ਮਾਲੀ ਵਰਗੇ ਸਲਾਹਕਾਰਾਂ ਦੀ ਕੋਈ ਲੋੜ ਨਹੀਂ, ਸਿੱਧੂ ਉਨ੍ਹਾਂ ਨੂੰ ਚੱਲਦਾ ਕਰਨ ਜਾਂ ਮੈਂ ਕਰ ਦੇਵਾਂਗਾ : ਰਾਵਤ
ਚੰਡੀਗੜ੍ਹ – ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਲੈ ਕੇ ਹੁਣ ਕਾਂਗਰਸ ਹਾਈਕਮਾਨ ਵੀ ਖਾਸੀ ਪਰੇਸ਼ਾਨ ਹੋ ਗਈ ਹੈ।
Read more