ਭਾਰਤ ਦੀ ਪਹਿਲੀ ਹੈਲੀਕਾਪਟਰ ਐਂਬੂਲੈਂਸ ਸੇਵਾ ਦੀ ਸ਼ੁਰੂਆਤ !

ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਮੰਗਲਵਾਰ ਨੂੰ ਰਿਸ਼ੀਕੇਸ਼ ਵਿੱਚ ਧਨਵੰਤਰੀ ਜੈਅੰਤੀ ਮੌਕੇ ਏਮਜ਼ ਰਿਸ਼ੀਕੇਸ਼ ਵਿਖੇ ਪਹਿਲੀ ਹੈਲੀ ਐਂਬੂਲੈਂਸ ਸੇਵਾ ਦਾ ਉਦਘਾਟਨ ਕੀਤਾ। (ਫੋਟੋ: ਏ ਐਨ ਆਈ)

ਦੇਹਰਾਦੂਨ – ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਮੰਗਲਵਾਰ ਨੂੰ ਰਿਸ਼ੀਕੇਸ਼ ਵਿੱਚ ਧਨਵੰਤਰੀ ਜੈਅੰਤੀ ਮੌਕੇ ਏਮਜ਼ ਰਿਸ਼ੀਕੇਸ਼ ਵਿਖੇ ਪਹਿਲੀ ਹੈਲੀ ਐਂਬੂਲੈਂਸ ਸੇਵਾ ਦਾ ਉਦਘਾਟਨ ਕੀਤਾ।

ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਮੰਗਲਵਾਰ ਨੂੰ ਦੇਹਰਾਦੂਨ ਦੇ ਰਿਸ਼ੀਕੇਸ਼ ਏਮਜ਼ ਵਿਖੇ ਭਾਰਤ ਦੀ ਪਹਿਲੀ ਹੈਲੀਕਾਪਟਰ ਐਂਬੂਲੈਂਸ ਸੇਵਾ ਦੀ ਸ਼ੁਰੂਆਤ ਦੌਰਾਨ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨਾਲ।

Related posts

ਭਾਰਤ ਵਲੋਂ ਜੀ 7 ਸੰਮੇਲਨ ‘ਚ “ਸਾਰਿਆਂ ਲਈ ਭਲਾਈ ਅਤੇ ਖੁਸ਼ੀ” ਦੇ ਸਿਧਾਂਤ ਦਾ ਸੱਦਾ !

ਪ੍ਰਧਾਨ ਮੰਤਰੀ ਮੋਦੀ ਸਲੋਵਾਕੀਆ ਦੇ ਸਰਵਉੱਚ ਸਨਮਾਨ ਨਾਲ ਸਨਮਾਨਿਤ

ਦਿੱਲੀ-ਐਨਸੀਆਰ ਵਿੱਚ 4 ਨਵੇਂ ਨਮੋ ਸ਼ਹਿਰ ਬਣਾਏ ਜਾਣ ਦੀ ਤਿਆਰੀ