ਹਿੰਸਾ ਖ਼ਿਲਾਫ਼ ਟੋਰਾਂਟੋ ਚ ਪ੍ਰਦਰਸ਼ਨ

ਟੋਰਾਂਟੋ – ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫ਼ੇ ਤੋਂ ਬਾਅਦ ਬੰਗਲਾਦੇਸ਼ ‘ਚ ਹਿੰਦੂਆਂ ‘ਤੇ ਹੋਈ ਹਿੰਸਾ ਖ਼ਿਲਾਫ਼ ਐਤਵਾਰ ਨੂੰ ਕੈਨੇਡਾ ਦੇ ਟੋਰਾਂਟੋ ‘ਚ ਪ੍ਰਦਰਸ਼ਨ
Read more

ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਤਿਮੋਰ-ਲੇਸਤੇ ਪੁੱਜੀ ਰਾਸ਼ਟਰਪਤੀ ਦਰੋਪਦੀ ਮੁਰਮੂ

ਤਿਮੋਰ-ਲੇਸਤੇ – ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤਿੰਨ ਦੇਸ਼ਾਂ ਦੀ ਆਪਣੀ ਯਾਤਰਾ ਦੇ ਆਖਰੀ ਪੜਾਅ ਦੇ ਹਿੱਸੇ ਵਜੋਂ ਸ਼ਨੀਵਾਰ ਸਵੇਰੇ ਦੱਖਣੀ-ਪੂਰਬੀ ਏਸ਼ੀਆਈ ਦੇਸ਼ ਤਿਮੋਰ-ਲੇਸਤੇ ਪਹੁੰਚ ਗਏ। ਇਸ
Read more