Pollywood

Punjabi Films news stories movies release in Punjabi
Indo Times No.1 Indian-Punjabi media platform in Australia and New Zealand

IndoTimes.com.au

ਕੀ ਕਹਿੰਦੀਆਂ ਨੇ ਪ੍ਰੇਸ਼ਾਨ ਬਾਪ ਦੀਆਂ ਤਿੰਨ ਜਵਾਨ ਧੀਆਂ

ਰੰਜੀਵ ਸਿੰਗਲਾ ਪ੍ਰੋਡਕਸ਼ਨ ਦੇ ਬੈਨਰ ਹੇਠ ਫ਼ਿਲਮ ‘ਕੁੜੀਆਂ ਜਵਾਨ-ਬਾਪੂ ਪ੍ਰੇਸ਼ਾਨ’ ਮਨੋਰੰਜਨ ਪੱਖੋਂ ਇੱਕ ਨਿਰੋਲ ਪਰਿਵਾਰਕ ਕਾਮੇਡੀ ਫ਼ਿਲਮ ਹੈ ਜੋ ਦਰਸ਼ਕਾਂ ਨੂੰ ਹਾਸੇ-ਹਾਸੇ ਵਿੱਚ ਸਮਾਜ ਪ੍ਰਤੀ
Read more

ਤਿੰਨ ਜਵਾਨ ਧੀਆਂ ਦਾ ਫ਼ਿਕਰਮੰਦ ਬਾਪ ਬਣਿਆ ‘ਕਰਮਜੀਤ ਅਨਮੋਲ’

ਪੰਜਾਬੀ ਗਾਇਕੀ ਤੋਂ ਫ਼ਿਲਮ ਕਾਮੇਡੀਅਨ ਬਣਿਆ ਕਰਮਜੀਤ ਅਨਮੋਲ ਆਪਣੀ ਨਵੀਂ ਫ਼ਿਲਮ ਵਿੱਚ ਤਿੰਨ ਜਵਾਨ ਧੀਆਂ ਦੇ ਫ਼ਿਕਰਮੰਦ ਬਾਪ ਦੀ ਭੂਮਿਕਾ ਵਿੱਚ ਨਜ਼ਰ ਆਵੇਗਾ। ਜ਼ਿਕਰਯੋਗ ਹੈ
Read more

‘ਕਿਸਮਤ 2’ ਦਰਸ਼ਕਾਂ ਦਾ ਖੂਬ ਮਨੋਰੰਜਨ ਕਰੇਗੀ – ਸਰਗੁਣ ਮਹਿਤਾ

ਸਰਗੁਣ ਮਹਿਤਾ ਪੰਜਾਬੀ ਸਿਨੇਮੇ ਦੀ Çਂੲੱਕ ਸਥਾਪਤ ਅਦਾਕਾਰਾ ਹੈ। ਕੁਝ ਸਾਲ ਪਹਿਲਾਂ ਆਈ ਫ਼ਿਲਮ ‘ ਅੰਗਰੇਜ਼ ’ ਵਿੱਚ ਨਿਭਾਏ ਸੈਕਿਡ ਲੀਡ ਕਿਰਦਾਰ ਸਦਕਾ ਉਹ ਦਰਸ਼ਕਾਂ
Read more

ਸਮਾਜਿਕ ਸਰੋਕਾਰਾਂ ਨਾਲ ਜੁੜੀ ਕਾਮੇਡੀ ਭਰਪੂਰ ਪੰਜਾਬੀ ਫ਼ਿਲਮ ‘ਉਲਟ-ਪੁਲਟ’

ਲਾਕ ਡਾਊਨ ਤੋਂ ਰਾਹਤ ਮਿਲਦਿਆਂ ਹੀ ਸਿਨੋਮੈਟਿਕ ਸਰਗਰਮੀਆਂ ਇੱਕ ਵਾਰ ਫ਼ਿਰ ਸੁਰੂ ਹੋ ਗਈਆਂ ਹਨ। ਪੰਜਾਬੀ ਸਿਨੇਮੇ ਦੀ ਪ੍ਰਫੁੱਲਤੀ ਲਈ ਅਨੇਕਾਂ ਫ਼ਿਲਮਾਂ ਦੀ ਸੂਟਿੰਗ ਸੁਰੂ
Read more

ਕਿਸਾਨ ਅੰਦੋਲਨ ਪਾਲੀਵੁੱਡ ਸਿਤਾਰਿਆਂ ਦੀ ਨਜ਼ਰ ‘ਚ

ਯੋਗਰਾਜ ਸਿੰਘ ਨੇ ਕੀਤੀ ਅਰਦਾਸ ਬੇਬਾਕ ਇਨਸਾਨ ਐਕਟਰ ਤੇ ਕ੍ਰਿਕਟਰ ਯੋਗਰਾਜ ਸਿੰਘ ਨੇ ਗੁਰਦੁਆਰਾ ਟਾਹਲਾ ਸਾਹਿਬ ਅਸਥਾਨ ਬਾਬਾ ਦੀਪ ਸਿੰਘ ਜੀ ਅੰਮ੍ਰਿਤਸਰ ਜਾ ਕੇ ਕਿਸਾਨ
Read more