ਉਰਵਸ਼ੀ ਨੇ ਦੱਸਿਆ ਆਪਣਾ ‘ਹਾਲ-ਏ-ਦਿਲ’

ਨਵੀਂ ਦਿੱਲੀ – ਪਿਛਲੇ ਕੁਝ ਦਿਨਾਂ ਤੋਂ ਸੁਰਖੀਆਂ ‘ਚ ਛਾਈ ਹੋਈ ਉਰਵਸ਼ੀ ਰੌਤੇਲਾ ਨੇ ਆਪਣੇ ਦਿਲ ਦੀ ਗੱਲ ਕਹੀ ਹੈ। ਕ੍ਰਿਕਟਰ ਰਿਸ਼ਭ ਪੰਤ ਨਾਲ ਆਪਣੇ ਰਿਸ਼ਤੇ ਅਤੇ ਫਿਰ ਉਸ ਤੋਂ ਮਾਫੀ ਮੰਗਣ ਦੀ ਉਰਵਸ਼ੀ ਦੀ ਵੀਡੀਓ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। ਇਸ ਕਾਰਨ ਉਨ੍ਹਾਂ ਨੂੰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਹੀ ‘ਚ ਉਰਵਸ਼ੀ ਪਾਕਿਸਤਾਨੀ ਕ੍ਰਿਕਟਰ ਨਸੀਮ ਸ਼ਾਹ ਨਾਲ ਆਪਣੇ ਐਡਿਟ ਕੀਤੇ ਵੀਡੀਓ ਨੂੰ ਲੈ ਕੇ ਵੀ ਨੈਟੀਜ਼ਨਜ਼ ਦੇ ਨਿਸ਼ਾਨੇ ‘ਤੇ ਰਹੀ ਸੀ। ਉਰਵਸ਼ੀ ਇਨ੍ਹੀਂ ਦਿਨੀਂ ਆਪਣੀ ਨਵੀਂ ਪੋਸਟ ਨੂੰ ਲੈ ਕੇ ਚਰਚਾ ‘ਚ ਹੈ। ਇਕ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਅਜਿਹੀਆਂ ਲਾਈਨਾਂ ਲਿਖੀਆਂ ਹਨ, ਕਿ ਲੋਕਾਂ ਨੂੰ ਰਿਸ਼ਭ ਪੰਤ ਦੀ ਯਾਦ ਆ ਗਈ।

Related posts

ਸ਼ਾਹਰੁਖ ਖਾਨ ਦਾ ਬੇਟਾ : ਜੁੱਤੀ ਚੋਰੀ ਕਰਕੇ ਦੌੜਦਾ ਵਾਲ-ਵਾਲ ਬਚਿਆ !

‘ਲਾਰੈਂਸ ਆਫ ਪੰਜਾਬ’ ਵੈੱਬ ਸੀਰੀਜ਼ ‘ਤੇ ਤੁਰੰਤ ਪਾਬੰਦੀ ਲਾਈ ਜਾਵੇ – ਰਾਜਾ ਵੜਿੰਗ

‘ਵਿਸਾਖੀ’ ਦੀਆਂ ‘ਇੰਡੋ ਟਾਈਮਜ਼’ ਵਲੋਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਅਤੇ ਸ਼ੁੱਭਕਾਮਨਾਵਾਂ !