ਨਿਊ ਸਾਊਥ ਵੇਲਜ਼ ਦੇ ਵਿੱਚ ਦਿਨੋ-ਦਿਨ ਵਧਦੇ ਜਾ ਰਹੇ ਨੇ ਕੋਵਿਡ-19 ਕੇਸ

ਸਿਡਨੀ – ਨਿਊ ਸਾਊਥ ਵੇਲਜ਼ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਕੋਵਿਡ-19 ਦੇ 1029 ਨਵੇਂ ਮਿਲੇ ਹਨ ਜੋ 24 ਘੰਟਿਆਂ ਦੀ ਮਿਆਦ ਦੇ ਅੰਦਰ ਸੂਬੇ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ। ਨਵੇਂ ਮਿਲੇ 633 ਕੇਸਾਂ ਦੇ ਵਿੱਚੋਂ ਲਗਭਗ 500 ਵੈਸਟਰਨ ਸਿਡਨੀ ਦੇ ਨਾਲ ਸਬੰਧਤ ਹਨ।

ਇਸੇ ਦੌਰਾਨ ਵਾਇਰਸ ਦੇ ਨਾਲ 3 ਲੋਕਾਂ ਦੀ ਮੌਤ ਗਈ ਹੈ ਪਿਛਲੇ 24 ਘੰਟਿਆਂ ਵਿੱਚ ਵਾਇਰਸ ਨਾਲ ਹੋਈਆਂ ਮੌਤਾਂ ਵਿੱਚ ਇੱਕ ਦੀ ਉਮਰ 30 ਸਾਲ, ਦੂਸਰੇ ਵਿਅਕਤੀ ਦੀ ਉਮਰ 60 ਸਾਲ ਅਤੇ ਤੀਸਰੇ ਵਿਅਕਤੀ ਦੀ ਉਮਰ 80 ਸਾਲ ਸੀ। ਉਹਨਾਂ ਦੱਸਿਆ ਕਿ 30 ਸਾਲਾ ਵਿਅਕਤੀ ਦੀ ਹਾਲਤ ਤੇਜ਼ੀ ਨਾਲ ਵਿਗੜਨ ਤੋਂ ਬਾਅਦ ਉਸ ਦੀ ਘਰ ਵਿੱਚ ਹੀ ਮੌਤ ਹੋ ਗਈ।

ਇਥੇ ਇਹ ਵੀ ਵਰਨਣਯੋਗ ਹੈ ਕਿ ਨਿਊ ਸਾਊਥ ਵੇਲਜ਼ ਦੇ ਵਿੱਚ ਗੰਭੀਰ ਸਥਿਤੀ ਵਾਲੇ 12 ਲੋਕ ਗੌਰਮਿੰਟ ਏਰੀਏ ਦੇ 16-39 ਸਾਲ ਦੀ ਉਮਰ ਦੇ ਵਿਅਕਤੀਆਂ ਨੂੰ ਨਿਊ ਸਾਊਥ ਵੇਲਜ਼ ਦੇ ਕਈ ਕਲੀਨਿਕਾਂ ਦੇ ਉਪਰ 530,000 ਫਾਈਜ਼ਰ ਵੈਕਸੀਨ ਪਹਿਲ ਦੇ ਆਧਾਰ ‘ਤੇ ਦਿੱਤੇ ਜਾ ਰਹੇ ਹਨ।

Related posts

Funding Boost For Local Libraries Across Victoria

Dr Ziad Nehme Becomes First Paramedic to Receive National Health Minister’s Research Award

REFRIGERATED TRANSPORT BUSINESS FOR SALE