ਆਸਟ੍ਰੇਲੀਆ-ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਮੁਲਾਕਾਤ !

(ਫੋਟੋ: ਏ ਐਨ ਆਈ)

ਵਿਏਨਟਿਏਨ, ਲਾਓਸ – ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨ ਵਿਏਨਟਿਏਨ ਵਿੱਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮਾਹੌਲ ਬੜਾ ਖੁਸ਼ਗਵਾਰ ਸੀ ਅਤੇ ਦੋਵੇਂ ਪ੍ਰਧਾਨ ਮੰਤਰੀ ਇੱਕ ਦੂਜੇ ਨੂੰ ਜੱਫ਼ੀ ਪਾ ਕੇ ਗਲੇ ਮਿਲੇ।

Related posts

ਪ੍ਰੀਵਾਰਕ ਹਿੰਸਾ ਨੂੰ ਰੋਕਣ ਲਈ ਆਦਿਵਾਸੀ ਸਮੂਹਾਂ ਲਈ ਫੰਡਾਂ ਦਾ ਐਲਾਨ

ਅਕਤੂਬਰ ਵਿੱਚ ਖੁੱਲ੍ਹ ਜਾਵੇਗਾ ਸਿਡਨੀ ਦਾ ਨਵਾਂ ਇੰਟਰਨੈਸ਼ਨਲ ਏਅਰਪੋਰਟ !

ਮੈਲਬੌਰਨ ਵਿੱਚ ਇੱਕ ਵਿਅਕਤੀ ਦੀ ਮੌਤ ਦੇ ਸਬੰਧ ਵਿੱਚ ਇੱਕ ਗ੍ਰਿਫਤਾਰ !