ਦੁਨੀਆ ‘ਚ ਕੋਵਿਡ ਦੇ ਖ਼ਾਤਮੇ ‘ਚ ਭਾਰਤ ਦੀ ਸਭ ਤੋਂ ਅਹਿਮ ਭੂਮਿਕਾ BuntyOct 3, 20210 ਵਾਸ਼ਿੰਗਟਨ – ਭਾਰਤ ਧਰਤੀ ਤੋਂ ਕੋਵਿਡ-19 ਮਹਾਮਾਰੀ ਨੂੰ ਖ਼ਤਮ ਕਰਨ ਲਈ ਸਭ ਤੋਂ ਅਹਿਮ ਭੂਮਿਕਾ ਅਦਾ ਕਰਨ ਜਾ ਰਿਹਾ ਹੈ। ਅਜਿਹਾ ਉਹ ਆਪਣੇ ਦੇਸ਼ ‘ਚ Read more
ਜੰਮੂ-ਕਸ਼ਮੀਰ ’ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਵਧੀ ਪਾਕਿ ਅੱਤਵਾਦੀਆਂ ਦੀ ਘੁਸਪੈਠ! BuntyOct 3, 20210 ਇਸਲਾਮਾਬਾਦ – ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਜੰਮੂ-ਕਸ਼ਮੀਰ ’ਚ ਪਾਕਿਸਤਾਨੀ ਅੱਤਵਾਦੀਆਂ ਦੀ ਘੁਸਪੈਠ ਵਧ ਗਈ ਹੈ। ਸਾਲ 2019 ’ਚ ਧਾਰਾ 370 ਹਟਾਏ ਜਾਣ Read more
ਕੁਮਾਰ ਸਾਨੂ ਨੇ ਕੀਤੀ ਉਦਿਤ ਨਾਰਾਇਣ ਦੀ ‘ਆਸਾਰਾਮ ਬਾਪੂ’ ਨਾਲ ਤੁਲਨਾ BuntyOct 3, 20210 ਨਵੀਂ ਦਿੱਲੀ – ਦਿ ਕਪਿਲ ਸ਼ਰਮਾ ਸ਼ੋਅ ’ਚ ਕੁਮਾਰ ਸਾਨੂ, ਉੱਦਿਤ ਨਾਰਾਇਣ ਅਤੇ ਅਨੁਰਾਧਾ ਪੌਡਵਾਲ ਨਜ਼ਰ ਆ ਚੁੱਕੇ ਹਨ। ਹੁਣ ਇਸ ਐਪੀਸੋਡ ਦਾ ਅਨਕਟ ਵੀਡੀਓ Read more
ਕਿਸਾਨ ਅੰਦੋਲਨ ‘ਤੇ ਬੋਲੇ ਪੀਐੱਮ ਮੋਦੀ, ਪਹਿਲਾਂ ਮੰਗ, ਹੁਣ ਵਿਰੋਧ…ਇਹ ਤਾਂ ਬੌਧਿਕ ਬੇਈਮਾਨੀ BuntyOct 3, 20210 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਪਾਸ ਖੇਤੀ ਕਾਨੂੰਨਾਂ ਦੇ ਵਿਰੋਧ ਨੂੰ ਰਾਜਨੀਤਕ ਧੋਖਾਧੜੀ ਕਰਾਰ ਦਿੱਤਾ ਹੈ। ਮੋਦੀ ਨੇ ਇਕ ਮੈਗਜ਼ੀਨ Read more
152ਵੀਂ ਜੈਅੰਤੀ ਦੇ ਮੌਕੇ ‘ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀਆਂ BuntyOct 3, 202103/10/20210 ਨਵੀਂ ਦਿੱਲੀ – ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 152ਵੀਂ ਜੈਅੰਤੀ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਰਾਜਘਾਟ ਵਿਖੇ ਪਹੁੰਚ ਕੇ ਸ਼ਰਧਾਂਜਲੀ ਦਿੱਤੀ। Read more
