‘ਆਸ਼ਰਮ’ ਦੇ ਟ੍ਰੇਲਰ ਲਾਂਚ ਸਮਾਗਮ ਦੌਰਾਨ ਬੌਬੀ ਦਿਓਲ !

ਮੁੰਬਈ ਵਿੱਚ ਵੈੱਬ ਸੀਰੀਜ਼ 'ਆਸ਼ਰਮ ਸੀਜ਼ਨ 3 - ਭਾਗ 2' ਦੇ ਟ੍ਰੇਲਰ ਲਾਂਚ ਸਮਾਗਮ ਦੌਰਾਨ ਨਿਰਮਾਤਾ ਪ੍ਰਕਾਸ਼ ਝਾਅ, ਅਦਾਕਾਰ ਬੌਬੀ ਦਿਓਲ, ਆਦਿਤੀ ਪੋਹਨਕਰ, ਦਰਸ਼ਨ ਕੁਮਾਰ ਅਤੇ ਹੋਰ। (ਫੋਟੋ: ਏ ਐਨ ਆਈ)

ਮੁੰਬਈ – ਮੁੰਬਈ ਵਿੱਚ ਵੈੱਬ ਸੀਰੀਜ਼ ‘ਆਸ਼ਰਮ ਸੀਜ਼ਨ 3 – ਭਾਗ 2’ ਦੇ ਟ੍ਰੇਲਰ ਲਾਂਚ ਸਮਾਗਮ ਦੌਰਾਨ ਨਿਰਮਾਤਾ ਪ੍ਰਕਾਸ਼ ਝਾਅ, ਅਦਾਕਾਰ ਬੌਬੀ ਦਿਓਲ, ਆਦਿਤੀ ਪੋਹਨਕਰ, ਦਰਸ਼ਨ ਕੁਮਾਰ ਅਤੇ ਹੋਰ।

ਮੁੰਬਈ ਵਿੱਚ ਵੈੱਬ ਸੀਰੀਜ਼ ‘ਆਸ਼ਰਮ ਸੀਜ਼ਨ 3 – ਭਾਗ 2’ ਦੇ ਟ੍ਰੇਲਰ ਲਾਂਚ ਸਮਾਗਮ ਦੌਰਾਨ ਅਦਾਕਾਰ ਬੌਬੀ ਦਿਓਲ ਅਤੇ ਆਦਿਤੀ ਪੋਹਨਕਰ ਇੱਕ ਤਸਵੀਰ ਲਈ ਪੋਜ਼ ਦਿੰਦੇ ਹੋਏ।

ਮੁੰਬਈ ਵਿੱਚ ਆਪਣੀ ਵੈੱਬ ਸੀਰੀਜ਼ ‘ਆਸ਼ਰਮ ਸੀਜ਼ਨ 3 – ਭਾਗ 2’ ਦੇ ਟ੍ਰੇਲਰ ਲਾਂਚ ਸਮਾਗਮ ਦੌਰਾਨ ਅਦਾਕਾਰ ਬੌਬੀ ਦਿਓਲ ਇੱਕ ਤਸਵੀਰ ਲਈ ਪੋਜ਼ ਦਿੰਦੇ ਹੋਏ।

Related posts

‘ਵਿਸਾਖੀ’ ਦੀਆਂ ‘ਇੰਡੋ ਟਾਈਮਜ਼’ ਵਲੋਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਅਤੇ ਸ਼ੁੱਭਕਾਮਨਾਵਾਂ !

ਦਿੱਲੀ ਹਾਈ ਕੋਰਟ ਨੇ ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਨੂੰ ਫਟਕਾਰ ਲਗਾਈ

ਡੁਬਈ ਬਾਲੀਵੁੱਡ ਅਤੇ ਕਾਰੋਬਾਰੀ ਹਸਤੀਆਂ ਲਈ ਮਨਭਾਉਂਦੀ ਥਾਂ ਕਿਉਂ ਹੈ ?