ਭਾਰਤ ਸਰਕਾਰ ਦੇਸ਼ ਨੂੰ ਰੱਖਿਆ ਖੇਤਰ ਵਿੱਚ ਆਤਮਨਿਰਭਰ ਬਣਾਉਣ ਲਈ ਵਚਨਬੱਧ : ਰਾਜਨਾਥ ਸਿੰਘ

ਭਾਰਤ ਸਰਕਾਰ ਦੇਸ਼ ਨੂੰ ਰੱਖਿਆ ਖੇਤਰ ਵਿੱਚ ਆਤਮਨਿਰਭਰ ਬਣਾਉਣ ਲਈ ਵਚਨਬੱਧ ਹੈ ਅਤੇ ਭਾਰਤ ਦਾ ਰੱਖਿਆ ਉਦਯੋਗ ਵਾਤਾਵਰਣ ਤੇਜ਼ੀ ਨਾਲ ਵੱਡੇ ਬਦਲਾਅ ਵਿੱਚੋਂ ਗੁਜ਼ਰ ਰਿਹਾ
Read more

FIH ਜੂਨੀਅਰ ਮਹਿਲਾ ਹਾਕੀ ਵਿਸ਼ਵ ਕੱਪ 2025 : ਭਾਰਤ ਦੀ ਵੇਲਜ਼ ‘ਤੇ 3-1 ਨਾਲ ਜਿੱਤ

ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ‘ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਜੂਨੀਅਰ ਮਹਿਲਾ ਹਾਕੀ ਵਿਸ਼ਵ ਕੱਪ 2025’ ਲਈ 9ਵੇਂ/16ਵੇਂ ਸਥਾਨ ਦੇ ਕੁਆਲੀਫਾਈ ਮੈਚ ਵਿੱਚ
Read more

ਜੰਗਬੰਦੀ ਸਮਝੌਤੇ ਨੂੰ ਤੋੜਕੇ ਥਾਈਲੈਂਡ ਵਲੋਂ ਕੰਬੋਡੀਆ ਉਪਰ ਹਵਾਈ ਹਮਲੇ

ਦੱਖਣੀ ਕੋਰੀਆ ਵਿੱਚ ਥਾਈਲੈਂਡ ਅਤੇ ਕੰਬੋਡੀਆ ਵਿਚਕਾਰ 26 ਅਕਤੂਬਰ 2025 ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਹਸਤਾਖਰ ਕੀਤੇ ਗਏ ਜੰਗਬੰਦੀ ਸਮਝੌਤੇ ਨੂੰ ਫਿਰ ਤੋੜ ਦਿੱਤਾ
Read more

ਭਾਰਤ ਵਿਸ਼ਵਵਿਆਪੀ ਨਵਿਆਉਣਯੋਗ ਊਰਜਾ ‘ਚ ਤੀਜਾ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲਾ ਦੇਸ਼

ਭਾਰਤ ਨੇ ਵਿੱਤੀ ਸਾਲ 2025-26 ਵਿੱਚ ਗੈਰ-ਜੀਵਾਸ਼ਮ ਊਰਜਾ ਸਮਰੱਥਾ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਪ੍ਰਾਪਤ ਕੀਤਾ ਹੈ। ਇਸ ਸਾਲ ਹੁਣ ਤੱਕ, 31.25
Read more

328 ਪਾਵਨ ਸਰੂਪ ਲਾਪਤਾ ਹੋਣ ਸਬੰਧੀ 16 ਲੋਕਾਂ ਵਿਰੁੱਧ ਕਾਰਵਾਈ ਦੀ ਮੰਗ

ਅੰਮ੍ਰਿਤਸਰ – ਸਿੱਖ ਸਦਭਾਵਨਾ ਦਲ (ਰਜਿ.) ਨੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ 2016 ਤੋਂ ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ ਨੂੰ ਲੈ ਕੇ
Read more

ਕੌਮੀ ਸੰਸਥਾਵਾਂ ਵਿੱਚ ਸਰਕਾਰੀ ਦਖਲ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ : ਸ਼੍ਰੋਮਣੀ ਕਮੇਟੀ ਪ੍ਰਧਾਨ

ਅੰਮ੍ਰਿਤਸਰ – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਕੁੱਝ ਜਥੇਬੰਦੀਆਂ ਦੇ ਧਰਨੇ ਦੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ
Read more

ਨਿਸ਼ਕਾਮ ਸੇਵਕ ਜਥੇ ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਸੋਨੇ ਦੇ ਪੱਤਰੇ ਲਾਏ ਗਏ

ਅੰਮ੍ਰਿਤਸਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਚੱਲ ਰਹੀ ਸੋਨੇ ਦੇ ਪੱਤਰਿਆਂ ਅਤੇ ਮੀਨਾਕਾਰੀ ਦੀ ਸਾਂਭ-ਸੰਭਾਲ ਦੀ ਸੇਵਾ ਤਹਿਤ ਅੱਜ ਮੁੱਖ ਦਰਬਾਰ ਦੇ ਅੰਦਰੂਨੀ ਹਿੱਸੇ
Read more

‘ਆਪ੍ਰੇਸ਼ਨ ਪਲਸ’ ਮੈਲਬੌਰਨ ਦੇ ਸ਼ਾਪਿੰਗ ਸੈਂਟਰਾਂ ‘ਚ ਚੋਰੀ ਅਤੇ ਹਿੰਸਕ ਅਪਰਾਧਾਂ ਨੂੰ ਰੋਕੇਗਾ

ਵਿਕਟੋਰੀਆ ਪੁਲਿਸ ਰੀਟੇਲ ਅਪਰਾਧ ਨੂੰ ਰੋਕਣ ਦੇ ਉਦੇਸ਼ ਨਾਲ ਤਿੰਨ ਮਹੀਨਿਆਂ ਦੇ ਇੱਕ ਨਵੇਂ ਆਪ੍ਰੇਸ਼ਨ ਦੇ ਹਿੱਸੇ ਵਜੋਂ ਮੈਲਬੌਰਨ ਦੇ ਚਾਰ ਸ਼ਾਪਿੰਗ ਸੈਂਟਰਾਂ ਵਿੱਚ ਆਪਣੀ
Read more