ਨਵਜੋਤ ਸਿੰਘ ਸਿੱਧੂ ਦਾ ਨਵਾਂ ਟਵੀਟ, ਲਿਖਿਆ- ਅਹੁਦਾ ਰਹੇ ਜਾਂ ਨਾ ਰਹੇ ਰਾਹੁਲ ਤੇ ਪ੍ਰਿਅੰਕਾ ਗਾਂਧੀ ਨਾਲ ਹਮੇਸ਼ਾ ਖੜ੍ਹਾ ਰਹਾਂਗਾ BuntyOct 3, 20210 ਚੰਡੀਗੜ੍ਹ – ਮਹਾਤਮਾ ਗਾਂਧੀ ਤੇ ਲਾਲ ਬਹਾਦੁਰ ਸ਼ਾਸਤਰੀ ਜੈਅੰਤੀ ‘ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕੇ Read more
ਰੇਲਵੇ ਟ੍ਰੈਕਾਂ ‘ਤੇ ਬੈਠੇ ਕਿਸਾਨਾਂ ਖਿਲਾਫ਼ ਦਰਜ ਪਰਚੇ ਹੋਣਗੇ ਵਾਪਸ BuntyOct 3, 20210 ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਨੀਵਾਰ ਨੂੰ ਚੇਅਰਮੈਨ, ਰੇਲਵੇ ਬੋਰਡ, ਭਾਰਤ ਸਰਕਾਰ, ਨਵੀਂ ਦਿੱਲੀ ਨੂੰ ਅਪੀਲ ਕੀਤੀ ਹੈ ਕਿ ਕਿਸਾਨ Read more
ਅਸਮਾਨੀ ਬਿਜਲੀ ਡਿੱਗਣ ਨਾਲ 3 ਵਿਅਕਤੀਆਂ ਦੀ ਮੌਤ, 1 ਗੰਭੀਰ ਜ਼ਖ਼ਮੀ BuntyOct 3, 202103/10/20210 ਭਾਦਸੋਂ – ਥਾਣਾ ਭਾਦਸੋਂ ਦੇ ਅਧੀਨ ਆਉਂਦੇ ਪਿੰਡ ਰਾਇਮਲ ਮਾਜਰੀ ‘ਚ ਅੱਜ ਸਵੇਰੇ ਅਸਮਾਨੀ ਡਿੱਗਣ ਨਾਲ ਇੱਟਾਂ ਦੇ ਭੱਠੇ (ਪਥੇਰ) ‘ਤੇ ਕੰਮ ਕਰਨ ਵਾਲੇ 3 Read more
ਔਰਤ ਨੇ ਕਾਰ ਦੀ ਟੈਂਕੀ ਫੁੱਲ ਕਰਵਾ ਕੇ ਫੇਸਬੁੱਕ ’ਤੇ ਪਾਈ ਫੋਟੋ, ਰਾਤ ਹੀ ਚੋਰੀ ਹੋ ਗਿਆ ਪੈਟਰੋਲ! BuntyOct 3, 20210 ਲੰਡਨ – ਅੱਜ ਦੇ ਸਮੇਂ ’ਚ ਫਿਊਲ ਲੋਕਾਂ ਦੀ ਜ਼ਿੰੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ, ਪੈਟਰੋਲ ਤੇ ਡੀਜ਼ਲ ਵਰਗੇ ਫਿਊਲ ਇਕ ਸਮੇਂ ਬਾਅਦ ਖਤਮ Read more
ਆਸਟ੍ਰੇਲੀਆ ‘ਚ ਘੜੀਆਂ ਇਕ ਘੰਟਾ ਅੱਗੇ ਹੋ ਗਈਆਂ ! BuntyOct 3, 202103/10/20210 ਮੈਲਬੌਰਨ – ਆਸਟ੍ਰੇਲੀਆ ਦੇ ਕਈ ਸੂਬਿਆਂ ‘ਚ ‘ਡੇ ਲਾਈਟ ਸੇਵਿੰਗ’ ਨਿਯਮ ਤਹਿਤ ਐਤਵਾਰ 3 ਅਕਤੂਬਰ ਸਵੇਰੇ 2 ਵਜੇ ਤੋਂ ਘੜੀਆਂ ਆਪਣੇ ਨਿਰਧਾਰਤ ਸਮੇਂ ਤੋ ਮੁੜ Read more